ਖ਼ਬਰਾਂ
ਸਿਹਤ ਵਿਭਾਗ ਨੇ 4 ਕੋਰੋਨਾ ਮੁਕਤ ਹੋਏ ਲੋਕਾਂ ਨੂੰ ਘਰਾਂ ਲਈ ਕੀਤਾ ਰਵਾਨਾ
ਜ਼ਿਲ੍ਹਾ ਪਠਾਨਕੋਟ ਲਈ ਸਨਿਚਰਵਾਰ ਹੀ ਇਕ ਖ਼ੁਸ਼ਖ਼ਬਰੀ ਇਹ ਸੀ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 4 ਹੋਰ ਮਰੀਜ਼ ਕੋਰੋਨਾ ਮੁਕਤ ਹੋਏ ਸਨ ਜਿਨ੍ਹਾਂ ਨੂੰ
ਪੰਜਾਬ ਵਿੱਚ ਮੀਂਹ ਨਾਲ ਤਾਪਮਾਨ ਵਿੱਚ ਆਈ ਗਿਰਾਵਟ,ਕਿਸਾਨਾਂ ਦੇ ਚਿਹਰੇ ਮੁਰਝਾਏ
ਪੰਜਾਬ 'ਚ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ' ਚ ਗਿਰਾਵਟ ਆਉਣ ਕਾਰਨ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਹੈ।
ਕਮਿਊਨਿਟੀ 'ਚ ਆਏ ਪਾਜ਼ੇਟਿਵ ਮਰੀਜ਼ ਬਲਬੀਰ ਸਿੰਘ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਜਿੱਤੀ ਕੋਰੋਨਾ ਦੀ ਜੰਗ
ਅਮਰਕੋਟ, ਕ੍ਰਿਸ਼ਨਾ ਨਗਰ ਨਿਵਾਸੀ ਬਲਬੀਰ ਸਿੰਘ, ਜੋ 20 ਅਪ੍ਰੈਲ ਨੂੰ ਕੋਰੋਨਾ ਨੂੰ ਹਰਾ ਕੇ ਅਪਣੇ ਘਰ ਪਹੁੰਚ ਚੁਕੇ ਹਨ, ਹੁਣ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ (51) ਵੀ ਅੱਜ
ਜਵਾਹਰਪੁਰ : ਡੇਢ ਸਾਲਾ ਬੱਚੇ ਸਮੇਤ 8 ਜਣੇ 'ਕੋਰੋਨਾ' ਨੂੰ ਹਰਾ ਕੇ ਹੋਏ ਤੰਦਰੁਸਤ
ੜਲੇ ਪਿੰਡ ਜਵਾਹਰਪੁਰ ਲਈ ਰਾਹਤ ਦੀ ਖ਼ਬਰ ਆਈ ਹੈ, ਜਿਥੋਂ ਦੇ ਡੇਢ ਸਾਲਾ ਬੱਚੇ ਸਮੇਤ 8 ਜਣਿਆਂ ਨੇ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਦਿਤੀ ਹੈ। ਇਨ੍ਹਾਂ ਦੇ
ਪੀ.ਜੀ.ਆਈ. 'ਚ 4 ਮਹੀਨੇ ਦੇ ਬੱਚੇ ਸਮੇਤ ਤਿੰਨ ਕੋਰੋਨਾ ਸ਼ੱਕੀਆਂ ਦੀ ਮੌਤ, ਨਮੂਨੇ ਜਾਂਚ ਲਈ ਭੇਜੇ
ਪੀ.ਜੀ.ਆਈ. ਵਿਚ ਐਤਵਾਰ ਕੋਰੋਨਾ ਦੇ ਤਿੰਨ ਸ਼ੱਕੀ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਐਡਵਾਂਸ ਪੀਡੀਆਟਰਿਕ ਸੈਂਟਰ ਵਿਚ ਦਾਖ਼ਲ ਚਾਰ ਮਹੀਨੇ ਦੇ ਇਕ ਬੱਚੇ,
ਮਹੀਨਿਆਂ ਤੋਂ ਸ੍ਰੀ ਹਜ਼ੂਰ ਸਾਹਿਬ ਬੈਠੇ ਸ਼ਰਧਾਲੂਆਂ ਦੀ ਵਾਪਸੀ ਸ਼ੁਰੂ
ਪਹਿਲੇ ਜਥੇ ਦੀ ਆਮਦ ਦੇ ਪ੍ਰਬੰਧਾਂ 'ਤੇ ਅਕਾਲੀਆਂ ਅਤੇ ਕਾਂਗਰਸ ਸਰਕਾਰ ਨੇ ਜਤਾਏ ਆਪੋ-ਅਪਣੇ ਹੱਕ
ਨਾਂਦੇੜ ਸਾਹਿਬ 'ਚ ਫਸੇ ਸੈਂਕੜੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਵੱਡੀ ਮੁਹਿੰਮ ਸ਼ੁਰੂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਨੇ ਮਹਾਰਾਸ਼ਟਰ ਵਿਚ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਫਸੇ
ਤਾਲਾਬੰਦੀ ਦੌਰਾਨ ਸ਼ੂਗਰਫ਼ੈਡ ਨੇ 21.07 ਲੱਖ ਕਿਲੋ ਖੰਡ ਦੀ ਸਪਲਾਈ ਭੇਜੀ : ਰੰਧਾਵਾ
ਕੋਵਿਡ ਸੰਕਟ ਦੌਰਾਨ ਮਿਠਾਸ ਘੋਲ ਰਿਹੈ ਸ਼ੂਗਰਫ਼ੈਡ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ 322 ਹੋਈ
24 ਘੰਟਿਆਂ ਦੌਰਾਨ ਆਏ 14 ਨਵੇਂ ਕੇਸ, ਕੁੱਲ ਕੇਸਾਂ 'ਚ 84 ਮਰੀਜ਼ ਠੀਕ ਵੀ ਹੋਏ
ਸੀਡੀਸੀ ਨੇ ਖੋਜੇ ਕੋਰੋਨਾ ਵਾਇਰਸ ਦੇ ਛੇ ਨਵੇਂ ਲੱਛਣ
ਇਸ ਤੋਂ ਇਲਾਵਾ ਸੀਡੀਸੀ ਨੇ ਐਮਰਜੈਂਸੀ ਚੇਤਾਵਨੀ ਸੰਕੇਤਾਂ ਦਾ ਇਕ...