ਖ਼ਬਰਾਂ
ਬਾਹਰਲੇ ਰਾਜਾਂ ਤੋਂ ਆਉਣ ਵਾਲਿਆਂ ਲਈ ਸ਼ੰਭੂ ਹੱਦ 'ਚ ਆਰਜ਼ੀ ਕੈਂਪ ਤੇ ਬੱਸ ਅੱਡਾ ਸਥਾਪਤ
ਦੂਜੇ ਸੂਬਿਆਂ ਦੀਆਂ ਬਸਾਂ 'ਚੋਂ ਉਤਾਰ ਕੇ ਸਬੰਧਤ ਜ਼ਿਲ੍ਹਿਆਂ ਲਈ ਕੀਤਾ ਜਾਵੇਗਾ ਰਵਾਨਾ: ਡੀ.ਸੀ.
ਭਾਰਤ 'ਚ ਕੋਰੋਨਾ ਵਾਇਰਸ ਵਿਰੁੱਧ 30 ਵੈਕਸੀਨ ਟ੍ਰਾਇਲ ਸਟੇਜ ਵਿਚ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਲ ਰਹੇ ਇਹਨਾਂ ਯਤਨਾਂ ਦੀ ਸਮੀਖਿਆ ਕੀਤੀ...
7 ਦਿਨ ਦੁਨੀਆ ਵੇਖੇਗੀ PM ਮੋਦੀ ਦਾ ਮਹਾਂਮਿਸ਼ਨ
ਤਾਲਾਬੰਦੀ ਦੌਰਾਨ ਦੇਸ਼ ਵਿੱਚ ਫਸੇ ਮਜ਼ਦੂਰਾਂ ਨੂੰ ਘਰ ਲਿਜਾਣ ਲਈ ਵਿਸ਼ੇਸ਼ ਲੇਬਰ ਰੇਲ ਗੱਡੀਆਂ ਚਲਾਉਣ ਤੋਂ ..........
ਜ਼ਿਲ੍ਹੇ 'ਚ ਸੂਬੇ ਅਤੇ ਕੇਂਦਰ ਸਰਕਾਰ ਦੇ ਸਾਰੇ ਅਦਾਰੇ ਖੁਲ੍ਹੇ ਰੱਖਣ ਦੇ ਆਦੇਸ਼
ਪਟਿਆਲਾ ਰੈਡ ਜ਼ੋਨ 'ਚ ਹੋਣ ਕਰ ਕੇ 33 ਫ਼ੀਸਦੀ ਅਮਲੇ ਨਾਲ ਕੰਮ-ਕਾਜ ਕੀਤਾ ਜਾਵੇਗਾ
ਪੰਜਾਬ ਦੇ ਰਾਸ਼ਨ ਡੀਪੂ ਮਾਲਕ 8 ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ: ਇੰਜ. ਸਿੱਧੂ
ਕਿਹਾ, ਸਰਕਾਰੀ ਮੁਲਾਜਮਾਂ ਵਾਂਗ ਡੀਪੂ ਮਾਲਕ ਦਾ 50 ਲੱਖ ਦਾ ਬੀਮਾ ਕਰੇ ਸਰਕਾਰ
ਦੁਨੀਆਂ 'ਚ ਕਰੋਨਾ ਨਾਲ ਢਾਈ ਲੱਖ ਤੋਂ ਜ਼ਿਆਦਾ ਮੌਤਾਂ, ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਪਾਰ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ।
ਪੰਜਾਬ ‘ਚ ਹੁਣ ਘਰ ਬੈਠੇ ਮਿਲੇਗੀ ਸ਼ਰਾਬ, ਦੁਕਾਨਾਂ ਤੋਂ ਭੀੜ ਖ਼ਤਮ ਕਰਨ ਲਈ ਸਰਕਾਰ ਦਾ ਫੈਸਲਾ
ਰਾਸ਼ਨ ਦੀਆਂ ਚੀਜ਼ਾਂ ਵੀ ਘਰ ਪਹੁੰਚਾਈਆਂ ਜਾਣਗੀਆਂ
ਸ਼ਰਾਬ 'ਤੇ ਕਰੋਨਾ ਟੈਕਸ ਲਗਾ ਕੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਭਲਾਈ 'ਤੇ ਖ਼ਰਚ ਕਰੇ ਸਰਕਾਰ : ਸਹਿਗਲ
ਆਲ ਇੰਡੀਆ ਖੱਤਰੀ ਸਭਾ ਨੇ ਮੁੱਖ ਮੰਤਰੀ, ਚੀਫ਼ ਸੈਕਟਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਭੇਜ ਕੇ ਕੀਤੀ ਮੰਗ
ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ
ਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸਮੀਰ ਭੇਜਿਆ
ਕੁਲਜੀਤ ਬੇਦੀ ਦੀ ਚਿੱਠੀ ਉਪਰੰਤ ਨਗਰ ਨਿਗਮ ਵਲੋਂ ਨਵੇਂ ਸੀਵਰੇਜ ਦਾ ਕੰਮ ਸ਼ੁਰੂ
ਪ੍ਰਾਜੈਕਟ ਚਾਲੂ ਕਰਵਾਉਣ ਲਈ ਕੈਬਨਿਟ ਮੰਤਰੀ ਸਿੱਧੂ ਦਾ ਕੀਤਾ ਧਨਵਾਦ