ਖ਼ਬਰਾਂ
ਫੇਸਬੁੱਕ ਨੇ ਕੀਤੇ ਹਾਫ਼ਿਜ਼ ਸ਼ਾਇਦ ਦੀ ਪਾਰਟੀ ਦੇ ਕਈ ਖਾਤੇ ਬੰਦ
ਪਾਕਿਸਤਾਨ ਵਿੱਚ ਹੋਣ ਵਾਲੇ ਚੁਣਾਵਾਂ ਤੋਂ ਪਹਿਲੇ ਸੋਸ਼ਲ ਮੀਡਿਆ ਸਾਇਟ ਫੇਸਬੁਕ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ ਸਈਦ ਨੂੰ ਤਕੜਾ ਝਟਕਾ
ਸਾਹਮਣੇ ਨਹੀਂ ਆ ਰਹੇ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਸ਼ਕੀ ਖਾਤਿਆਂ ਦੇ ਦਾਅਵੇਦਾਰ
ਸਵਿਜ਼ਰਲੈਂਡ ਦੇ ਬੈਂਕਾਂ ਵਿਚ ਗ਼ੈਰਕਾਨੂੰਨੀ ਕਾਲੇ ਪੈਸੇ ਦੇ ਮੁੱਦੇ ਭਾਰਤ ਵਿਚ ਲਗਾਤਾਰ ਚੱਲ ਰਹੇ ਤਿੱਖੀ ਰਾਜਨੀਤਕ ਬਹਿਸ ਦੇ ਬਾਵਜੂਦ ਇਸ ਬੈਂਕਾਂ ਵਿਚ ਭਾਰਤੀਆਂ ਦੇ ਸ਼ਕੀ...
ਪਿਛਲੇ ਸਾਲ ਸੜਕੀ ਟੋਇਆਂ ਨੇ ਲਈਆਂ 3597 ਜਾਨਾਂ,
ਸਾਰੇ ਦੇਸ਼ ਵਿਚ ਸੜਕ ਉੱਤੇ ਟੋਏ ਬਹੁਤ ਖ਼ਤਰਨਾਕ ਹੁੰਦੇ ਜਾ ਰਹੇ ਹਨ। ਬੀਤੇ ਸਾਲ (2017 ਵਿਚ) ਇਨ੍ਹਾਂ ਖੱਡਿਆਂ ਕਾਰਨ 3597 ਜਾਨਾਂ ਚਲੀਆਂ ਗਈਆਂ
ਚੀਨ ਪੁਲਿਸ ਨੇ ਲੰਬੀ ਡਰੈੱਸ ਪਹਿਨਣ ਵਾਲੀਆਂ ਮੁਸਲਿਮ ਔਰਤਾਂ ਦੇ ਕੱਪੜਿਆਂ 'ਤੇ ਚਲਾਈ ਕੈਂਚੀ
ਚੀਨ ਵਲੋਂ ਦੇਸ਼ ਵਿਚ ਮੁਸਲਮਾਨਾਂ 'ਤੇ ਪਾਬੰਦੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਬੀਤੇ ਕੁਝ ਦਿਨਾਂ ਅਜਿਹੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਜ਼ਾਹਿਰ...
ਖਾਣਾ ਪਕਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਗੈਸਾਂ 'ਤੇ ਸਬਸਿਡੀ ਦੇਣ ਦੀ ਤਿਆਰੀ
ਨੀਤੀ ਕਮਿਸ਼ਨ ਐਲਪੀਜੀ ਸਬਸਿਡੀ ਦੀ ਜਗ੍ਹਾ ਰਸੋਈ ਗੈਸ ਸਬਸਿਡੀ ਲਿਆਉਣ ਦੇ ਪ੍ਰਸਤਾਵ ਉਤੇ ਕੰਮ ਕਰ ਰਿਹਾ ਹੈ। ਇਸ ਦਾ ਮਕਸਦ ਖਾਣਾ ਪਕਾਉਣ ਲਈ ਪਾਈਪ ਦੇ ਜ਼ਰੀਏ ਘਰਾਂ ਵਿਚ...
ਰਾਜਸਥਾਨ ਕਾਂਸਟੇਬਲ ਭਰਤੀ : ਔਰਤਾਂ ਦੇ ਖੁੱਲ੍ਹਵਾਏ ਵਾਲ, ਕੱਟੇ ਕੱਪੜੇ, ਲੜਕਿਆਂ ਦੀ ਸ਼ਰਟ ਉਤਰਵਾਈ
ਰਾਜਸਥਾਨ 'ਚ ਐਤਵਾਰ ਨੂੰ ਦੂਜੇ ਦਿਨ ਸਖ਼ਤ ਸੁਰੱਖਿਆ ਵਿਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨਜ਼ਰ ...
ਕਈ ਖ਼ਤਰਿਆਂ ਨਾਲ ਘਿਰਿਆ ਮੁਹੱਬਤ ਦਾ ਪ੍ਰਤੀਕ ਤਾਜ ਮਹਿਲ
ਮੁਹੱਬਤ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਾਜ ਮਹਲ ਉੱਤੇ ਇੱਕ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਉੱਤਰ ਪ੍ਰਦੇਸ਼: ਪਹਿਲਾ ਕੀਤਾ ਗੈਂਗਰੇਪ ਫਿਰ ਮੰਦਰ `ਚ ਲਿਜਾ ਕੇ ਸਾੜਿਆ
ਪਿਛਲੇ ਕੁਝ ਸਮੇਂ ਤੋਂ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ `ਚ ਵਾਧਾ ਹੋ ਰਿਹਾ ਹੈ। ਲਗਭਗ ਦੇਸ਼ ਦੇ ਸਾਰੇ ਸੂਬਿਆਂ `ਚ ਹੀ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅ
ਕਨੈਕਟੀਕਟ ਸਟੇਟ ਅਸੰਬਲੀ 'ਚ 'ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ' ਮਨਾਉਣ ਦਾ ਬਿਲ ਪਾਸ
ਅਮਰੀਕਾ ਦੇ ਸਿੱਖਾਂ ਨੇ ਅਮਰੀਕਾ ਵਿਚ ਆਪਣਾ ਇਕ ਹੋਰ ਵਿਲੱਖਣ ਇਤਿਹਾਸ ਦਰਜ ਕਰਾਇਆ ਹੈ, ਜਿਸ ਤਹਿਤ ਹੁਣ ਅਮਰੀਕਾ ਦੇ ਕਨੈਕਟੀਕਟ ਸਟੇਟ ਵਿਚ ਹਰ ਸਾਲ ...
ਬੀਤੇ ਹਫ਼ਤੇ ਸੋਨੇ, ਚਾਂਦੀ ਕੀਮਤਾਂ 'ਚ ਗਿਰਾਵਟ
ਵਿਸ਼ਵ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨ ਅਤੇ ਸਥਾਨਕ ਗਹਿਣਾ ਵਪਾਰੀਆਂ ਦੀ ਕਮਜ਼ੋਰ ਮੰਗ ਦੇ ਕਾਰਨ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਬੀਤੇ ਹਫ਼ਤੇ ਸੋਨੇ ਦੀ ਚਮਕ ਘੱਟ ਹੋਈ ਅਤੇ ਇਸ...