ਖ਼ਬਰਾਂ
193 ਪਾਕਿਸਤਾਨੀ ਕਰੀਬ ਦੋ ਮਹੀਨੇ ਪਿਛੋਂ ਵਾਘੇ ਰਾਹੀਂ ਅਪਣੇ ਵਤਨ ਰਵਾਨਾ
ਕੋਰੋਨਾ ਵਾਇਰਸ ਦੇ ਨਤੀਜੇ ਵਜੋਂ ਖ਼ਰਾਬ ਹੋਏ ਹਾਲਾਤ ਕਾਰਨ ਕਈ ਦਿਨਾਂ ਤੋਂ ਭਾਰਤ 'ਚ ਬੈਠੇ ਪਾਕਿਸਤਾਨੀਆਂ ਦੀ ਵਤਨ ਵਾਪਸੀ ਦੀ ਤਾਂਘ ਖ਼ਤਮ ਹੋਈ ਹੈ।
ਕਾਂਗਰਸੀ ਆਗੂ ਦੇ ਕਤਲ ਦੇ ਮਾਮਲੇ 'ਚ ਪੱਤਰਕਾਰ ਸਮੇਤ 22 ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ
ਕਪੂਰਥਲਾ-ਜਲੰਧਰ ਰੋਡ ਉਤੇ ਕਾਲਾ ਸੰਘਿਆਂ ਵਿਖੇ ਕਾਂਗਰਸੀ ਨੇਤਾ ਬਲਕਾਰ ਸਿੰਘ ਮੰਤਰੀ ਦੇ ਕਤਲ ਦੇ ਮਾਮਲੇ ਵਿਚ ਪੱਤਰਕਾਰ ਮਨਜੀਤ ਸਿੰਘ ਮਾਨ ਅਤੇ ਉਸ ਦੇ
ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ, 72 ਘੰਟਿਆਂ ‘ਚ 350 ਮੌਤਾਂ, ਲਗਭਗ 9 ਹਜ਼ਾਰ ਨਵੇਂ ਮਰੀਜ਼
1 ਮਈ ਤੋਂ ਹਰ ਰੋਜ਼ ਸਾਹਮਣੇ ਆ ਰਹੇ ਹਨ ਕਰੀਬ 2000 ਨਵੇਂ ਕੇਸ
ਹੰਦਵਾੜਾ ਵਿਚ ਸ਼ਹੀਦ ਹੋਏ ਮੇਜਰ ਅਨੂਜ ਸੂਦ ਦਾ ਸਸਕਾਰ ਫ਼ੌਜੀ ਸਨਮਾਨਾਂ ਨਾਲ ਹੋਇਆ
ਮਨੀਮਾਜਰਾ ਦੇ ਸ਼ਮਸ਼ਾਨ ਘਾਟ 'ਚ ਹੋਇਆ ਅੰਤਮ ਸਸਕਾਰ
ਵਿਦੇਸ਼ਾਂ 'ਚ ਐਨ.ਆਰ.ਆਈਜ਼ ਤੇ ਦੂਜੇ ਸੂਬਿਆਂ 'ਚ ਫਸੇ ਲੋਕਾਂ ਦੇ ਮਾਮਲਿਆਂ ਨਾਲ ਨਜਿੱਠਣ ਦੀ ਤਿਆਰੀ
ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤ ਦੇ ਰੈੱਡ ਜ਼ੋਨ ਤੋਂ ਆਉਣ ਵਾਲਿਆਂ ਲਈ ਸੰਸਥਾਗਤ ਏਕਾਂਤਵਾਸ ਦੇ ਹੁਕਮ
ਵਿਆਹੁਤਾ ਨਾਲ ਬਲਾਤਕਾਰ ਕਰਨ ਵਾਲੇ ਵਿਰੁਧ ਕੇਸ ਦਰਜ
ਵਿਆਹੁਤਾ ਔਰਤ ਨਾਲ ਜਬਰਨ ਬਲਾਤਕਾਰ ਕਰਨ ਵਾਲੇ ਇਕ ਵਿਅਕਤੀ ਵਿਰੁਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਪਿੰਡ ਕਲਿਆਣਪੁਰ
ਪੁਲਿਸ ਨੇ ਹਾਦਸੇ 'ਚ ਸ਼ਾਮਲ ਟਰੈਕਟਰ ਹੀ ਬਦਲ ਦਿਤਾ ਜਾਂਚ ਸ਼ੁਰੂ
ਥਾਣਾ ਸੁਧਾਰ ਦੇ ਪੁਲਿਸ ਰਿਕਾਰਡ ਵਿਚ ਵੱਡਾ ਹੇਰ-ਫੇਰ
ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਸਥਾਨਕ ਕਸਬੇ ਢਿਲਵਾਂ ਵਿਚ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਢਿਲਵਾਂ ਸਬ ਇੰਸ:
72 ਘੰਟੇ ਬੀਤ ਜਾਣ 'ਤੇ ਮ੍ਰਿਤਕ ਦੀ ਨਹੀਂ ਹੋਈ ਕੋਈ ਸ਼ਨਾਖ਼ਤ
ਬੀਤੇ ਦਿਨ ਸਥਾਨਕ ਕਸਬੇ ਅੰਦਰ ਦਾਣਾ ਮੰਡੀ ਨੇੜੇ ਜੀ ਟੀ ਰੋਡ ਕੰਢੇ ਵਾਸੀਆਂ-ਝੁੱਗੀਆਂ ਵਿਚ ਇਕ ਮੰਗਤੇ ਦੀ ਦਿੱਖ ਵਰਗੇ ਵਿਅਕਤੀ ਨੇ ਝੁੱਗੀ ਦੇ ਅੰਦਰ ਹੀ ਫਾਹਾ
Boys lockeroom ਤੋਂ ਬਾਅਦ ਹੁਣ Girls lockeroom ਚੈਟ ਹੋਇਆ ਵਾਇਰਲ, ਕਾਰਵਾਈ ਦੀ ਹੋਰ ਰਹੀ ਹੈ ਮੰਗ
Boyslockeroom ਤੋ ਬਾਅਦ ਹੁਣ girlslockeroom ਚੈਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।