ਖ਼ਬਰਾਂ
Punjab Weather: ਪੰਜਾਬ ਦੇ 9 ਜ਼ਿਲ੍ਹਿਆਂ ’ਚ ਸੀਤ ਲਹਿਰ ਦਾ ਅਲਰਟ, ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ-ਚੰਡੀਗੜ੍ਹ 'ਚ ਇਕ ਵਾਰ ਫਿਰ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
Punjab Bandh: ਕਿਸਾਨਾਂ ਨੇ ਕਈ ਥਾਵਾਂ 'ਤੇ ਕੀਤੀਆਂ ਸੜਕਾਂ ਜਾਮ, ਆਵਾਜਾਈ ਹੋਈ ਠੱਪ
Punjab Bandh: ਸ਼ਾਮ 4 ਵਜੇ ਤਕ ਪੰਜਾਬ ਬੰਦ ਰਹੇਗਾ
Snowfall in himachal Pradesh: ਹਿਮਾਚਲ 'ਚ ਢਾਈ ਫੁੱਟ ਤਕ ਜੰਮੀ ਬਰਫ਼, 340 ਸੜਕਾਂ ਬੰਦ
ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ
Punjab Bandh Today Live Updates: ਕਿਸਾਨਾਂ ਨੇ ਅੱਜ ਪੰਜਾਬ ਮੁਕੰਮਲ ਤੌਰ ’ਤੇ ਕੀਤਾ ਬੰਦ
ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।
ਅੱਜ ਸ਼ਾਮ 4 ਵਜੇ ਤਕ ਪੰਜਾਬ ਮੁਕੱਮਲ ਤੌਰ ’ਤੇ ਕਿਸਾਨਾਂ ਨੇ ਕੀਤਾ ਬੰਦ
ਸਰਕਾਰੀ ਬਸਾਂ ਰਹਿਣਗੀਆਂ ਚਾਰ ਘੰਟੇ ਬੰਦ
Dr. Manmohan Singh: ਡਾ. ਮਨਮੋਹਨ ਸਿੰਘ ਦਾ ਸਸਕਾਰ ਨਿਗਮ ਬੋਧ ਘਾਟ ’ਤੇ ਕਰ ਕੇ PM ਦੇ ਉੱਚੇ ਅਹੁਦੇ ਦੀ ਬੇਇਜ਼ਤੀ ਕੀਤੀ: ਕੇਂਦਰੀ ਸਿੰਘ ਸਭਾ
ਉਹਨਾਂ ਨੇ ਅਮਰੀਕਾ ਨਾਲ ਸਮਝੌਤਾ ਕਰਕੇ, ਭਾਰਤ ਨੂੰ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ।
Jimmy Carter Death: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨੋਬਲ ਪੁਰਸਕਾਰ ਜੇਤੂ ਜਿੰਮੀ ਕਾਰਟਰ ਦਾ ਹੋਇਆ ਦਿਹਾਂਤ
100 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
ਜਰਮਨ ਸੰਸਦ ਮੈਂਬਰ ਨੇ ਭਾਰਤ ’ਚ ਕੀਤਾ ‘ਬੈਲਟ ਪੇਪਰਾਂ’ ਨਾਲ ਚੋਣਾਂ ਕਰਵਾਉਣ ਦਾ ਗੁਣਗਾਨ
ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ
ਸਰੀਰਕ ਸਬੰਧਾਂ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ
ਨਾਬਾਲਗ ਪੀੜਤਾ ਨਾਲ ਜਬਰ ਜਨਾਹ ਦੇ ਦੋਸ਼ ’ਚ ਉਮਰ ਕੈਦ ਪਾਏ ਮੁਲਜ਼ਮ ਦੀ ਅਪੀਲ ਨੂੰ ਮਨਜ਼ੂਰ ਕੀਤੀ
ਚੀਨ ਨੇ ਚਲਾਈ ਦੁਨੀਆਂ ਦੀ ਸੱਭ ਤੋਂ ਤੇਜ਼ ਰੇਲ ਗੱਡੀ
450 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦੀ ਹੈ