ਖ਼ਬਰਾਂ
ਬੱਚਾ ਚੋਰੀ ਦਾ ਡਰ ਐਵੇਂ ਹੀ ਨਹੀਂ, ਸਾਲ 2016 ਵਿਚ ਦੇਸ਼ਭਰ 'ਚ 55 ਹਜ਼ਾਰ ਬੱਚੇ ਹੋਏ ਅਗ਼ਵਾ
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੱਚਿਆਂ ਦੇ ਚੋਰੀ ਹੋ ਜਾਣ ਦਾ ਡਰ ਪੂਰੀ ਤਰ੍ਹਾਂ ਬੇਬੁਨਿਆਦ ਨਹੀਂ। ਗ੍ਰਹਿ ਮੰਤਰਾਲੇ ਦੀ ਜਾਰੀ ਕੀਤੀ ਸਾਲ 2016 ਦੀ ਰੀਪੋਰਟ ਮੁਤਾਬਕ..
ਰੋਟੀ ਬੈਂਕ : ਗ਼ਰੀਬਾਂ ਦੀ ਭੁੱਖ ਮਿਟਾਉਂਦਾ ਹੈ ਬਚਿਆ ਹੋਇਆ ਖਾਣਾ
ਸੇਵਾਮੁਕਤ ਆਈਪੀਐਸ ਅਧਿਕਾਰੀ ਨੇ ਭੁੱਖਿਆਂ ਨੂੰ ਰੋਟੀ ਖਵਾਉਣ ਲਈ 'ਰੋਟੀ ਬੈਂਕ' ਸ਼ੁਰੂ ਕੀਤਾ ਹੈ। ਮੁੰਬਈ ਦੇ ਰੇਸਤਰਾਂ, ਕਲੱਬਾਂ ਅਤੇ ਪਾਰਟੀਆਂ ਵਿਚੋਂ ਬਚਿਆ ਹੋਇਆ ਖਾਣਾ ...
ਰਾਜਸਥਾਨ ਵਿਚ ਤਿੰਨ ਸੜਕ ਹਾਦਸਿਆਂ 'ਚ 11 ਹਲਾਕ, 42 ਜ਼ਖ਼ਮੀ
ਰਾਜਸਥਾਨ ਦੇ ਅਜਮੇਰ, ਸਿਰੋਹੀ ਅਤੇ ਬੀਕਾਨੇਰ ਜ਼ਿਲ੍ਹੇ ਵਿਚ ਤਿੰਨ ਵੱਖ ਵੱਖ ਸੜਕ ਹਾਦਸਿਆਂ ਵਿਚ ਮਾਸੂਮ ਸਮੇਤ ਗਿਆਰਾਂ ਜਣਿਆਂ ਦੀ ਮੌਤ ਹੋ ਗਈ ਜਦਕਿ 42 ਹੋਰ ਜਣੇ...
ਦੱਖਣ ਕੋਰੀਆਈ ਰਾਸ਼ਟਰਪਤੀ ਦੀ ਫੇਰੀ ਕਾਰਨ ਦਿੱਲੀ ਦੇ ਕਈ ਰਸਤੇ ਸ਼ਾਮ 4 ਵਜੇ ਤੋਂ ਰਹਿਣਗੇ ਬੰਦ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ - ਇਨ ਅੱਜ ਨੋਇਡਾ ਵਿਚ ਸੈਮਸੰਗ ਕੰਪਨੀ ਦੀ ਨਵੀਂ ਇਕਾਈ ਦਾ ਉਦਘਾਟਨ ਕਰਨਗੇ...
ਨਾਬਾਲਗ਼ ਬਲਾਤਕਾਰ ਪੀੜਤਾ ਨੇ ਦਿਤਾ ਬੱਚੇ ਨੂੰ ਜਨਮ
ਸ਼ਿਮਲਾ ਵਿਚ ਨਾਬਾਲਗ਼ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿਤਾ ਹੈ। ਸ਼ਿਮਲਾ ਦੇ ਪੁਲਿਸ ਅਧਿਕਾਰੀ ਉਮਾਪਤੀ ਜਾਮਵਾਲ ਨੇ ਦਸਿਆ ਕਿ ਪੋਕਸੋ ਕਾਨੂੰਨ ਦੀਆਂ ਧਾਰਾਵਾਂ ...
ਗਾਣੇ ਦੀ ਫ਼ਰਮਾਇਸ਼ ਕਾਰਨ ਵਧਿਆ ਝਗੜਾ, ਨੌਜਵਾਨ ਨੂੰ ਗੋਲੀ ਮਾਰੀ
ਜ਼ਿਲ੍ਹੇ ਦੇ ਪਿੰਡ ਪਕੜੀ ਵਿਚ ਚਲ ਰਹੇ ਪ੍ਰੋਗਰਾਮ ਦੌਰਾਨ ਗਾਣੇ ਦੀ ਫ਼ਰਮਾਇਸ਼ ਕਾਰਨ ਹੋਏ ਝਗੜੇ ਵਿਚ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।ਪੁਲਿਸ ...
ਟਾਟਾ ਸੰਨਜ਼ ਖ਼ਿਲਾਫ਼ NCLT ਵਿਚ ਸਾਇਰਸ ਮਿਸਤਰੀ ਦੀ ਅਰਜ਼ੀ ਖ਼ਾਰਜ
ਟਾਟਾ ਸੰਨਜ਼ ਖ਼ਿਲਾਫ਼ NCLT ਵਿਚ ਸਾਇਰਸ ਮਿਸਤਰੀ ਦੀ ਅਰਜ਼ੀ ਖ਼ਾਰਜ (National Company Law Tribunal) ਨੇ ਮਿਸਤਰੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ...
ਭਾਜਪਾ ਨਾਲ ਜਾਰੀ ਰਹੇਗਾ ਗਠਜੋੜ : ਜੇਡੀਯੂ
ਭਾਜਪਾ ਦੀ ਸਹਿਯੋਗੀ ਜੇਡੀਯੂ ਨੇ ਅਪਣੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਗਾਮੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਸਮੇਤ ਵੱਖ ਵੱਖ ਰਾਜਸੀ....
ਧੋਨੀ ਨੇ ਬਣਾਇਆ ਇਕ ਹੋਰ ਰਿਕਾਰਡ
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਦਰਸ਼ਨ ਸਦਕਾ ਲਗਾਤਾਰ ਲੋਕਾਂ ਦਾ ਦਿਲ ਜਿਤ ਰਹੇ ਹਨ।
ਹਿੰਸਾ ਦੇ ਮੁਲਜ਼ਮ ਦੇ ਪਰਵਾਰ ਨੂੰ ਮਿਲਣ ਪੁੱਜੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ
ਕੇਂਦਰੀ ਮੰਤਰੀ ਜਯੰਤ ਸਿਨਹਾ ਦੇ ਗਊ ਰਖਿਆ ਦੇ ਨਾਮ 'ਤੇ ਹਤਿਆ ਕਰਨ ਦੇ ਦੋਸ਼ੀਆਂ ਨਾਲ ਮੁਲਾਕਾਤ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਕ ਹੋਰ ਮੰਤਰੀ ਇਸ...