ਖ਼ਬਰਾਂ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਵੱਡੀ ਹੇਰ-ਫੇਰ, ਮੰਤਰੀ ਵੀ ਬਣੇ ਅਣਜਾਣ
ਪ੍ਰਾਈਵੇਟ ਸਕੂਲਾਂ ਦੀ ਫੀਸ ਤੈਅ ਕਰਨ ਲਈ ਹਾਈਕੋਰਟ ਵੱਲ਼ੋਂ ਬਣਾਈ ਕਮੇਟੀ ਦੀ ਰਿਪੋਰਟ ਤਿੰਨ ਸਾਲਾਂ ਤੋਂ ਅਦਾਲਤ ਵਿਚ ਅਕਟੀ ਹੋਈ ਹੈ।
SBI ਗਾਹਕਾਂ ਲਈ ਅਲਰਟ! ਬੈਂਕ ਨੇ ATM 'ਚੋਂ ਕੈਸ਼ ਕਢਵਾਉਣ ਦੇ ਨਿਯਮ ਬਦਲੇ
25000 ਤੋਂ 50000 ਦੇ ਔਸਤਨ ਬਕਾਏ ਵਾਲੇ ਖਾਤਾ ਧਾਰਕ 10 ਵਾਰ ਮੁਫਤ ਕੈਸ਼ ਕਢਵਾ ਸਕਦੇ ਹਨ।
ਦਿੱਲੀ : ਕੋਰੋਨਾ ਦੇ 26 ਹਜ਼ਾਰ ਸਰਗਰਮ ਕੇਸ, 30 ਜੂਨ ਤਕ 1 ਲੱਖ ਕੇਸ ਹੋਣ ਦੀ ਕੀਤੀ ਗਈ ਸੀ ਭਵਿੱਖਬਾਣੀ
ਦਿੱਲੀ : ਕੋਰੋਨਾ ਦੇ 26 ਹਜ਼ਾਰ ਸਰਗਰਮ ਕੇਸ, 30 ਜੂਨ ਤਕ 1 ਲੱਖ ਕੇਸ ਹੋਣ ਦੀ ਕੀਤੀ ਗਈ ਸੀ ਭਵਿੱਖਬਾਣੀ
14 ਸਾਲ ਦੇ ਭਾਰਤੀ ਬੱਚੇ ਨੇ ਲੱਭਿਆ ਗ੍ਰਹਿ, ਨਾਸਾ ਵੀ ਕਰੇਗਾ ਇਸ 'ਤੇ ਕੰਮ
ਹਰ ਸਾਲ ਇਸ ਵਿਚ 400 ਤੋਂ ਜ਼ਿਆਦਾ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ।
ਹੁਣ ਕੋਰੋਨਿਲ ਦਵਾਈ ਦੀ ਵਰਤੋਂ ਹੋਵੇਗੀ ਇਮਿਊਨਿਟੀ ਬੂਸਟਰ ਵਜੋਂ!
ਕੀ ਸਿਰਫ ਸੂਟ-ਟਾਈ ਪਾਉਣ ਵਾਲੇ ਲੋਕ ਹੀ ਖੋਜ ਕਰ ਸਕਦੇ ਹਨ?
ਭਾਰਤ ਦਾ ਇਹ ਪਿੰਡ: ਜਿੱਥੇ ਹਰ ਘਰ ਵਿਚ ਹਨ ਸੈਨਿਕ,ਕਈ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ ਪਰੰਪਰਾ
ਇਹ ਭਾਰਤੀ ਸੈਨਿਕਾਂ ਦਾ ਪਿੰਡ ਹੈ। ਜੇਕਰ ਤੁਸੀਂ ਲੱਭਣ ਲਈ ਨਿਕਲੋ ਤਾਂ ਹਰ ਘਰ .............
ਜੁਲਾਈ ਵਿਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
ਨਵੇਂ ਮਹੀਨੇ ਯਾਨੀ ਜੁਲਾਈ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਅਨਲੌਕ-2 ਵਿਚ ਦਾਖਲ ਹੋ ਚੁੱਕਾ ਹੈ।
US-ਆਸਟ੍ਰੇਲੀਆ-ਜਾਪਾਨ-ਏਸੀਆਨ- ਯੂਰਪ, ਚੀਨ ਨੂੰ ਹਰ ਜਗ੍ਹਾਂ ਤੋਂ ਝਟਕੇ ਤੇ ਝਟਕਾ
ਚੀਨ ਲੰਬੇ ਸਮੇਂ ਤੋਂ ਆਪਣੀ ਵਿਸਥਾਰ ਨੀਤੀ ਲਈ ਜਾਣਿਆ ਜਾਂਦਾ ਹੈ ਅਤੇ ਉਸ ਦੀ ਕੋਸ਼ਿਸ਼ ਹੈ ਕਿ......
ਪੰਜਾਬ ‘ਚ ਪਿਛਲੇ 24 ਘੰਟੇ ‘ਚ 101 ਨਵੇਂ ਕੇਸ ਦਰਜ਼, ਕੁੱਲ 149 ਮੌਤਾਂ
24 ਘੰਟੇ ਵਿਚ ਸੂਬੇ ਵਿਚ ਕਰੋਨਾ ਵਾਇਰਸ ਦੇ 101 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ 'ਚ ਪਿਛਲੇ 24 ਘੰਟੇ 'ਚ ਆਏ 19,148 ਨਵੇਂ ਕੇਸ, 434 ਮੌਤਾਂ
ਦੇਸ਼ ਵਿਚ ਇਕ ਜੁਲਾਈ ਤੱਕ 90 ਲੱਖ 56 ਹਜ਼ਾਰ 173 ਟੈਸਟ ਕੀਤਾ ਜਾ ਚੁੱਕੇ ਹਨ।