ਖ਼ਬਰਾਂ
ਇਟਲੀ ਦੇ ਵਿਗਿਆਨੀਆਂ ਵੱਲੋਂ ਦੁਨੀਆਂ ਦਾ ਪਹਿਲਾ ਕੋਰੋਨਾ ਟੀਕਾ ਬਣਾਉਣ ਦਾ ਦਾਅਵਾ
ਕੋਰੋਨਾ ਵਾਇਰਸ ਨੇ ਹੁਣ ਤੱਕ ਦੁਨੀਆ ਵਿਚ ਢਾਈ ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ
ਯੂਪੀ 'ਚ ਭਿਆਨਕ ਤੂਫ਼ਾਨ ਅਤੇ ਬੇਮੌਸਮੀ ਬਾਰਿਸ਼ ਕਾਰਨ 14 ਲੋਕਾਂ ਦੀ ਮੌਤ
ਆਮ ਤੌਰ 'ਤੇ ਤੇਜ਼ ਧੁੱਪ ਅਤੇ ਝੱਖੜ ਵਾਲੀਆਂ ਹਵਾਵਾਂ ਮਈ ਮਹੀਨੇ ਵਿਚ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ.........
ਹੈਦਰਾਬਾਦ 'ਚ ਲੋਕਾਂ ਵੱਲੋਂ ਸਟਾਫ਼ ਨਰਸ ਦਾ ਸ਼ਾਨਦਾਰ ਸਵਾਗਤ
ਇਸ ਪੂਰੀ ਲੜਾਈ ਦੌਰਾਨ ਕਈ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜਿੱਥੇ ਇਹਨਾਂ...
ਦਿੱਲੀ ਪੁਲਿਸ ਦੇ ਕਾਂਸਟੇਬਲ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਹੋਈ ਮੌਤ, ਕਰੋਨਾ ਰਿਪੋਰਟ ਦੀ ਉਡੀਕ
ਰਾਜਧਾਨੀ ਦੀ ਪੁਲਿਸ ਦੇ ਭਾਰਤ ਨਗਰ ਥਾਣੇ ਦੇ ਕਾਂਸਟੇਬਲ ਅਮਿਤ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ।
ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ
ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ
ਘਾਤਕ ਜ਼ਹਿਰ ਬਣਾਉਣ ਵਾਲੀ ਇਜ਼ਰਾਈਲ ਲੈਬ ਨੇ ਬਣਾਈ ਕੋਰੋਨਾ ਦੀ ਵੈਕਸੀਨ
ਇਜ਼ਰਾਈਲ ਲੈਬ ਜੋ ਕੋਰੋਨਾ ਵਾਇਰਸ ਨਾਲ ਲੜਨ ਲਈ ਐਂਟੀਬਾਡੀ ਟੀਕਾ ਬਣਾਉਣ ਵਿਚ ਸਫਲ ਹੋ ਗਈ ਹੈ।
ਚੰਡੀਗੜ੍ਹ 'ਚ ਕੋਰੋਨਾ ਦੇ 13 ਨਵੇਂ ਮਾਮਲੇ, ਕੁਲ ਗਿਣਤੀ 115 ਹੋਈ
ਚੰਡੀਗੜ੍ਹ 'ਚ ਕੋਰੋਨਾ ਦੇ 13 ਨਵੇਂ ਮਾਮਲੇ, ਕੁਲ ਗਿਣਤੀ 115 ਹੋਈ
ਲਾਕਡਾਊਨ ਵਿਚ ਸਰਕਾਰੀ ਕਰਮਚਾਰੀਆਂ ਨੂੰ ਝਟਕਾ! PF ਦੀਆਂ ਵਿਆਜ਼ ਦਰਾਂ 'ਚ ਕਟੌਤੀ
ਤੁਸੀਂ ਆਪਣੇ ਪੂਰੇ ਕੈਰੀਅਰ ਦੌਰਾਨ ਜਿੰਨੇ GPF ਐਡਵਾਂਸਮੈਂਟ...
ਸ.ਸ.ਸ.ਸ. ਪੁਰਾਣੀ ਪੁਲਿਸ ਲਾਈਨ 'ਚ ਵਿਦਿਆਰਥੀਆਂ ਦੇ ਮੁਕਾਬਲੇ
27 ਅਪ੍ਰੈਲ ਤੋਂ 7 ਮਈ ਤਕ ਲਾਇਆ ਜਾ ਰਿਹਾ ਹੈ ਸਮਰ ਕੈਂਪ
ਕੋਵਿਡ-19 ਤਹਿਤ ਡੈਂਟਲ ਡਾਕਟਰਾਂ ਤੇ ਲੈਬ ਸਟਾਫ਼ ਨੂੰ ਸੈਂਪਲ ਲੈਣ ਦੀ ਤਕਨੀਕ ਬਾਰੇ ਦਿਤੀ ਸਿਖਲਾਈ
ਕੋਵਿਡ-19 ਤਹਿਤ ਡੈਂਟਲ ਡਾਕਟਰਾਂ ਤੇ ਲੈਬ ਸਟਾਫ਼ ਨੂੰ ਸੈਂਪਲ ਲੈਣ ਦੀ ਤਕਨੀਕ ਬਾਰੇ ਦਿਤੀ ਸਿਖਲਾਈ