ਖ਼ਬਰਾਂ
‘ਆਪ’ ਪੰਜਾਬ ‘ਚ ਸੀ.ਐਮ ਚਿਹਰੇ ਨਾਲ ਹੀ ਲੜੇਗੀ 2022 ਦੀ ਚੋਣ- ਜਰਨੈਲ ਸਿੰਘ
‘ਆਪ’ ਵੱਲੋਂ 24 ਜੂਨ ਨੂੰ ਬਠਿੰਡੇ ਵਿਖੇ ਕੈਪਟਨ ਸਰਕਾਰ ਦੇ ਖ਼ਿਲਾਫ਼ ਕਰੇਗੀ ਰੋਸ ਪ੍ਰਦਰਸ਼ਨ, ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
ਪੰਜਾਬ ਸਰਕਾਰ ਵੱਲੋਂ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਖੋਲ੍ਹਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ
ਪੰਜਾਬ ਸਰਕਾਰ ਨੇ ਅੱਜ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਆਮ ਵਾਂਗ ਖੋਲ੍ਹਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਅਰੁਨਾ ਚੌਧਰੀ ਵੱਲੋਂ ਬੱਚਿਆਂ ਦੀ ਸਿਹਤ - ਸਿੱਖਿਆ 'ਚ ਸੁਧਾਰ ਲਿਆਉਣ ਲਈ ਸਬ ਕਮੇਟੀ ਦੇ ਗਠਨ ਦਾ ਨਿਰਦੇਸ਼
ਛੋਟੀ ਉਮਰ ਦੇ ਬੱਚੇ ਦੇਸ਼ ਤੇ ਸਮਾਜ ਦਾ ਸਰਮਾਇਆ ਤੇ ਉਨ੍ਹਾਂ ਦਾ ਚੌਤਰਫ਼ ਵਿਕਾਸ ਸਰਕਾਰ ਦੀ ਜ਼ਿਮੇਂਵਾਰੀ- ਸਮਾਜਿਕ ਸੁਰੱਖਿਆ ਮੰਤਰੀ
ਬਠਿੰਡਾ ਥਰਮਲ ਪਲਾਂਟ ਮਾਮਲੇ 'ਚ ਉਲਝੀ ਸਰਕਾਰ, ਮਨਪ੍ਰੀਤ ਸਿੰਘ ਬਾਦਲ ਨੇ ਦਿਤੀ ਸਫ਼ਾਈ!
ਵਿਰੋਧੀ ਧਿਰਾਂ ਦੀਆਂ ਲਾਮਬੰਦੀ ਤੋਂ ਘਬਰਾਈ ਸਰਕਾਰ
ਯਾਤਰੀਆਂ ਨੂੰ ਵੱਡੀ ਰਾਹਤ!, ਇਸ ਤਰੀਖ਼ ਤੱਕ ਬੁੱਕ ਟਿਕਟਾਂ ਦਾ ਪੂਰਾ ਪੈਸਾ ਰੀਫੰਡ ਕਰੇਗੀ ਰੇਲਵੇ
ਭਾਰਤੀ ਰੇਲ ਮੰਤਰਾਲਾ ਰੇਲ ਯਾਤਰੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ
ਪ੍ਰਾਈਵੇਟ ਹਸਪਤਾਲਾਂ ਵਲੋਂ ਹੜਤਾਲ 'ਤੇ ਜਾਣ ਦਾ ਐਲਾਨ,ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ!
ਹਸਪਤਾਲ ਕਲੀਨੀਕਲ ਐਸਟੇਬਲਿਸ਼ਮੈਂਟ ਬਿੱਲ ਸਬੰਧੀ ਆਰਡੀਨੈਂਸ ਦਾ ਕਰ ਰਹੇ ਨੇ ਵਿਰੋਧ
P.A.U ਮਾਹਿਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਚੂਹਿਆਂ ਦੀ ਰੋਕਥਾਮ ਲਈ ਦਿੱਤੇ ਸੁਝਾਅ
ਚੂਹਿਆਂ ਦੀ ਸੁਚੱਜੀ ਰੋਕਥਾਮ ਲਈ ਸਿਫਾਰਿਸ਼ ਅਨੁਸਾਰ ਚੋਗ ਤਿਆਰ ਕਰੋ: ਪੀ ਏ ਯੂ ਮਾਹਿਰ
Petrol-Diesel ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ Sukhpal Khaira ਨੇ Government ਦੀ ਬਣਾਈ ਰੇਲ
ਉਸ ਸਮੇਂ ਜਿਹੜੇ ਦੇਸ਼ਾਂ ਵਿਚ ਪੈਟਰੋਲ ਅਤੇ ਡੀਜ਼ਲ ਭਾਰੀ ਮਾਤਰਾ
ਮੱਕੀ ਨੂੰ ਫ਼ਾਲ ਆਰਮੀਵਰਮ ਕੀੜੇ ਤੋਂ ਬਚਾਉਣ ਲਈ ਪੀ ਏ ਯੂ ਮਾਹਿਰਾਂ ਨੇ ਦਿੱਤੇ ਸੁਝਾਅ
ਮੱਕੀ ਦੀ ਬਿਜਾਈ ਹਰ ਹਾਲ ਵਿਚ 30 ਜੂਨ ਤੱਕ ਮੁਕੰਮਲ ਕਰ ਲਓ : ਪੀ ਏ ਯੂ ਮਾਹਿਰ
ਤੇਲ ਕੀਮਤਾਂ ਨੂੰ ਲੈ ਕੇ 'ਅਪਣੇ' ਵੀ ਹੋਣ ਲੱਗੇ ਨਾਰਾਜ਼, ਸੁਖਬੀਰ ਨੇ ਵਾਧਾ ਵਾਪਸ ਲੈਣ ਦੀ ਕੀਤੀ ਮੰਗ!
17 ਦਿਨਾਂ ਦੌਰਾਨ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 7 ਤੋਂ 8 ਰੁਪਏ ਤਕ ਵਧੀਆਂ