ਖ਼ਬਰਾਂ
ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਖ਼ਿਲਾਫ਼ ਕਦਮ ਚੁੱਕਣ ਦੀ ਮੰਗ ਕਰਦੀ ਪਟੀਸ਼ਨ ਦਾ ਨਿਪਟਾਰਾ!
ਹਾਈਕੋਰਟ ਵਲੋਂ ਲੋੜੀਂਦੀ ਕਾਰਵਾਈ ਦੇ ਨਿਰਦੇਸ਼
ਕੋਰੋਨਾ ਦੀ ਮਾਰ: ਪਨਬਸ ਦੀਆਂ ਕਿਲੋਮੀਟਰ ਸਕੀਮ ਵਾਲੀਆਂ ਬਸਾਂ ਨੂੰ 'ਪੱਕੀਆਂ ਬਰੇਕਾਂ' ਲੱਗਣ ਦੀ ਨੌਬਤ!
ਕੀਤੇ ਐਗਰੀਮੈਂਟ ਰੱਦ ਕਰਨ ਤੇ ਅੱਗੇ ਤੋਂ ਨਵੇਂ ਐਗਰੀਮੈਂਟ ਨਾ ਕਰਨ ਦਾ ਡਿਪੂ ਮੈਨੇਜਰਾਂ ਨੂੰ ਫ਼ਰਮਾਨ ਜਾਰੀ
ਚੀਨ ਖਿਲਾਫ਼ ਭੜਕੇ ਅਮਰੀਕਾ ਦੇ ਉੱਚ ਸੈਨੇਟਰ, ਭਾਰਤ ਅੰਦਰ ਘੁਸਪੈਠ ਦਾ ਲਾਇਆ ਦੋਸ਼!
ਕਈ ਅਮਰੀਕੀ ਸੈਨੇਟਰ ਚੀਨ ਖਿਲਾਫ਼ ਭਾਰਤ ਦੇ ਹੱਕ 'ਚ ਨਿਤਰੇ
ਸਰਕਾਰੀ ਸਰਪ੍ਰਸਤੀ ਬਗੈਰ ਸੰਭਵ ਨਹੀਂ ਡਰੱਗ ਮਾਫ਼ੀਆ ਵੱਲੋਂ 5 ਕਰੋੜ ਗੋਲੀਆਂ ਦਾ ਗ਼ਬਨ-ਭਗਵੰਤ ਮਾਨ
‘ਆਪ’ ਨੇ ਪੂਰੇ ਮਾਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਮੰਗੀ ਜਾਂਚ
ਟਿੱਕ-ਟੌਕ ਦੀ ਥਾਂ ਲੈਣ ਦੀ ਦੌੜ 'ਚ ਸ਼ਾਮਲ ਹੋਇਆ ਇੰਸਟਾਗ੍ਰਾਮ, ਸ਼ਾਨਦਾਰ ਫੀਚਰ ਨਾਲ ਸ਼ੁਰੂਆਤ ਦੀ ਤਿਆਰੀ!
ਟਿੱਕ-ਟੌਕ ਦੀ ਥਾਂ ਲੈਣ ਲਈ ਕਈ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਹੋਈਆਂ ਸਰਗਰਮ
PUBG ਦੇ ਅਮਲੀ ਨੌਜਵਾਨ ਨੇ ਗੇਮ 'ਚ ਵਰਚੁਅਲ ਅਸਲਾ-ਬਾਰੂਦ ਖ਼ਰੀਦਣ ਲਈ ਬੈਂਕ ’ਚੋਂ ਉਡਾਏ ਲੱਖਾਂ ਰੁਪਏ
ਉਸ ਨੇ ਆਪਣੇ ਪਿਤਾ ਦੇ ਖਾਤੇ ਵਿਚੋਂ PUBG ਵਿਚ ਵਰਚੁਅਲ ਅਸਲਾ...
ਦੇਸ਼ ਵਿੱਚ ਲਾਂਚ ਕੀਤਾ ਜਾਵੇਗਾ ਸਵੈ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੇਂਜ,PM ਮੋਦੀ ਨੇ ਦਿੱਤੀ ਜਾਣਕਾਰੀ
ਭਾਰਤ ਅਤੇ ਚੀਨ ਵਿਚਾਲੇ ਟਕਰਾਅ ਕਾਰਨ ਭਾਰਤ ਵਿਚ ਹਾਲ ਹੀ ਵਿਚ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਗਈ ਸੀ।
"ਕਿਉਂ ਪੰਜਾਬ ਨੂੰ ਪਿਆਰ ਕਰਨ ਵਾਲੇ ਹਰ ਪੰਜਾਬੀ ਨੂੰ ਅੱਤਵਾਦੀ ਕਹਿ ਦਿੱਤਾ ਜਾਂਦੈ"
ਉਹਨਾਂ ਵੱਲੋਂ ਕਮੈਂਟ ਕੀਤੇ ਜਾਂਦੇ ਹਨ...
ਸਮੁੰਦਰ 'ਚ ਚੀਨ ਦੀ ਘੇਰਾਬੰਦੀ, ਅੰਡੇਮਾਨ 'ਚ P8i ਏਅਰ ਕਰਾਫਟ ਤਾਇਨਾਤ
ਗਲਵਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਹੁਣ ਦੇਸ਼ ਨੇ ਚੀਨ ਖਿਲਾਫ ਆਪਣੇ ਰੁਖ ਨੂੰ ਬਦਲ ਲਿਆ ਹੈ।
ਕੈਨੇਡਾ ਸਮੇਤ ਕਈ ਦੇਸ਼ਾਂ ਲਈ ਜੁਲਾਈ ਦੇ ਅੰਤ ਤਕ ਸ਼ੁਰੂ ਹੋ ਜਾਣਗੀਆਂ ਕੌਮਾਂਤਰੀ ਉਡਾਣਾਂ!
ਭਾਰਤ ਦੀ ਕਈ ਦੇਸ਼ਾਂ ਨਾਲ ਹੋ ਰਹੀ ਹੈ ਨਿਰੰਤਰ ਗੱਲਬਾਤ