ਖ਼ਬਰਾਂ
Corona ਖਿਲਾਫ਼ ਜੰਗ 'ਚ ਡਟੀ Reliance Team, ਇਕਜੁੱਟਤਾ ਲਈ ਜਾਰੀ ਕੀਤਾ ਗੀਤ
ਰਿਲਾਇੰਸ ਫਾਊਂਡੇਸ਼ਨ ਨੇ ਕੋਵਿਡ-19 ਦੇ ਵਿਰੁੱਧ ਜੰਗ ਲੜਨ ਵਾਲਿਆਂ ਦੀ ਹੌਸਲਾ ਅਫਜਾਈ, ਸਵਾਗਤ ਤੇ ਇਕਜੁਟਤਾ ਲਈ ਇੱਕ ਸੰਗੀਤਕ ਐਲਬਮ ਤਿਆਰ ਕੀਤੀ ਹੈ
ਰਾਸ਼ਨ ਲਈ ਲਾਈਨ 'ਚ ਖੜ੍ਹੀਆਂ ਮਹਿਲਾਵਾਂ 'ਤੇ ਲਾਠੀਚਾਰਜ, ਬਾਡਰ 'ਤੇ ਫਿਰ ਇਕੱਠੀ ਹੋਈ ਮਜ਼ਦੂਰਾਂ ਦੀ ਭੀੜ
54 ਦਿਨਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 134 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।
ਦੋ ਬੱਚਿਆਂ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਪਿਤਾ ਨੇ ਤੈਅ ਕੀਤਾ 160 ਕਿਲੋਮੀਟਰ ਦਾ ਸਫ਼ਰ
ਦਿਹਾੜੀਦਾਰ ਮਜ਼ਦੂਰ ਤੁਡੂ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਤੋਂ ਜਾਜਪੁਰ ਜ਼ਿਲ੍ਹੇ ਵਿੱਚ ਇੱਕ ਇੱਟ ਭੱਠੇ ਤੇ .........
ਸਚਿਨ ਦਾ ‘ਪਲਟਵਾਰ’ ਅੱਖਾਂ ‘ਤੇ ਕਾਲੀ ਪੱਟੀ ਬੰਨ ਕੇ ਤੋੜਿਆ ਯੁਵੀ ਦਾ Challeng
ਸ਼ਨੀਵਾਰ ਨੂੰ ਸਚਿਨ ਤੇਂਦੁਲਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝਾ ਕੀਤਾ
Covid 19 : ਦੇਸ਼ 'ਚ ਪਿਛਲੇ 24 ਘੰਟੇ ਚ 4,987 ਨਵੇਂ ਮਾਮਲੇ ਹੋਏ ਦਰਜ਼, 120 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਉਸ ਤਰ੍ਹਾਂ ਜ਼ਾਰੀ ਹੈ। ਇੱਥੇ ਪਿਛਲੇ 24 ਘੰਟੇ ਵਿਚ 4987 ਨਵੇ ਮਾਮਲੇ ਦਰਜ਼ ਹੋ ਚੁੱਕੇ ਹਨ ਅਤੇ 120 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ ਵਿਚ ਪਾਰਾ 40 ਡਿਗਰੀ ਤੋਂ ਪਾਰ, ਅੱਜ ਤੂਫਾਨ ਆਉਣ ਦੀ ਦਿੱਤੀ ਚੇਤਾਵਨੀ
ਸ਼ਨੀਵਾਰ ਨੂੰ ਦਿੱਲੀ ਦਾ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ।
Lockdown-3.0 ਦਾ ਅੱਜ ਆਖਰੀ ਦਿਨ, ਕੱਲ੍ਹ ਤੋਂ ਮਿਲ ਸਕਦੀ ਹੈ ਜ਼ਿਆਦਾ ਛੋਟ
18 ਮਈ ਤੋਂ ਦੇਸ਼ ਵਿਚ ਲਾਕਡਾਉਨ-4.0 ਲਾਗੂ ਹੋਣ ਦੀ ਉਮੀਦ
Lockdown 4.0 :ਪੰਜਾਬ 'ਚ ਅਮ੍ਰਿੰਤਸਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਸੂਬੇ 'ਚ ਮਿਲੇਗੀ ਰਾਹਤ
ਦੇਸ਼ ਵਿਚ 17 ਮਈ ਨੂੰ ਲੌਕਡਾਊਨ ਦਾ ਤੀਜਾ ਪੜਾਅ ਖ਼ਤਮ ਹੋਣ ਤੋਂ ਬਾਅਦ ਹੁਣ 18 ਮਈ ਨੂੰ ਚੋਥਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ
Lockdown : 4.0 ਦੇਸ਼ ਦੇ ਇਨ੍ਹਾਂ 30 ਜ਼ਿਲ੍ਹਿਆ ਚ ਸਖ਼ਤ ਲੌਕਡਾਊਨ ਰਹੇਗਾ ਜ਼ਾਰੀ, ਜਾਣੋਂ ਜਰੂਰੀ ਗੱਲਾਂ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਦੇ ਚੋਥੇ ਪੜਾਅ ਨੂੰ 18 ਮਈ ਤੋਂ ਲਾਗੂ ਕਰਨ ਬਾਰੇ ਕਿਹਾ ਜਾ ਰਿਹਾ ਹੈ।
ਇਟਲੀ 'ਚ ਪੰਜਾਬੀ ਨੌਜਵਾਨ ਦੀ ਦਰਿਆਦਿਲੀ ਵੇਖ ਗੋਰੇ ਵੀ ਹੋਏ ਹੈਰਾਨ, ਦਾਨ ਕੀਤੀ ਵੱਡੀ ਰਾਸ਼ੀ
ਕੁੱਝ ਲੋਕ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ