ਖ਼ਬਰਾਂ
Ludhiana News: ਕੈਦੀ ਨੇ ਨਸ਼ਾ ਕਰਨ ਤੋਂ ਕੀਤਾ ਮਨਾ ਤਾਂ ਦੂਜੇ ਕੈਦੀ ਨੇ ਸਿਰ ’ਤੇ ਮਾਰੀ ਡੂੰਘੀ ਸੱਟ
ਇਸ ਝੜਪ ਵਿੱਚ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ।
Khanna Bulldozer Action News: 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖੰਨਾ 'ਚ ਚੱਲਿਆ ਪੀਲ਼ਾ ਪੰਜਾ
Khanna Bulldozer Action News: ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ
New Zealand PM plays street cricket: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੇ ਦਿੱਲੀ ’ਚ ਬੱਚਿਆਂ ਨਾਲ ਖੇਡਿਆ ਗਲੀ ਕ੍ਰਿਕਟ
New Zealand PM plays street cricket: ਕਿਹਾ, ਕ੍ਰਿਕਟ ਭਾਰਤ ਅਤੇ ਨਿਊਜ਼ੀਲੈਂਡ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ
Jalandhar News: ਜਲੰਧਰ 'ਚ ਕੱਪੜੇ 'ਚ ਲਪੇਟਿਆ ਮਿਲਿਆ ਬੱਚੇ ਦਾ ਭਰੂਣ, ਚਾਰਾ ਕੱਟਣ ਆਏ ਕਿਸਾਨ ਨੇ ਦੇਖਿਆ
Jalandhar News: ਦਹਿਸ਼ਤ ਦਾ ਬਣਿਆ ਮਾਹੌਲ
Donald Trump News: 'ਵਾਅਦਾ ਕੀਤਾ, ਵਾਅਦਾ ਨਿਭਾਇਆ', ਟਰੰਪ ਨੇ ਕਰੂ -9 ਪੁਲਾੜ ਯਾਤਰੀਆਂ ਦੀ ਵਾਪਸੀ ਦਾ ਕੀਤਾ ਸਵਾਗਤ
Donald Trump News: ਮਸਕ ਨੂੰ ਕਿਹਾ 'ਧੰਨਵਾਦ'
Jammu NIA Raid: ਅਤਿਵਾਦੀ ਘੁਸਪੈਠ ਮਾਮਲੇ ਵਿੱਚ NIA ਨੇ ਜੰਮੂ ਵਿੱਚ 12 ਥਾਵਾਂ 'ਤੇ ਕੀਤੀ ਛਾਪੇਮਾਰੀ
ਅਧਿਕਾਰੀ ਨੇ ਕਿਹਾ ਕਿ ਜੰਮੂ ਖੇਤਰ ਦੇ ਪਿੰਡਾਂ ਵਿੱਚ ਮੌਜੂਦ ਅਤਿਵਾਦੀ ਸਾਥੀਆਂ ਨੇ ਘੁਸਪੈਠ ਵਿੱਚ ਮਦਦ ਕੀਤੀ।
MP ਹਰਭਜਨ ਸਿੰਘ ਨੇ ਆਪਣੇ MP Land Fund ’ਚੋਂ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ 3 ਐਂਬੂਲੈਂਸਾਂ ਕੀਤੀਆਂ ਦਾਨ
ਰਾਜ ਸਭਾ ਮੈਂਬਰ ਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੂੰ ਪੰਜ ਬੈਟਰੀ ਨਾਲ ਚੱਲਣ ਵਾਲੀਆਂ ਵ੍ਹੀਲਚੇਅਰਾਂ ਵੀ ਪ੍ਰਦਾਨ ਕੀਤੀਆਂ
Pune Fire News: ਪੁਣੇ 'ਚ ਦਰਦਨਾਕ ਹਾਦਸਾ, ਕਰਮਚਾਰੀਆਂ ਨੂੰ ਦਫਤਰ ਲੈ ਕੇ ਜਾ ਰਹੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜੇ 4 ਕਰਮਚਾਰੀ
Pune Fire News: ਕੁਝ ਕਰਮਚਾਰੀ ਝੁਲਸੇ
Sunita Williams ਦੀ ਸ਼ਾਨਦਾਰ ਯਾਤਰਾ ਤੇ ਸੰਘਰਸ਼ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ- ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੁਨੀਤਾ ਦੀ ਵਾਪਸੀ ਉੱਤੇ ਵਧਾਈ ਦਿੱਤੀ।
Meerut Murder News: ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਲਾਸ਼ ਦੇ ਕੀਤੇ 14 ਟੁਕੜੇ
Meerut Murder News: ਪਤਨੀ ਦਾ ਜਨਮ ਦਿਨ ਮਨਾਉਣ ਲਈ 1 ਮਹੀਨਾ ਪਹਿਲਾਂ ਹੀ UK ਤੋਂ ਆਇਆ ਸੀ ਮ੍ਰਿਤਕ