ਖ਼ਬਰਾਂ
ਅਕਾਲੀ ਸਰਪੰਚ ਵਲੋਂ ਕਾਂਗਰਸੀਆਂ 'ਤੇ ਵਿਕਾਸ ਕਾਰਜਾਂ 'ਚ ਰੁਕਾਵਟ ਪਾਉਣ ਦਾ ਦੋਸ਼
ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕੁਝ ਦਿਨ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਪਾਈਪਾਂ...
ਰੇਲਵੇ ਦੇ ਇਸ ਕਦਮ ਨਾਲ ਸਮੇਂ 'ਤੇ ਚਲਣਗੀਆਂ 90 ਫ਼ੀ ਸਦੀ ਰੇਲਗੱਡੀਆਂ
ਰੇਲਵੇ ਨੇ ਹੁਣ ਪਟੜੀਆਂ ਦੀ ਦੇਖਭਾਲ ਅਤੇ ਉਸ ਦੀ ਮੈਂਟੇਨੈਂਸ ਲਈ ਆਰਟਿਫਿਸ਼ਲ ਇੰਟੈਲਿਜੈਂਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ...
ਪੰਜਾਬ : ਅਧਿਆਪਕ ਦੇ ਰਿਟਾਇਰਮੈਂਟ ਪਾਰਟੀ ਉਤੇ ਸਿੱਖਿਆ ਵਿਭਾਗ ਨੇ ਲਗਾਈ ਰੋਕ
ਪੰਜਾਬ ਵਿਚ ਸਕੂਲ ਵਿਭਾਗ ਦਾ ਸਿਲੇਬਸ ਬਦਲਣ ਦਾ ਮੁਦਾ ਅਜੇ ਠੀਕ ਢੰਗ ਨਾਲ ਰੁਕਿਆ ਵੀ ਨਹੀ
ਜਥੇਦਾਰ ਬੈਂਸ ਵਲੋਂ ਮੋਦੀ ਤੇ ਬਾਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਉਣ ਦੀ ਮੰਗ
ਐਸ.ਜੀ.ਪੀ.ਸੀ ਮੈਂਬਰ, ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ...
ਬਰਸਾਤ ਨਾਲ ਮਹਾਂਨਗਰ ਲੁਧਿਆਣਾ ਹੋਇਆ ਜਲ-ਥਲ, ਲੋਕ ਪ੍ਰੇਸ਼ਾਨ
ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਆਦ ਅੱਜ ਸਵੇਰੇ ਪਈ ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਬਣਾ ਦਿਤਾ। ਪਰ ਮਹਾਂਨਗਰ ਲੁਧਿਆਣਾ ਇਸ ਕੁਝ ਸਮੇਂ ਦੀ ...
ਫ਼ਸਲ ਦਾ ਇਕ-ਇਕ ਦਾਣਾ ਖ਼ਰੀਦੇਗੀ ਸਰਕਾਰ: ਮੁੱਖ ਮੰਤਰੀ
ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਨਾ ਖਰੀਦਣ ਦੀ ਹਰਿਆਣਾ ਸਰਕਾਰ ਦੀ ਵਚਨਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ...
ਅਰਵਿੰਦ ਕੇਜਰੀਵਾਲ ਵਲੋਂ 750 ਜੇ.ਜੇ. ਕਾਲੋਨੀਆਂ ਵਿਚ ਵੱਡੇ ਸੁਧਾਰਾਂ ਨੂੰ ਪ੍ਰਵਾਨਗੀ
ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (ਡੁਸਿਬ) ਦੀ 22 ਵੀਂ ਮੀਟਿੰਗ ਵਿਚ ਦਿੱਲੀ ਦੀਆਂ 750 ਜੇ ਜੇ ਕਾਲੋਨੀਆਂ ਵਿਚ ...
ਕਸ਼ਮੀਰ ਵਿਚ ਅਤਿਵਾਦੀ ਹਮਲਾ, ਸੀਆਰਪੀਐਫ਼ ਦੇ ਦੋ ਜਵਾਨਾਂ ਦੀ ਮੌਤ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਸੂਤਰਾਂ...
ਮਲਟੀਪਲੈਕਸ ਤੇ ਸਿਨੇਮਾ ਘਰਾਂ ਤੋਂ ਪਹਿਲੀ ਵਾਰ ਵਸੂਲੇ ਜਾਣਗੇ ਇਸ਼ਤਿਹਾਰਾਂ 'ਤੇ ਟੈਕਸ
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਮਲਟੀ ਪਲੈਕਸ਼ ਅਤੇ ਸਿਨੇਮਾ ਘਰਾਂ 'ਤੇ ਇਸ਼ਤਿਹਾਰ ਪ੍ਰਸਾਰਤ ਕਰਨ 'ਤੇ ਹਰ ਹਫ਼ਤੇ 24 ਹਜ਼ਾਰ ਰੁਪਏ ਟੈਕਸ ਵਸੂਲਣ ਲਈ ਸਿਨੇਮਾ....
ਮੱਖ ਮੰਤਰੀ ਵਲੋਂ ਮੁੱਖ ਧਾਰਾ ਵਾਲੇ ਮੀਡੀਆ ਨੂੰ ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਦਾ ਸੱਦਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਝੂਠੀਆਂ ਖ਼ਬਰਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਮੁੱਖ ਧਾਰਾ...