ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੇਣ ਦਾ ਕੀਤਾ ਐਲਾਨ
ਇਸ ਦੌਰਾਨ ਮੁੱਖ ਮੰਤਰੀ ਨੇ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ 21...
ਕਰੋਨਾ ਨਾਲ ਲੜ ਰਹੇ ਯੋਧਿਆਂ ਨੂੰ ਤਿੰਨੋਂ ਸੈਨਾਵਾਂ ਨੇ ਦਿੱਤੀ ਸਲਾਮੀ, ਅਸਮਾਨ ਚ ਫੁੱਲਾਂ ਦੀ ਹੋਈ ਵਰਖਾ
ਕਰੋਨਾ ਨਾਲ ਜੰਗ ਲੜ ਰਹੇ ਯੋਧਿਆਂ ਨੇ ਵੀ ਇਸ ਸਲਾਮੀਂ ਨੂੰ ਸਵੀਕਾਰ ਕੀਤਾ।
ਫ਼ੌਜ ਦੁਆਰਾ ਸਨਮਾਨ ਤੋਂ ਬਾਅਦ ਡਾਕਟਰਾਂ ਨੇ ਕਿਹਾ-ਅਸੀਂ ਕੋਰੋਨਾ ਦੀ ਲੜਾਈ ਜ਼ਰੂਰ ਜਿੱਤਾਂਗੇ
ਭਾਰਤੀ ਜਲ ਸੈਨਾ ਦੇ ਬੁਲਾਰੇ ਮੇਹੁਲ ਕਰਣਿਕ ਨੇ ਕਿਹਾ ਕਿ...
ਕੋਰੋਨਾ ਯੋਧਿਆਂ ਨੂੰ ਅਮਿਤ ਸ਼ਾਹ ਦਾ ਸੁਨੇਹਾ, ਸਰਕਾਰ-ਜਨਤਾ ਤੁਹਾਡੇ ਨਾਲ ਹੈ...
ਉੱਥੇ ਹੀ ਨੇਵੀ ਦੇ ਹੈਲੀਕਾਪਟਰਾਂ ਨੇ ਕੋਰੋਨਾ ਹਸਪਤਾਲਾਂ...
ਇਰਫ਼ਾਨ ਖ਼ਾਨ ਤੇ ਸ਼੍ਰੀਦੇਵੀ ਦੀ ਮੌਤ 'ਤੇ ਪਾਕਿਸਤਾਨੀ ਐਂਕਰ ਨੇ ਕੀਤਾ ਭੱਦਾ ਮਜ਼ਾਕ, ਬਾਅਦ 'ਚ ਮੰਗੀ ਮਾਫ਼ੀ
ਬਾਲੀਵੁੱਡ ਅਤੇ ਹਾਲੀਵੁੱਡ ਵਿਚ ਕੰਮ ਕਰ ਚੁੱਕੇ ਪਾਕਿਸਤਾਨ ਦੇ ਐਕਟਰ ਅਦਨਾਨ ਸਿਦਿਕੀ , ਇਰਫਾਨ ਖ਼ਾਨ ਅਤੇ ਸ਼੍ਰੀ ਦੇਵੀ ਨਾਲ ਵੀ ਕੰਮ ਕਰ ਚੁੱਕੇ ਹਨ।
ਹੋਮ ਕੁਆਰੰਟੀਨ ਵਿਚ ਭੇਜੇ ਜਾਣਗੇ ਸਿਹਤ ਪ੍ਰਵਾਸੀ ਮਜ਼ਦੂਰ, CM ਯੋਗੀ ਨੇ ਦਿੱਤੇ ਹੁਕਮ
ਮਜ਼ਦੂਰਾਂ ਨੂੰ ਵੀ ਦਿੱਲੀ ਤੋਂ ਵਾਪਸ ਲਿਆਂਦਾ ਗਿਆ ਸੀ। ਦੂਜੇ ਰਾਜਾਂ...
Covid 19 : ਪੰਜਾਬ ਤੋਂ ਬਾਅਦ ਹੁਣ ਹਰਿਆਣਾ ‘ਚ ਵੀ ਨਾਂਦੇੜ ਤੋਂ ਪਰਤੇ 4 ਸ਼ਰਧਾਲੂ ਨਿਕਲੇ ਪੌਜਟਿਵ
ਹਰਿਆਣਾ ਵਿਚ ਪੌਜਟਿਵ ਪਾਏ ਗਏ ਇਨ੍ਹਾਂ ਚਾਰ ਸ਼ਰਧਾਲੂਆਂ ਵਿਚ ਤਿੰਨ ਔਰਤਾਂ ਅਤੇ ਇਕ ਪੁਰਸ਼ ਸ਼ਾਮਿਲ ਹੈ।
ਦੇਖੋ ਪੀਐਮ ਦੇ ਹਲਕੇ ਦਾ ਹਾਲ, ਬਿਨਾਂ ਕੋਰੋਨਾ ਜਾਂਚ ਦੇ ਘੁੰਮ ਰਹੇ 450 Delivery Boys
ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ...
ਕੋਰੋਨਾ ਦੇ ਮਰੀਜ਼ਾਂ ’ਤੇ ਦੁਆਵਾਂ ਦਾ ਅਸਰ ਜਾਣਨ ਲਈ ਅਮਰੀਕਾ ਕਰ ਰਿਹਾ ਹੈ ਸਟੱਡੀ!
ਕੰਸਾਸ ਸਿਟੀ ਵਿਚ ਭਾਰਤੀ ਮੂਲ ਦੇ ਅਮਰੀਕੀ ਫਿਜ਼ਿਸ਼ਿਅਨ ਨੇ...
ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਨੂੰ ਵੱਡਾ ਖ਼ਤਰਾ! ਵਿਸ਼ਵ ਰੈਕਿੰਗ 'ਚ ਫਿਸਲਿਆ ਭਾਰਤ
ਇੱਕ ਰਿਪੋਰਟ ਅਨੁਸਾਰ ਭਾਰਤ 'ਚ 2014 ਤੋਂ 2019 ਤੱਕ ਪੱਤਰਕਾਰਾਂ 'ਤੇ ਲਗਾਤਾਰ 198 ਹਮਲੇ ਹੋਏ। ਇਨ੍ਹਾਂ 'ਚੋਂ 36 ਹਮਲੇ 2019 'ਚ ਹੋਏ।