ਖ਼ਬਰਾਂ
ਆਖ਼ਰ ਸਾਹਮਣੇ ਆਇਆ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ
ਆਖ਼ਰ ਸਾਹਮਣੇ ਆਇਆ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ
ਸਾਬਕਾ ਵਿਧਾਇਕ ਸਿੱਧੂਨੇਸ੍ਰੀਹਜ਼ੂਰਸਾਹਿਬਤੋਂਆਏਸ਼ਰਧਾਲੂਆਂਲਈਸਰਕਾਰਵਲੋਂ ਕੀਤੇਪ੍ਰਬੰਧਾਂ'ਤੇ ਸਵਾਲ ਚੁੱਕੇ
ਸਾਬਕਾ ਵਿਧਾਇਕ ਸਿੱਧੂ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਲਈ ਸਰਕਾਰ ਵਲੋਂ ਕੀਤੇ ਪ੍ਰਬੰਧਾਂ 'ਤੇ ਸਵਾਲ ਚੁੱਕੇ
ਸਰੀਰ ਵਿਚ ਇਹਨਾਂ ਦੋ ਸੈਲਜ਼ ਦੀ ਮਦਦ ਨਾਲ ਦਾਖਲ ਹੁੰਦਾ ਹੈ ਕੋਰੋਨਾ, ਹੋਈ ਪਛਾਣ
ਇਕ ਨਵੀਂ ਖੋਜ ਦੀ ਰਿਪੋਰਟ ਮੁਤਾਬਕ ਵਿਗਿਆਨਕਾਂ ਨੇ ਉਹਨਾਂ ਸੈਲਜ਼ ਦਾ ਪਤਾ ਲਗਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਸਰੀਰ ਵਿਚ ਦਾਖਲ ਹੁੰਦਾ ਹੈ।
ਕਰਫਿਊ ਸਮੇ ਦਿੱਤੀ ਛੋਟ ਚ ਸਰਕਾਰ ਨੇ ਕੀਤੀ ਤਬਦੀਲੀ, ਦੁਕਾਨਾਂ ਸਵੇਰੇ 9 ਤੋ ਦੁਪਹਿਰ 1 ਤੱਕ ਖੁਲਣਗੀਆਂ
ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਹੁਣ ਗਰੀਨ ਤੇ ਔਰੇਂਜ ਜ਼ੋਨਾਂ ਵਿੱਚ ਕੱਲ (3 ਮਈ) ਤੋਂ ਦੁਕਾਨਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
Corona Virus : ਦੇਸ਼ ਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਦਿੱਤੀ ਕਰੋਨਾ ਨੂੰ ਮਾਤ, ਹੁਣ ਤੱਕ 1223 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਦਿਨੋਂ-ਦਿਨ ਇਜਾਫਾ ਹੋ ਰਿਹਾ ਹੈ। ਭਾਵੇਂ ਕਿ ਕਰੋਨਾ ਨੂੰ ਰੋਕਣ ਦੇ ਲਈ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ
ਨਾਂਦੇੜ 'ਚ ਫ਼ਸੇ ਸ਼ਰਧਾਲੂਆਂ ਨੂੰ ਲੈ ਕੇ ਮਹਾਂਰਾਸ਼ਟਰ ਸਰਕਾਰ ਨੇ ਸਾਨੂੰ ਬੋਲਿਆ ਝੂਠ : CM ਅਮਰਿੰਦਰ ਸਿੰਘ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ।
ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ 15 ਮਈ ਤੱਕ ਰੋਜ਼ਾਨਾ 6000 RT-PCR ਕੋਵਿਡ ਟੈਸਟ ਕਰਨ ਲਈ ਕਿਹਾ
ਘਰ ਵਾਪਸੀ ਕਰਨ ਵਾਲੇ ਪੰਜਾਬੀਆਂ ਦੇ ਬਾਹਰੀ ਸੂਬਿਆਂ 'ਚ ਹੋਏ ਟੈਸਟਾਂ 'ਤੇ ਭਰੋਸਾ ਨਾ ਕੀਤਾ ਜਾਵੇ
ਪਾਕਿ ਪੀਐਮ ਨੇ PM ਮੋਦੀ ਨੂੰ ਦੱਸਿਆ ਡਰਪੋਕ, ਕਿਹਾ, 'ਡਰ ਦੇ ਮਾਰੇ ਸਾਰਾ ਕੁਝ ਬੰਦ ਕਰ ਦਿੱਤਾ'
ਕੋਰੋਨਾ ਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਹਮਲਾ ਕੀਤਾ ਹੈ।
ਟਰੰਪ ਨੇ ਨਿਭਾਈ ਭਾਰਤ ਨਾਲ ਦੋਸਤੀ! ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਨੂੰ ਦਿੱਤੇ 60 ਦਿਨ ਹੋਰ
ਫਾਰਮ I-290B 60 ਦਿਨਾਂ ਦੇ ਅੰਦਰ ਭਰਨਾ ਪਵੇਗਾ
ਲੌਕਡਾਊਨ: ਪੁਲਿਸ ਨਾਲ ਬਹਿਸ ਕਰਨ 'ਤੇ ਸਾਬਕਾ ਮੰਤਰੀ ਨੇ ਅਪਣੇ ਲੜਕੇ ਨੂੰ ਦਿੱਤੀ ਕੂੜਾ ਚੁੱਕਣ ਦੀ ਸਜ਼ਾ
ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਦਿਯੂਮਨ ਸਿੰਘ ਤੋਮਰ ਦੇ ਪੁੱਤਰ ਨੇ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਸੜਕ 'ਤੇ ਧਮਕਾਇਆ।