ਖ਼ਬਰਾਂ
ਗਰਮੀ ਦੇ ਮੌਸਮ ’ਚ ਕੋਵਿਡ 19 ’ਤੇ ਲੱਗ ਸਕਦੀ ਹੈ ਰੋਕ : ਅਮਰੀਕੀ ਅਧਿਕਾਰੀ
ਧੁੱਖ, ਗਰਮੀ ਅਤੇ ਨਮੀ ਤੋਂ ਅਜਿਹੇ ਮੌਸਮੀ ਹਾਲਾਤ ਪੈਦਾ ਹੋ ਸਕਦੇ ਹਨ ਜੋ ਕੋਰੋਨਾ ਵਾਇਰਸ ਦੇ ਲਈ ਚੰਗੇ ਨਹੀਂ ਹੋਣਗੇ ਅਤੇ ਉਹ ਫੈਲ ਨਹੀਂ ਸਕੇਗਾ। ਟਰੰਪ
ਚੰਡੀਗੜ੍ਹ 'ਚ ਕਰੋਨਾ ਦਾ ਨਵਾਂ ਮਾਮਲਾ ਆਇਆ ਸਾਹਮਣੇ, ਕੇਸਾਂ ਦੀ ਗਿਣਤੀ 28 ਤੱਕ ਪੁੱਜੀ
ਦੇਸ਼ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਕਾਰਨ 718 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ
ਤਿੰਨ ਬਰਾਤੀਆਂ ਨਾਲ ਵਿਆਹ ਕੇ ਲਿਆਇਆ ਲਾੜੀ
ਨੇੜਲੇ ਪਿੰਡ ਕਬੂਲਪੁਰ ਵਿਖੇ ਬਾਜ ਸਿੰਘ ਦਾ ਛੋਟਾ ਪੁੱਤਰ ਵਰਿੰਦਰ ਸਿੰਘ ਅਪਣੀ ਲਾੜੀ ਨੂੰ ਵਿਆਹੁਣ ਲਈ ਸਿਰਫ਼ ਤਿੰਨ ਬਰਾਤੀਆਂ ਨਾਲ ਸਹੁਰੇ ਘਰ ਗਿਆ ਜੋ
ਆਰਥਕ ਤੰਗੀ ਕਰਾਨ ਮਜ਼ਦੂਰ ਵਲੋਂ ਖ਼ੁਦਕੁਸ਼ੀ
ਪਿੰਡ ਜਟਾਣਾ ਖ਼ੁਰਦ ਵਿਖੇ ਇਕ ਨੌਜਵਾਨ ਨੇ ਆਰਥਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਜਟਾਣਾ ਖ਼ੁਰਦ ਦੇ ਬਲਵਿੰਦਰ ਸਿੰਘ
ਤ੍ਰਿਪਤ ਬਾਜਵਾ ਵਲੋਂ ਵਿਸ਼ਵ ਵੈਟਰਨਰੀ ਦਿਵਸ ਮੌਕੇ ਸੂਬੇ ਦੇ ਵੈਟਰਨਰੀ ਦਾ ਕੰਮ ਕਰਨ ਵਾਲਿਆਂ ਨੂੰ ਵਧਾਈ
ਜਾਨਵਰਾਂ ਦੇ ਇਲਾਜ ਨਾਲ ਜੁੜੇ ਕਾਮਿਆਂ ਨੂੰ ਅਪਣੀ ਡਿਊਟੀ ਨੂੰ ਪਰਮ-ਧਰਮ ਸਮਝ ਕੇ
ਫ਼ਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ’ਚ ਭੇਜਣ ਦੇ ਨਿਰਦੇਸ਼ ਜਾਰੀ
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਨਫ਼ਲੂਏਂਜਾ
ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਰਾਹਤ ਰਾਸ਼ੀ ਨਾ ਜਾਰੀ ਕਰ ਕੇ ਸੌੜੀ ਸੋਚ ਦਾ ਸੂਬਤ ਦਿਤਾ : ਧਰਮਸੋਤ
ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਨਾਲ ਤਰਾਹੀ ਤਰਾਹੀ ਮੱਚੀ ਹੋਈ ਤੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ
130 ਗ੍ਰਾਮ ਹੈਰੋਇਨ ਸਮੇਤ ਤਸਕਰ ਗਿ੍ਰਫ਼ਤਾਰ
ਮਾਲੇਰਕੋਟਲਾ ਥਾਣਾ ਸਿਟੀ -2 ਦੀ ਪੁਲਿਸ ਨੇ 130 ਗ੍ਰਾਮ ਹੈਰੋਰਿਨ ਅਤੇ 31600 ਰੁਪਏ ਦੀ ਡਰੱਗ ਮਨੀ ਸਮੇਤ ਇਕ ਤਸਕਰ ਨੂੰ ਗਿ੍ਰਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ
ਜ਼ਿਲ੍ਹਾ ਪਧਰੀ ਗਰੋਹ ’ਚੋਂ 9 ਮੁਲਜ਼ਮ ਵਾਹਨਾਂ ਅਤੇ ਸਾਜ਼ੋ ਸਮਾਨ ਸਮੇਤ ਗਿ੍ਰਫ਼ਤਾਰ
ਪ੍ਰਵਾਸੀ ਮਜ਼ਦੂਰਾਂ ਦੇ ਜਾਅਲੀ ਕਰਫ਼ਿਊ ਪਾਸ ਬਣਾਉਣ ਦਾ ਮਾਮਲਾ
ਖੂਹ ਦੀ ਢਿੱਗ ਡਿੱਗਣ ਕਾਰਨ ਕਿਸਾਨ ਦੀ ਮੌਤ
ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ ਖੇਤਾਂ ਵਿਚ ਬਣੇ ਬੋਰ ਵਾਲੇ ਖੂਹ ਦੀ ਢਿੱਗ ਡਿੱਗਣ ਨਾਲ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ