ਖ਼ਬਰਾਂ
ਜਾਂਚ ਟੀਮ ਦੀ ਪੁਛਗਿਛ ਦੌਰਾਨ 7 ਡੇਰਾ ਪ੍ਰੇਮੀਆਂ ਨੇ ਪਾਵਨ ਸਰੂਪ ਚੋਰੀ ਕਰਨ ਦੀ ਗੱਲ ਕਬੂਲੀ!
ਥਾਣਾ ਬਾਜਾਖ਼ਾਨਾ ਵਿਚ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਹਨ ਤਿੰਨ ਮਾਮਲੇ
ਇਸਕਾਨ ਦੇ ਮੁੱਖ ਗੁਰੂ ਭਗਤੀਚਾਰੂ ਸਵਾਮੀ ਦੀ ਅਮਰੀਕਾ ਵਿਚ ਕੋਰੋਨਾ ਨਾਲ ਮੌਤ
ਇਸਕਾਨ ਦੀ ਸਰਵਉਚ ਗਵਰਨਿੰਗ ਬਾਡੀ ਦੇ ਕਮਿਸ਼ਨਰ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਸਵਾਮੀ ਭਗਤੀਚਾਰੂ ਮਹਾਰਾਜ ਦੀ
ਪੰਜਾਬ ਆਉਣ ਵਾਲਿਆਂ ਲਈ ਐਡਵਾਈਜ਼ਰੀ ਜਾਰੀ, ਹੁਣ ਕਰਨਾ ਹੋਵੇਗਾ ਇਹਨਾਂ ਨਿਯਮਾਂ ਦਾ ਪਾਲਣ
ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਅਮਰੀਕਾ 'ਚ ਕੋਰੋਨਾ ਦੀ ਲਪੇਟ ਵਿਚ ਆਇਆ ਕੁੱਤਾ ਮਾਰ ਮੁਕਾਇਆ
ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਕੁੱਤਾ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਹੈ। ਦਸਿਆ ਜਾ ਰਿਹਾ ਹੈ
ਕਿਸੇ ਵੀ ਕੀਮਤ 'ਤੇ ਚੀਨ-ਪਾਕਿ ਆਰਥਕ ਲਾਂਘੇ ਨੂੰ ਪੂਰਾ ਕਰਾਂਗੇ : ਇਮਰਾਨ ਖ਼ਾਨ
ਕਿਹਾ, 60 ਅਰਬ ਦਾ ਇਹ ਪ੍ਰਾਜੈਕਟ ਪਾਕਿ ਤੇ ਚੀਨ ਦੀ ਸਦਾਬਹਾਰ ਦੋਸਤੀ ਦਾ ਪ੍ਰਤੀਕ ਹੈ
ਦੇਸ਼ ਵਿਚ ਕੋਵਿਡ 19 ਦੇ ਇਕ ਦਿਨ 'ਚ ਸੱਭ ਤੋਂ ਵੱਧ ਲਗਭਗ 23 ਹਜ਼ਾਰ ਮਾਮਲੇ ਆਏ
442 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 18,655 ਹੋਈ
ਨਿਤੀਸ਼ ਕੁਮਾਰ ਨੇ ਕੋਵਿਡ 19 ਦੀ ਜਾਂਚ ਲਈ ਅਪਣਾ ਸੈਂਪਲ ਭੇਜਿਆ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਵਿਡ 19 ਦੀ ਜਾਂਚ ਲਈ ਅਪਣਾ ਸੈਂਪਲ ਭੇਜਿਆ।
'ਮੇਕ ਇਨ ਇੰਡੀਆ' ਟੀਕਾ ਪ੍ਰੋਗਰਾਮ ਦੇ ਜ਼ੋਰ ਫੜਨ ਨਾਲ ਹੀ ਵਿਗਿਆਨੀਆਂ ਨੇ ਕੀਤਾ ਸਾਵਧਾਨ!
ਕਿਹਾ, ਜ਼ਿਆਦਾ ਜਲਦਬਾਜ਼ੀ ਕਰਨਾ ਠੀਕ ਨਹੀਂ
ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਜਾਰੀ, 2022 ਤਕ ਹੋਵੇਗਾ ਮੁਕੰਮਲ!
400 ਇੰਜੀਨੀਅਰ, 800 ਵਰਕਰ ਦਿਨ-ਰਾਤ ਸ਼ਿਫ਼ਟਾਂ 'ਚ ਕਰ ਰਹੇ ਨੇ ਕੰਮ
ਪੀੜਤਾਂ ਨਾਲ ਬੇਇਨਸਾਫ਼ੀ ਹੈ ਜੋੜਾ ਫਾਟਕ ਰੇਲ ਹਾਦਸੇ ਦੀ ਕਾਰਵਾਈ : ਹਰਪਾਲ ਚੀਮਾ
'ਆਪ' ਨੇ ਸਰਕਾਰ 'ਤੇ ਲਗਾਏ ਜ਼ਿੰਮੇਵਾਰ ਸਿਆਸੀ ਲੀਡਰਾਂ ਨੂੰ ਬਚਾਉਣ ਦੇ ਦੋਸ਼