ਖ਼ਬਰਾਂ
ਲੌਕਡਾਊਨ: ਸਪੇਨ ਨੇ ਦਿੱਤੀ ਬੱਚਿਆਂ ਨੂੰ ਖੇਡਣ ਦੀ ਮਨਜ਼ੂਰੀ, ਅਮਰੀਕੀ ਸੂਬੇ ਵੀ ਦੇਣ ਲੱਗੇ ਢਿੱਲ
ਲੌਕਡਾਊਨ ਦੌਰਾਨ ਸਪੇਨ ਨੇ ਛੇ ਹਫਤਿਆਂ ਬਾਅਦ ਪਹਿਲੀ ਵਾਰ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੈ।
ਬਿਮਾਰ ਮਾਂ ਨੂੰ ਮਿਲਣ ਲਈ ਪੁੱਤਰ ਨੇ ਤੈਅ ਕੀਤਾ 1400 ਕਿਲੋਮੀਟਰ ਦਾ ਸਫ਼ਰ, ਪੜ੍ਹੋ ਪੂਰੀ ਖ਼ਬਰ
ਕਰੀਬ ਤਿੰਨ ਮਹੀਨੇ ਪਹਿਲਾਂ ਮੁੰਬਈ ਵਿਚ ਇੱਕ ਲੜਕਾ ਫਿਲਮ ਲਈ ਆਡੀਸ਼ਨ ਦੇਣ ਗਿਆ ਸੀ।
ਕੋਰੋਨਾ ਦਾ ਰੋਣਾ ਰੋ ਰਹੇ ਕਿਸਾਨ ,ਮੀਂਹ ਵਿੱਚ ਤੈਰ ਰਿਹਾ ਕਿਸਾਨਾਂ ਦਾ ਪੀਲਾ ਸੋਨਾ
ਮੌਸਮ ਤੋਂ ਬਾਅਦ ਬਰਸਾਤ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ
ਕੋਰੋਨਾ ਵਾਇਰਸ - ਚੰਡੀਗੜ੍ਹ 'ਚ 3 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 39
ਇੱਥੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੇ 2 ਡਾਕਟਰਾਂ ਅਤੇ ਇਕ ਅਟੈਂਡੈਂਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ
ਏਅਰਪੋਰਟ ਦਾ ਸਫ਼ਾਈ ਕਰਮਚਾਰੀ ਨਿਕਲਿਆ ਕਰੋਨਾ ਪੌਜਟਿਵ, ਮੱਚਿਆ ਹੜਕੰਪ, 49 ਲੋਕ ਕੀਤੇ ਕੁਆਰੰਟੀਨ
54 ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ 49 ਕੁਆਰੰਟੀਨ ਤੋਂ ਬਾਅਦ ਇਨ੍ਹਾਂ ਦੇ ਹੁਣ ਜਾਂਚ ਲਈ ਨਮੂਨੇ ਲਏ ਗਏ ਹਨ
ਕਸ਼ਮੀਰ ਨੂੰ ਲੈ ਕੇ ਆਪਸ ਵਿਚ ਭਿੜੇ ਅਤਿਵਾਦੀ, ਲਸ਼ਕਰ ਨੇ ਜੈਸ਼-ਏ-ਮੁਹੰਮਦ ਨੂੰ ਦਿੱਤੀ ਧਮਕੀ
ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ਸਪਾਂਸਰਡ ਅੱਤਵਾਦੀ ਸੰਗਠਨਾਂ ਦਰਮਿਆਨ ਇਕ ਨਵੀਂ ਜੰਗ ਛਿੜ ਗਈ ਹੈ।
ਲੌਕਡਾਊਨ ਦੇ ਚਲਦਿਆਂ ਲਗਾਤਾਰ ਘਟ ਰਹੀ ਡੀਜ਼ਲ ਦੀ ਖਪਤ, ਇਕ ਫੀਸਦੀ ਘਟੀ ਮੰਗ
ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ।
ਕੋਰੋਨਾ ਦਾ ਘਰ ਬਣੀਆਂ ਪਾਕਿਸਤਾਨ ਦੀਆਂ ਮਸਜਿਦਾਂ, ਨਿਯਮਾਂ ਦੀ ਸ਼ਰੇਆਮ ਉਲੰਘਣਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰਮਜ਼ਾਨ ਦੇ ਦੌਰਾਨ ਮਸਜਿਦਾਂ ਖੋਲ੍ਹਣ ਦੇ ਕੱਟੜਪੰਥੀ ਉਲਮਾ ਦਰਮਿਆਨ
5 ਸਾਲ ਦੇ ਬੱਚੇ ਨੇ 'ਪੁਲਿਸ ਅੰਕਲ' ਕੋਲ ਕੀਤੀ ਟਿਊਸ਼ਨ ਟੀਚਰ ਦੀ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਪੰਜਾਬ ਪੁਲਿਸ ਦੇ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਫਿਊ ਦਾ ਉਲੰਘਣ ਕਰਦੇ ਹੋਏ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਦੋ ਬੱਚਿਆਂ ਨੂੰ ਟਿਊਸ਼ਨ ਕਲਾਸ ਤੋਂ ਵਾਪਸ ਲੈ ਕੇ ਆ ਰਿਹਾ ਸੀ।
'ਪਲਾਜ਼ਮਾ ਥੈਰੇਪੀ' ਨਾਲ ਠੀਕ ਹੋ ਰਹੇ ਨੇ ਕਰੋਨਾ ਦੇ ਮਰੀਜ਼, ਜਾਣੋ ਥੈਰੇਪੀ ਬਾਰੇ ਕੁਝ ਜਰੂਰੀ ਗੱਲਾਂ
ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਵੀ ਹੁਣ ਇਲਾਜ ਲਈ ਇਸ ਥੈਰੇਪੀ ਦੀ ਵਰਤੋਂ ਕਰਨ ਲਈ ਸਹਿਮਤੀ ਹੋ ਸਕਦੀ ਹੈ।