ਖ਼ਬਰਾਂ
ਗ੍ਰਹਿ ਮੰਤਰਾਲੇ ਨੇ, ਗ੍ਰੀਨ ਤੇ ਓਰੇਂਜ ਜ਼ੋਨ ‘ਚ ਨਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਦਿੱਤੀ ਆਗਿਆ
ਕੁਝ ਸ਼ਰਤਾਂ ਨਾਲ ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਫ਼ੌਜ ਵਲੋਂ ਕੋਰੋਨਾ ਯੋਧਿਆਂ ਦਾ ਸਨਮਾਨ
ਭਾਰਤੀ ਫ਼ੌਜ ਨੇ ਅੱਜ ਕੋਰੋਨਾਵਾਇਰਸ ਦੀ ਮਹਾਂਮਾਰੀ ਖ਼ਿਲਾਫ਼ ਜੰਗ ਲੜ ਰਹੇ ਫਰੰਟ ਲਾਇਨ ਯੋਧਿਆਂ ਨੂੰ ਸਲਾਮ ਕੀਤਾ। ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ
ਹਜ਼ੂਰ ਸਾਹਿਬ ਤੋਂ ਆਏ ਯਾਤਰੂਆਂ ਨੂੰ ਦੋਸ਼ੀ ਵਜੋਂ ਪੇਸ਼ ਕਰਨਾ ਘਿਨਾਉਣੀ ਸਾਜ਼ਸ਼: ਗਿਆਨੀ ਹਰਪ੍ਰੀਤ ਸਿੰਘ
ਸੰਗਤ ਨੂੰ ਬਦਨਾਮ ਕਰਨ ਵਾਲਿਆਂ ਵਿਰੁਧ ਹੋਣ ਮੁਕੱਦਮੇ ਦਰਜ
ਸਿੱਖ ਸ਼ਰਧਾਲੂਆ ਬਾਰੇ ਗ਼ੈਰ ਜ਼ਿੰਮੇਵਾਰਾਨਾ ਬਿਆਨਾਂ 'ਤੇ ਰੋਕ ਲੱਗੇ : 'ਆਪ'
'ਆਪ' ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਿਸੇ ਵੀ ਢੰਗ-ਤਰੀਕੇ ਨਾਲ ਧਾਰਮਿਕ ਰੰਗਤ ਦਿੱਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਬਿਮਾਰੀ
ਸ਼ਰਧਾ ਨਾਲ ਮਨਾਇਆ 40 ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਲੜਾਈ 'ਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਪੋਥੀਆਂ ਦੀ ਬੇਅਦਬੀ ਪਿਛਲੀਆਂ ਬੇਅਦਬੀਆਂ ਦੀ ਤਰ੍ਹਾਂ ਬੁਝਾਰਤ ਨਾ ਰਹੇ : ਪੰਥਕ ਤਾਲਮੇਲ ਸੰਗਠਨ
ਕੀ ਸਿੱਖੀ ਭੇਸ ਵਾਲਿਆਂ ਇਹ ਕਾਂਡ ਆਪ ਕੀਤਾ : ਗਿ ਕੇਵਲ ਸਿੰਘ
ਹੁਣ ਪੰਜਾਬ 'ਚ ਵੀ ਹੋਵੇਗਾ ਪਲਾਜ਼ਮਾ ਥੈਰੇਪੀ ਨਾਲ ਇਲਾਜ
ਪਲਾਜ਼ਮਾ ਥੈਰੇਪੀ ਲਈ ਸਰਕਾਰ ਨੇ ਦਿੱਤੀ ਮਨਜ਼ੂਰੀ
Lockdown 3.0: ਗਰੀਨ ਅਤੇ ਆਰੇਂਜ ਜੋਨ ਵਿੱਚ ਅੱਜ ਖੁੱਲ੍ਹਣਗੇ ਤਾਲੇ
ਦੇਸ਼ ਵਿੱਚ ਲਾਗੂ ਲਾਕਡਾਊਨ ਦਾ ਤੀਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ
ਗੁਰਬਾਣੀ ਦੀਆਂ ਪੋਥੀਆਂ ਕੂੜੇ ਵਾਲੀ ਗੱਡੀ 'ਚੋਂ ਮਿਲੀਆਂ
ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੇ ਦੋਸ਼ੀਆਂ ਵਿਰੁਧ ਸ਼੍ਰੋਮਣੀ ਕਮੇਟੀ ਵਲੋਂ ਪਰਚਾ ਦਰਜ, ਚਾਰ ਗ੍ਰਿਫ਼ਤਾਰ
ਪੰਜਾਬ ਵਿਚ ਅੱਜ ਆਏ ਜ਼ਿਲ੍ਹਾ ਵਾਰ ਪਾਜ਼ੇਟਿਵ ਕੇਸ
ਗੁਰੂ ਨਗਰੀ ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।