ਖ਼ਬਰਾਂ
ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ 36ਵੀਂ ਵਰ੍ਹੇਗੰਢਮੌਕੇ5ਜੂਨਨੂੰਘੱਲੂਘਾਰਾਮਾਰਚਕਢਿਆਜਾਵੇਗਾ:ਦਲਖ਼ਾਲਸਾ
ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਘੱਲੂਘਾਰਾ ਮਾਰਚ ਕਢਿਆ ਜਾਵੇਗਾ : ਦਲ ਖ਼ਾਲਸਾ
ਬੁੱਢਾ ਦਲ ਨਿਹੰਗ ਮੁਖੀ ਵਲੋਂ ਛਾਉਣੀਆਂ ਨੂੰ ਗਰਮ ਰੁੱਤ ਸਬੰਧੀ ਵਿਸ਼ੇਸ਼ ਆਦੇਸ਼
ਬੁੱਢਾ ਦਲ ਨਿਹੰਗ ਮੁਖੀ ਵਲੋਂ ਛਾਉਣੀਆਂ ਨੂੰ ਗਰਮ ਰੁੱਤ ਸਬੰਧੀ ਵਿਸ਼ੇਸ਼ ਆਦੇਸ਼
ਕੋਰੋਨਾ ਸਬੰਧੀ ਹਲਵਾਈਆਂ ਅਤੇ ਹੋਟਲ ਮਾਲਕਾਂ ਲਈ ਸਿਹਤ ਵਿਭਾਗ ਵਲੋਂ ਹਦਾਇਤਾਂ ਜਾਰੀ
ਖਾਣਾ ਬਣਾਉਣ ਸਮੇਂ ਹੱਥੀਂ ਦਸਤਾਨੇ ਅਤੇ ਮਾਸਕ ਪਹਿਨਣਾ ਜ਼ਰੂਰੀ : ਸਿਵਲ ਸਰਜਨ
ਅਨਾਜ ਮੰਡੀਆਂ 'ਚ ਕਿਸਾਨਾਂ ਦੀ 31 ਮਈ ਤਕ ਖ਼ਰੀਦੀ ਜਾਵੇਗੀ ਕਣਕ
ਅਨਾਜ ਮੰਡੀਆਂ 'ਚ ਕਿਸਾਨਾਂ ਦੀ 31 ਮਈ ਤਕ ਖ਼ਰੀਦੀ ਜਾਵੇਗੀ ਕਣਕ
ਸੋਨੇ-ਚਾਂਦੀ ਦੇ ਭਾਅ 'ਚ ਆਈ ਗਿਰਾਵਟ, ਜਾਣੋਂ ਅੱਜ ਦੇ ਰੇਟ
ਅੱਜ 27 ਮਈ ਨੂੰ ਸੋਨਾ-ਚਾਦੀ ਦੇ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ। ਅੱਜ 24 ਕੈਰਟ ਸੋਨਾ ਦਾ ਭਾਅ ਘੱਟ ਕੇ 46360 ਤੇ ਆ ਗਿਆ ਹੈ।
ਕੋਵਿਡ-19 ਕਾਰਨ ਆਰਥਿਕ ਸੰਕਟ ਚੋ ਉਭਰਨ ਲਈ ਪੰਜਾਬ ਨੇ ਕੇਂਦਰ ਕੋਲੋ 51,102 ਕਰੋੜ ਰੁ ਦੀ ਸਹਾਇਤਾ ਮੰਗੀ
ਪ੍ਰਸਾਤਵਿਤ ਪੈਕੇਜ ਵਿੱਚ 21,500 ਕਰੋੜ ਦੀ ਸਿੱਧੀ ਸਹਾਇਤਾ, ਸੀ.ਸੀ.ਐਲ ਕਰਜ਼ ਮੁਆਫੀ ਅਤੇ ਭਾਰਤ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਵਿੱਚ 100 ਫੀਸਦ ਫੰਡਿੰਗ ਸ਼ਾਮਲ
ਪੰਜਾਬ ਵਿਚ ਲੌਕਡਾਊਨ ਵਧੇਗਾ ਜਾਂ ਨਹੀਂ? ਕੈਪਟਨ ਇਸ ਦਿਨ ਕਰਨਗੇ ਵੱਡਾ ਐਲਾਨ
ਮੰਤਰੀ ਮੰਡਲ ਵੱਲੋਂ ਕੋਵਿਡ-19 ਦਰਮਿਆਨ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਖੁਰਾਕ ਮੰਤਰੀ ਅਤੇ ਵਿਭਾਗ ਦੀ ਸ਼ਲਾਘਾ
'ਮੈਂ ਸਮਾਂਬੱਧ ਜਾਂਚ ਲਈ ਤਿਆਰ ਪਰ ਅਕਾਲੀ ਵੀ ਆਪਣੇ ਵੇਲੇ ਹੋਈਆਂ ਉਕਾਈਆਂ ਦੀ ਜਿ਼ੰਮੇਵਾਰੀ ਕਬੂਲਣ'
ਕੋਝੇ ਹਥਕੰਡਿਆਂ ਨਾਲ ਅਕਾਲੀਆਂ ਨੂੰ ਆਪਣਾ ਖੋਹਿਆ ਵੱਕਾਰ ਹਾਸਲ ਨਹੀਂ ਹੋਵੇਗਾ: ਸੁਖਜਿੰਦਰ ਰੰਧਾਵਾ
ਥਰਮਲ ਪਲਾਂਟ ਵੱਲੋਂ ਮੁਨਾਫ਼ੇ ਲਈ ਕੀਤੀਆਂ ਉਲੰਘਣਾਵਾਂ ਦੇ ਜੁਰਮਾਨੇ ਕਿਉਂ ਭਰਨ ਪੰਜਾਬ ਦੇ ਲੋਕ?- ਮਾਨ
ਪ੍ਰਦੂਸ਼ਣ ਰੋਕੂ ਨਿਯਮ ਤੋੜਨ ਕਾਰਨ ਥਰਮਲ ਪਲਾਂਟਾਂ ਨੂੰ ਲੱਗੇ ਜੁਰਮਾਨੇ ਲੋਕਾਂ ਕੋਲੋਂ ਵਸੂਲਣ ਦਾ ‘ਆਪ’ ਨੇ ਕੀਤਾ ਵਿਰੋਧ
50 ਡਿਗਰੀ ਤੱਕ ਵਧੇ ਪਾਰੇ ਨਾਲ ਲੋਕਾਂ ਦੀ ਹਾਲਤ ਖਰਾਬ, ਵਿਭਾਗ ਵੱਲੋਂ ਕਈ ਰਾਜਾਂ ‘ਚ ਅਲਰਟ
ਦੇਸ਼ ਵਿਚ ਗਰਮੀ ਨੇ ਲੋਕਾਂ ਦੀ ਹਾਲਤ ਖਰਾਬ ਕਰ ਰੱਖੀ ਹੈ। ਇਸੇ ਤਹਿਤ ਰਾਜਸਥਾਨ ਦਾ ਸ਼ਹਿਰ ਚੁਰੂ ਮੰਗਲਵਾਰ ਨੂੰ ਦੇਸ਼ ਵਿਚ ਸਭ ਤੋਂ ਗਰਮ ਸ਼ਹਿਰ ਵਜੋਂ ਰਿਕਾਰਡ ਹੋਇਆ ਹੈ।