ਖ਼ਬਰਾਂ
ਦਿੱਲੀ, ਯੂਪੀ, ਬਿਹਾਰ, ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ 13 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ
ਮੌਸਮ ਵਿਭਾਗ ਵਲੋਂ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਬਾਰਿਸ਼ ਦੀ ਜਾਰੀ ਕੀਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਰਾਸ਼ਟਰੀ...
ਬ੍ਰਾਹਮਣਾਂ ਦੇ ਆਰਥਿਕ ਵਿਕਾਸ 'ਤੇ ਜ਼ੋਰ ਦੇਵੇਗੀ ਕਰਨਾਟਕ ਸਰਕਾਰ, ਕੀਤਾ ਇਹ ਐਲਾਨ
ਕਰਨਾਟਕ ਸਰਕਾਰ ਨੇ ਸਾਲ 2018-19 ਦਾ ਬਜਟ ਪੇਸ਼ ਕਰਦੇ ਹੋਏ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬ੍ਰਾਹਮਣ ਵਿਕਾਸ ਬੋਰਡ ਬਣਾਉਣ ਦਾ ਪ੍ਰਸਤਾਵ ...
2016 ਦੇਸ਼ਧ੍ਰੋਹ ਮਾਮਲਾ: ਉਮਰ ਖਾਲਿਦ ਅਤੇ ਕਨ੍ਹਈਆ ਕੁਮਾਰ ਦੀ ਸਜ਼ਾ ਬਰਕਰਾਰ
ਜੇ ਐਨ ਯੂ ਦੀ ਉੱਚ ਪੱਧਰੀ ਜਾਂਚ ਕਮੇਟੀ ਨੇ ਵਿਸ਼ਵ ਵਿਦਿਆਲਿਆਂ ਵਿਚ 9 ਫਰਵਰੀ 2016 ਨੂੰ ਹੋਈ ਇੱਕ ਘਟਨਾ ਦੇ ਮਾਮਲੇ ਵਿੱਚ ਉਮਰ ਖਾਲਿਦ ਨੂੰ ਯੂਨੀਵਰਿਸਟੀ ...
ਵਪਾਰ ਯੁੱਧ ਸ਼ੁਰੂ, ਅਮਰੀਕਾ ਨੇ 34 ਅਰਬ ਡਾਲਰ ਦੇ ਚੀਨੀ ਸਮਾਨ 'ਤੇ ਲਗਾਇਆ ਟੈਰਿਫ਼
ਅਮਰੀਕਾ ਅਤੇ ਚੀਨ ਦੇ ਵਿਚ ਟ੍ਰੇਡ ਵਾਰ ਦਾ ਖ਼ਤਰਾ ਹਕੀਕਤ ਵਿਚ ਬਦਲਣ ਦੇ ਨਾਲ ਹੀ ਵਿਸ਼ਵ ਆਰਥਿਕਤਾ ਲਈ ਵੀ ਸੰਕਟ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਨੇ...
ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਕੈਟਰਿੰਗ ਸਿਸਟਮ ਕੀਤਾ ਵਿਕਸਿਤ
ਲੋਕਾਂ ਨੂੰ ਕਾਫੀ ਮਾਤਰਾ ਵਿੱਚ ਖਾਣਾ ਮੁਹੱਈਆ ਕਰਨ ਦੀ ਬਜਾਏ, ਗੁਣਵੱਤਾ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ
ਟੈਲਿਕਾਮ ਤੋਂ ਬਾਅਦ 1,100 ਸ਼ਹਿਰਾਂ ਵਿਚ ਹੋਮ ਬਰਾਡਬੈਂਡ ਸਰਵਿਸ ਦੇਵੇਗੀ ਰਿਲਾਇੰਸ
ਟੈਲਿਕਾਮ ਸੈਕਟਰ ਵਿਚ ਧਮਾਲ ਮਚਾਉਣ ਤੋਂ ਬਾਅਦ ਹੁਣ ਰਿਲਾਇੰਸ ਨੇ ਬਰਾਡਬੈਂਡ ਸਰਵਿਸ ਸੈਗਮੈਂਟ ਦਾ ਡ੍ਰੀਮ ਪਲਾਨ ਸਾਹਮਣੇ ਰੱਖਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰ...
ਬਾਘਾਪੁਰਾਣਾ ਤੋਂ ਭਲਕੇ ਜਥਾ ਬਰਗਾੜੀ ਜਾਵੇਗਾ: ਭਾਈ ਰੋਡੇ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਈ ਯੂਥ ਅਕਾਲੀ ਦਲ 1920 ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਰੋਡੇ ਨੇ ਦਸਿਆ ਕਿ 7 ਜੁਲਾਈ ਨੂੰ ਮੋਗਾ ਜ਼ਿਲ੍ਹਾ ਅਕਾਲੀ ਦਲ 1920 ਦਾ ਇਕ ...
ਤ੍ਰਿਪੁਰਾ 'ਚ ਮੰਤਰੀ ਦੇ ਬਿਆਨ ਤੋਂ ਬਾਅਦ ਫੇਕ ਨਿਊਜ਼ ਨੇ ਲਈ 4 ਲੋਕਾਂ ਦੀ ਜਾਨ
ਅਸਾਮ, ਤ੍ਰਿਪੁਰਾ, ਮਹਾਰਾਸ਼ਟਰ, ਗੁਜਰਾਤ, ਪੱਛਮ ਬੰਗਾਲ, ਮੱਧ ਪ੍ਰਦੇਸ਼, ਓਡੀਸ਼ਾ ਅਜਿਹੇ ਕਈ ਰਾਜਾਂ ਵਿਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਅਤੇ ਹਿੰਸਾ...
ਜ਼ਹਿਰੀਲੇ ਮਸਾਲੇ ਨਾਲ ਅੰਬ ਤਿਆਰ ਕਰਨ ਵਾਲੇ ਗੋਦਾਮ 'ਚ ਛਾਪਾ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖੁਰਾਕ ਸੁਰੱਖਿਆ ਕਾਨੂੰਨ....
ਹਲਕਾ ਵਿਧਾਇਕ ਹਰਜੋਤ ਕਮਲ ਨੇ ਕਰਵਾਇਆ ਡੋਪ ਟੈਸਟ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਖਿਲਾਫ਼ ਸਖ਼ਤ ਕਦਮ ਚੁੱਕਦਿਆ ਸਮੂਹ ਸਰਕਾਰੀ ਮੁਲਾਜ਼ਮਾ, ਵਿਧਾਇਕ ਅਤੇ ਅਧਿਕਾਰੀਆਂ ਨੂੰ ਡਰੋਪ ਟੈਸਟ ....