ਖ਼ਬਰਾਂ
ਹਰਿਆਣਾ ਸਰਕਾਰ ਵਲੋਂ ਮੈਚ ਫਿਕਸਰਾਂ ਵਿਰੁਧ ਕਾਰਵਾਈ ਕਰਨ ਲਈ ਬਿੱਲ ਪੇਸ਼
ਅਪਰਾਧ ਕਰਨ ’ਤੇ ਲਗੇਗਾ ਜੁਰਮਾਨਾ, ਜ਼ਬਤ ਹੋਵੇਗੀ ਜਾਇਦਾਦ : ਨਾਇਬ ਸੈਣੀ
CM Bhagwant Mann: ਨੌਕਰੀ ਦੇਣਾ ਕੋਈ ਅਹਿਸਾਨ ਨਹੀਂ, ਰੁਜ਼ਗਾਰ ਦੇਣਾ ਸਰਕਾਰ ਦਾ ਫਰਜ਼ ਹੈ- CM ਭਗਵੰਤ ਮਾਨ
ਜੋ ਲੋਕ ਰੁਜ਼ਗਾਰ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ
ਨਸ਼ਾ ਛੱਡੋ, ਸਮਾਜ ਨਾਲ ਜੁੜੋ: ਚੰਡੀਗੜ੍ਹ ਪੁਲਿਸ ਨੇ ਨਸ਼ਾ ਵਿਰੋਧੀ ਰੈਲੀ ਕੱਢੀ
ਚੰਡੀਗੜ੍ਹ ਪੁਲਿਸ ਦੀ ਇਸ ਪਹਿਲਕਦਮੀ ਨੂੰ ਲੋਕਾਂ ਦਾ ਮਿਲਿਆ ਸਮਰਥਨ
Ludhiana Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਮੋਟਰਸਾਕਲ ਨੇ 2 ਦੋਸਤਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ
Ludhiana Accident News: ਦੂਜਾ ਗੰਭੀਰ ਜ਼ਖ਼ਮੀ
Kanpur News: ਜਿਸ ਜਰਮਨ ਸ਼ੈਫਰਡ ਨੂੰ ਬੱਚਿਆਂ ਵਾਂਗ ਪਾਲਿਆ ਉਸੇ ਨੇ 91 ਸਾਲਾ ਮਾਲਕਣ ਨੂੰ ਨੋਚ-ਨੋਚ ਕੇ ਮਾਰਿਆ
Kanpur News: ਦੋ ਘੰਟਿਆਂ ਬਾਅਦ ਪੁਲਿਸ ਤੇ ਨਗਰ ਨਿਗਮ ਦੀ ਟੀਮ ਨੇ ਕੁੱਤੇ ਨੂੰ ਕੀਤਾ ਕਾਬੂ
ਚਾਹੇ ਮੰਨੋ ਜਾਂ ਨਾ ਮੰਨੋ, ਇਹ ਇਕ ਹਕੀਕਤ ਹੈ, ਟੈਰਿਫ਼ ’ਤੇ ਪਾਬੰਦੀਆਂ ਦੀ ਵਰਤੋਂ ’ਤੇ ਬੋਲੇ ਜੈਸ਼ੰਕਰ
ਇਹ ਟਿੱਪਣੀਆਂ ਵਿਦੇਸ਼ ਮੰਤਰੀ ਨੇ ਨਵੀਂ ਦਿੱਲੀ ’ਚ ਆਯੋਜਿਤ ਰਾਏਸੀਨਾ ਡਾਇਲਾਗ ਦੌਰਾਨ ਕੀਤੀਆਂ
Ludhiana News: ਚੋਰਾਂ ਨੇ ਕੀਤੀ ਹੱਦ ਪਾਰ, ਦੇਰ ਰਾਤ ਪੈਲੇਸ ਵਿਚੋਂ ਕੰਮ ਕਰ ਕੇ ਵਾਪਸ ਆ ਰਹੇ ਵੇਟਰ ਤੋਂ ਖੋਹਿਆ ਮੋਟਰਸਾਈਕਲ
Ludhiana News: ਲੁਟੇਰੇ ਉਸ ਦਾ ਮੋਬਾਈਲ, ਬਾਈਕ ਅਤੇ 800 ਰੁਪਏ ਲੁੱਟ ਕੇ ਲੁਧਿਆਣਾ ਵੱਲ ਹੋਏ ਫ਼ਰਾਰ
ਹਿਮਾਚਲ ’ਚ ਪੰਜਾਬੀ ਨਾਲ ਧੱਕਾ-ਮੁੱਕੀ ਤੇ ਪੈਰਾਂ ਹੇਠ ਝੰਡਾ ਰੋਲਣ ਦੇ ਮਾਮਲੇ ’ਚ ਚਸ਼ਮਦੀਦ ਨੇ ਕੀਤਾ ਵੱਡਾ ਖ਼ੁਲਾਸਾ
ਚਸ਼ਮਦੀਦ ਅਮਨ ਸੂਦ ਨੇ ਦਸਿਆ ਕਿ ਕਿਉਂ ਹੋਇਆ ਵਿਵਾਦ?
Land-for-job Scam ਮਾਮਲੇ ’ਚ ਈਡੀ ਸਾਹਮਣੇ ਪੇਸ਼ ਹੋਏ ਲਾਲੂ
Land-for-job Scam Case: ਵੱਡੀ ਗਿਣਤੀ ’ਚ ਆਰਜੇਡੀ ਵਰਕਰਾਂ ਲਾਲੂ ਦੇ ਸਮਰਥਨ ਵਿੱਚ ਕੀਤੀ ਨਾਹਰੇਬਾਜ਼ੀ
Sunita Williams: ‘ਧਰਤੀ ਨੂੰ ਤੁਹਾਡੀ ਯਾਦ ਆਈ’; ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਜ਼ ਦਾ ਕੀਤਾ ਸਵਾਗਤ
PM Modi welcomes Sunita Williams: ਕਿਹਾ, ਚਾਲਕ ਦਲ ਦਾ ਅਟੁੱਟ ਦ੍ਰਿੜ ਇਰਾਦਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ