ਖ਼ਬਰਾਂ
ਅਪਣੇ ਹੀ ਮੁੱਖ ਸਕੱਤਰ ਨਾਲ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਹੇਠ ਕੇਜਰੀਵਾਲ ਉਤੇ ਦੋਸ਼ ਤੈਅ
ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਕਥਿਤ ਤੌਰ 'ਤੇ ਕੁੱਟਮਾਰ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋਸ਼-ਪੱਤਰ ਦਾਖ਼ਲ ਕਰ ਦਿਤਾ ਹੈ।
ਉਤਰਾਖੰਡ ਹਾਈ ਕੋਰਟ ਨੇ ਘੋਸ਼ਿਤ ਕੀਤੀ ਗਊਵੰਸ਼ ਦੀ ਰੱਖਿਆ
ਉਤਰਾਖੰਡ ਹਾਈ ਕੋਰਟ ਨੇ ਸੋਮਵਾਰ ਨੂੰ ਆਪਣੇ ਇੱਕ ਇਤਿਹਾਸਿਕ ਫੈਸਲੇ ਵਿੱਚ ਗਊਵੰਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਕਾਨੂੰਨੀ ਰੱਖਿਅਕ ਘੋਸ਼ਿਤ ਕੀਤਾ।
ਰਾਣਾ ਸੋਢੀ ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ
ਕੇਂਦਰੀ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੇ ਹੁਸੈਨੀਵਾਲਾ ਦੇ ਦੌਰੇ ਦੌਰਾਨ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ...
ਸਟੇਟ ਬੈਂਕ ਆਫ਼ ਇੰਡੀਆ ਹੈ ਭਾਰਤ ਦਾ ਸੱਭ ਤੋਂ ਦੇਸ਼ਭਗਤ ਬਰੈਂਡ : ਸਰਵੇ
ਦੇਸ਼ ਦੇ ਸੱਭ ਤੋਂ ਵੱਡੇ ਕਰਜਾ ਦੇਣ ਵਾਲਾ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੂੰ ਸੱਭ ਤੋਂ ਵੱਡੀ ਦੇਸ਼ਭਗਤ ਬਰੈਂਡ ਚੁਣਿਆ ਗਿਆ ਹੈ। ਐਸਬੀਆਈ ਨੇ ਇਹ ਸਥਾਨ ਟਾਟਾ ਮੋਟਰਸ...
ਰਾਫ਼ੇਲ ਘਪਲੇ 'ਚ ਪੀਐਮ ਮੋਦੀ ਵੀ ਸ਼ਾਮਲ : ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਦੋਸ਼ ਲਗਾਇਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਨਿਲ..
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਹੋਰ ਲਾਭਪਾਤਰੀ ਜੋੜਨ ਲਈ ਜਾਗਰੂਕ ਮੁਹਿੰਮ ਵਿੱਢੀ
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਦੀ ਉਨਾਂ..
ਸ਼੍ਰੀ ਗੰਗਾਨਗਰ `ਚ ਫੜੇ 11 ਪਾਕਿਸਤਾਨੀ ਨਾਗਰਿਕ, ਜਾਂਚ `ਚ ਜੁੜੀਆਂ ਸੁਰੱਖਿਆ ਏਜੰਸੀਆ
ਭਾਰਤ - ਪਾਕਿ ਅੰਤਰਰਾਸ਼ਟਰੀ ਸੀਮਾ ਉੱਤੇ ਸਥਿਤ ਸ਼੍ਰੀ ਗੰਗਾਨਗਰ ਜਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ ਨੇ ਐਤਵਾਰ ਨੂੰ 11 ਪਾਕਿਸਤਾਨੀ ਨਾਗਰਿਕਾਂ
ਪਾਰਟੀ ਦੀ ਕਮਾਨ ਨੂੰ ਲੈ ਕੇ ਕਰੁਣਾਨਿਧੀ ਦੇ ਮੁੰਡਿਆਂ 'ਚ ਛਿੜੀ ਜੰਗ
ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੇ ਮੁਖੀ ਐਮ ਕਰੁਣਾਨਿਧੀ ਦਾ ਦੇਹਾਂਤ ਹੋਣ ਤੋਂ ਬਾਅਦ ਡੀਐਮਕੇ ਵਿਚ ਪਾਰਟੀ ਦੀ ਕਮਾਨ ਸੰਭਾਲਣ ਨੂੰ ਲੈ ਕੇ ਵੱਡਾ ਭੂਚਾਲ ਆਉਂਦਾ...
ਪਾਕਿ ਚੋਣ : ਜ਼ਬਤ ਹੋਵੇਗੀ ਬਿਲਾਵਲ, ਸ਼ਾਹਬਾਜ਼ ਸਮੇਤ 2870 ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ
ਨਵਾਜ ਸ਼ਰੀਫ ਦੇ ਭਰਾ ਸ਼ਹਬਾਜ ਸ਼ਰੀਫ ਅਤੇ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਜਰਦਾਰੀ ਦੀ ਜ਼ਮਾਨਤ ਜ਼ਬਤ ਹੋਵੇਗੀ। ਇਨ੍ਹਾਂ ਦੋਹਾਂ ਨੇਤਾਵਾਂ ਨੂੰ ਅਪਣੇ ਚੋਣ ਖੇਤਰ...
ਹਿਮਾਚਲ ਦੇ ਭਰਵੇਂ ਮੀਂਹ ਨੇ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਾਇਆ
ਸੁਖਨਾ ਲੇਕ ਦਾ ਜਲਸਤਰ ਲਗਾਤਾਰ ਤੇਜੀ ਨਾਲ ਵੱਧ ਰਿਹਾ ਹੈ। ਐਤਵਾਰ ਨੂੰ ਤੇਜ ਵਰਖਾ ਤੋਂ ਬਾਅਦ ਸੁਖਨਾ ਦਾ ਜਲਸਤਰ 1158 ਫੁੱਟ ਨੂੰ ਪਾਰ ਕਰ ਗਿਆ। ਜਲਸਤਰ ਇੰਜ ਹੀ ਵਧਿਆ,...