ਖ਼ਬਰਾਂ
ਕੇਰਲ ਦੇ ਕਾਲਜ ਅਤੇ ਯੂਨੀਵਰਸਿਟੀ ਵਿਚ ਕਿੰਨਰਾਂ ਨੂੰ ਵੀ ਮਿਲੇਗਾ ਰਾਖਵਾਂਕਰਨ
ਕੇਰਲ ਦੀ ਯੂਨੀਵਰਸਿਟੀ ਅਤੇ ਉਸ ਨਾਲ ਜੁੜੇ ਕਾਲਜਾਂ ਵਿਚ ਕਿੰਨਰ ਵਿਦਿਆਰਥੀਆਂ ਨੂੰ ਰਾਖਵਾਂਕਰਨ ਮਿਲੇਗਾ। ਰਾਜ ਸਰਕਾਰ ਨੇ ਯੂਨੀਵਰਸਿਟੀ ਦੇ ...
ਮਿਸਾਲ : ਇਲਾਹਾਬਾਦ 'ਚ ਕੁੰਭ ਸ਼ਰਧਾਲੂਆਂ ਲਈ ਮੁਸਲਮਾਨਾਂ ਨੇ ਢਾਹਿਆ ਮਸਜਿਦ ਦਾ ਹਿੱਸਾ
ਉਤਰ ਪ੍ਰਦੇਸ਼ ਦੇ ਇਲਾਹਬਾਦ ਵਿਚ ਮੁਸਲਿਮਾਂ ਨੇ ਸੰਪਰਦਾਇਕਤਾ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇੱਥੇ ਅਗਲੇ ਸਾਲ ਸ਼ੁਰੂ ਹੋਣ ਜਾ ਰਹੇ ...
ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੀ ਸਜ਼ਾ ਭੁਗਤਣਗੇ 7 ਪੁਲਿਸ ਮੁਲਾਜ਼ਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਨਸਾ ਦੇ ਕੈਮਿਸਟ ਨੂੰ ਮੁਆਵਜ਼ੇ ਵਜੋਂ 5 ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ, ਜਿਸ ਨੂੰ 2013 ਵਿਚ ਸਥਾਨਕ...
ਪੂਨੇ ਦੇ ਸਕੂਲ ਨੇ ਲੜਕੀਆਂ ਨੂੰ ਵਿਸ਼ੇਸ਼ ਰੰਗ ਦੇ ਅੰਦਰੂਨੀ ਕੱਪੜੇ ਪਹਿਨਣ ਦਾ ਫ਼ਰਮਾਨ ਜਾਰੀ ਕੀਤਾ
ਇਥੇ ਇਕ ਸਥਾਨਕ ਨਿੱਜੀ ਸਕੂਲ ਵਲੋਂ ਜਾਰੀ ਕੀਤੇ ਗਏ ਅਜ਼ੀਬੋ-ਗ਼ਰੀਬ ਫ਼ਰਮਾਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫ਼ਰਮਾਨ ਵਿਚ ...
ਕੁਮਾਰਸਵਾਮੀ ਨੇ ਪੇਸ਼ ਕੀਤਾ ਬਜਟ, ਕਿਸਾਨਾਂ ਦਾ 2 ਲੱਖ ਤਕ ਦਾ ਕਰਜ਼ਾ ਕੀਤਾ ਮੁਆਫ਼
ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਵੀਰਵਾਰ ਨੂੰ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ...
13 ਸਾਲਾ ਨਾਬਾਲਿਗ ਨੇ ਦਿੱਤਾ ਬੱਚੀ ਨੂੰ ਜਨਮ
ਜ਼ਿਲ੍ਹਾ ਲੁਧਿਆਣਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪ੍ਰਾਈਵੇਟ ਹਸਪਤਾਲ ਦੇ ਵਾਰਡ ਵਿਚ ਇਕ 13 ਸਾਲਾ ...
ਸ਼ਾਟਪੁਟ ਐਥਲੀਟ ਇੰਦਰਜੀਤ ਸਿੰਘ 'ਤੇ ਡੋਪ ਉਲੰਘਣ ਲਈ ਚਾਰ ਸਾਲ ਦੀ ਪਾਬੰਦੀ
ਨਾਡਾ ਦੀ ਐਂਟੀ ਡੋਪਿੰਗ ਅਨੁਸ਼ਾਸਨੀ ਪੈਨਲ ਨੇ ਸ਼ਾਟ ਪੁਟ ਐਥਲੀਟ ਇੰਦਰਜੀਤ ਸਿੰਘ 'ਤੇ 2016 ਰੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਹੋਏ ਡੋਪਿੰਗ ਪ੍ਰੀਖਿਆ ਵਿਚ ਅਸਫ਼ਲ ਪਾਏ...
ਡੇਰਾਬੱਸੀ 'ਚ ਪੰਜਾਬੀ ਭਾਸ਼ਾ ਨਾਲ ਮਤਰੇਆਂ ਵਰਗਾ ਸਲੂਕ
ਡੇਰਾਬੱਸੀ ਸ਼ਹਿਰ ਵਿੱਚ ਪ੍ਰਸ਼ਾਸਨ ਦੀਆਂ ਨਜ਼ਰਾਂ ਸਾਹਮਣੇ ਪੰਜਾਬੀ ਭਾਸ਼ਾਂ ਨਾਲ ਮਤਰਿਆ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਡੇਰਾਬੱਸੀ ਕੌਂਸਲ ਦੀ ਦੇਖਰੇਖ ਵਿੱਚ ਸ਼ਹਿਰ ...
ਅਨਿਲ ਵਿਜ ਦੀ ਸ਼ਿਕਾਇਤ 'ਤੇ 48 ਘੰਟਿਆਂ 'ਚ ਐਸਪੀ ਸੰਗੀਤਾ ਕਾਲੀਆ ਦੀ ਬਦਲੀ
ਹਰਿਆਣੇ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਦੀ ਨਰਾਜ਼ਗੀ ਪਾਨੀਪਤ ਦੀ ਐਸਪੀ ਸੰਗੀਤਾ ਕਾਲੀਆ ਉੱਤੇ ਭਾਰੀ ਪੈ ਗਈ ਹੈ। ਵਿਜ ਦੀ ਸ਼ਿਕਾਇਤ ਉੱਤੇ ਸਰਕਾਰ ਨੇ ...
ਭਾਜਪਾ ਮੁਸਲਿਮ ਵਿਰੋਧੀ ਨਹੀਂ ਕਿਉਂਕਿ ਪੀਐਮ ਦਾੜ੍ਹੀ ਰੱਖਦੇ ਹਨ : ਭਾਜਪਾ ਮੰਤਰੀ
ਉਤਰ ਪ੍ਰਦੇਸ਼ ਸਰਕਾਰ ਵਿਚ ਇਕੋ ਇਕ ਮੁਸਲਿਮ ਮੰਤਰੀ ਮੋਹਸਿਨ ਰਜ਼ਾ ਨੇ ਭਾਰਤੀ ਜਨਤਾ ਪਾਰਟੀ ਨੂੰ ਗ਼ੈਰ ਮੁਸਲਿਮ ਵਿਰੋਧੀ ਦਸਿਆ ਹੈ। ਮੋਹਸਿਨ ਰਜ਼ਾ ਨੇ ਕਿਹਾ ਕਿ...