ਖ਼ਬਰਾਂ
IND vs ENG: ਅਭਿਆਸ ਮੈਚ `ਚ ਬੋਲਿਆ ਕੋਹਲੀ ਦਾ ਬੱਲਾ
ਭਾਰਤੀ ਟੀਮ ਦੇ ਕਪਤਾਨ ਅਤੇ ਬੇਹਤਰੀਨ ਬੱਲੇਬਾਜ਼ ਵਿਰਾਟ ਕੋਹਲੀ ਲਗਾਤਾਰ ਬੇਹਤਰੀਨ ਪ੍ਰਦਰਸ਼ਨ ਕਰਕੇ ਲਗਾਤਰ ਆਪਣੇ ਫੈਂਸ ਦਾ ਦਿਲ ਜਿੱਤ ਰਹੇ ਹਨ
ਸਾਡੇ 'ਤੇ ਨਿਸ਼ਾਨਾ ਸਾਧਣ ਵਾਲੇ ਦੱਸਣ 1984 'ਚ ਕੀ ਹੋਇਆ ਸੀ : ਯੋਗੀ ਅਦਿਤਿਆਨਾਥ
ਪੱਛਮੀ ਵਾਲੇ ਉਤਰ ਪ੍ਰਦੇਸ਼ ਦੇ ਹਾਥਰਸ ਵਿੱਚ ਮਵੇਸ਼ੀ ਚੋਰੀ ਦੇ ਸ਼ੱਕ ਵਿੱਚ ਭੀੜ ਦੁਆਰਾ ਚਾਰ ਲੋਕਾਂ ਦੀ ਜਮ ਕੇ ਮਾਰ ਕੁਟਾਈ ਦੇ ਬਾਅਦ ਯੂਪੀ ਦੇ ...
ਪਾਕਿ 'ਚ ਜਿੱਤ ਵੱਲ ਵਧ ਰਹੇ ਇਮਰਾਨ ਦਾ 'ਤਾਲਿਬਾਨ ਖ਼ਾਨ' ਕੁਨੈਕਸ਼ਨ ਭਾਰਤ ਲਈ ਖ਼ਤਰਨਾਕ!
ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼....
ਦਿੱਲੀ ਸਮੇਤ ਕਈ ਸੂਬਿਆਂ `ਚ ਭਾਰੀ ਬਾਰਿਸ਼, ਜਨ-ਜੀਵਨ ਪ੍ਰਭਾਵਿਤ
ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਰੱਖ ਦਿਤਾ ਹੈ। ਦੇਸ਼ ਦੇ ਸਾਰਿਆਂ ਸੂਬਿਆਂ `ਚ ਹੀ ਲਗਾਤਰ ਬਾਰਿਸ਼ ਹੋ ਰਹੀ
ਵਿਆਹ ਦਾ ਝਾਂਸਾ ਦੇ ਕੇ ਚਾਰ ਮਹੀਨੇ ਕੀਤਾ ਬਲਾਤਕਾਰ
ਪਿੰਡ ਜਵਾਹਰਪੁਰ ਦੀ ਇੱਕ 18 ਸਾਲਾਂ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਨੌਜਵਾਨ ਵੱਲੋਂ ਚਾਰ ਮਹੀਨੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗ੍ਰਿਫ਼ਤਾਰ....
ਮੋਦੀ ਜੇ ਅਫ਼ਰੀਕਾ ਦੌਰਾ ਸੈਸ਼ਨ ਤੋਂ ਬਾਅਦ ਕਰ ਲੈਂਦੇ ਤਾਂ ਕਿਹੜਾ ਅਸਮਾਨ ਡਿਗ ਜਾਣਾ ਸੀ : ਸ਼ਤਰੂਘਨ
ਮੋਦੀ ਸਰਕਾਰ ਨੂੰ ਭਲੇ ਹੀ ਸੰਸਦ ਵਿੱਚ ਬੇਪਰੋਸਗੀ ਮਤਾ ਉੱਤੇ ਐਕਟਰ ਤੋਂ ਨੇਤਾ ਬਣੇ ਸ਼ਤਰੁਘਨ ਸਿਨ੍ਹਾਂ ਦਾ ਸਾਥ ਮਿਲ ਗਿਆ ਸੀ...
ਹੈਲੀਕਾਪਟਰ ਵਿਵਾਦ 'ਤੇ ਡੀਐਮਕੇ ਵਲੋਂ ਰੱਖਿਆ ਮੰਤਰੀ ਤੋਂ ਅਸਤੀਫ਼ੇ ਦੀ ਮੰਗ
ਡੀਐਮਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।...
ਦੇਹ ਵਪਾਰ ਦੇ ਦੋਸ਼ 'ਚ ਪੀੜਤਾ ਦਾ ਪਤੀ ਗ੍ਰਿਫ਼ਤਾਰ
ਮੋਰਨੀ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲਿਸ ਨੇ ਪੀੜਤਾ ਦੇ ਪਤੀ ਨੂੰ ਧੰਦਾ ਕਰਾਉਣ ਵਿਚ ਭੂਮਿਕਾ ਨਿਭਾਉਣ ਦੇ ਸ਼ੱਕ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ...
ਪੰਜਾਬ `ਚ ਸੈਸ਼ਨ ਕੋਰਟ ਨੇ ਪਹਿਲੀ ਵਾਰ ਜ਼ਬਰ-ਜਨਾਹ ਅਤੇ ਹੱਤਿਆ ਮਾਮਲੇ `ਚ ਸੁਣਾਈ ਫ਼ਾਂਸੀ ਦੀ ਸਜ਼ਾ
ਪੰਜਾਬ ਵਿਚ ਪਹਿਲੀ ਵਾਰ ਕਿਸੇ ਅਡਿਸ਼ਨਲ ਸੈਸ਼ਨ ਜੱਜ ਨੇ ਨਬਾਲਿਗ ਨਾਲ ਜ਼ਬਰ-ਜਨਾਹ ਅਤੇ ਹੱਤਿਆ ਕਰਨ ਵਾਲੇ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ ।
ਕਮਰ ਦਰਦ ਬਹਾਨੇ ਦੁਬਈ ਤੋਂ ਔਰਤਾਂ ਜ਼ਰੀਏ ਹੁੰਦੀ ਸੀ ਸੋਨੇ ਦੀ ਤਸਕਰੀ, ਚੜ੍ਹੇ ਧੱਕੇ
ਕਮਰ ਦਰਦ 'ਤੇ ਕਾਬੂ ਪਾਉਣ ਲਈ ਦਵਾਈ ਦੇ ਨਾਲ ਡਾਕਟਰ ਕਮਰ ਦੇ ਆਲੇ ਦੁਆਲੇ ਇੱਕ ਪੱਟਾ ਬੰਨਣ ਦੀ ਵੀ ਸਲਾਹ ਦਿੰਦੇ ਹਨ