ਖ਼ਬਰਾਂ
ਨੌਕਰੀ ਦੌਰਾਨ ਮਰੇ ਕਰਮਚਾਰੀਆਂ ਦੇ ਪਰਵਾਰਕ ਜੀਆਂ ਨੂੰ ਦਿਤੀਆਂ ਜਾ ਰਹੀਆਂ ਹਨ ਨੌਕਰੀਆਂ : ਬਿਜਲੀ ਮੰਤਰੀ
ਨੌਕਰੀ ਦੌਰਾਨ ਮਰ ਚੁੱਕੇ ਬਿਜਲੀ ਕਰਮਚਾਰੀਆਂ ਦੇ ਪਰਵਾਰਕ ਮੈਂਬਰਾਂ ਨੂੰ ਹੁਣ ਸਰਕਾਰੀ ਨੌਕਰੀ ਦਿਤੀ ਜਾ ਰਹੀ ਹੈ ਤਾਂ ਜੋ ਪਰਵਾਰ ਨੂੰ ਸਹਾਰਾ ਮਿਲ ਸਕੇ।
ਆਰਜ਼ੀ ਪਲਟੂਨ ਪੁੱਲ ਚੁੱਕਣ ਨਾਲ ਅੱਧਾ ਦਰਜਨ ਪਿੰਡ ਭਾਰਤ ਨਾਲੋਂ ਹੋਏ ਵੱਖ
ਚਾਰ ਮਹੀਨਿਆਂ ਲਈ ਲੋਕ ਟਾਪੂ 'ਤੇ ਰਹਿਣ ਲਈ ਮਜਬੂਰ
ਅਪਣੇ ਪੰਜ ਸਾਲਾ ਅਪਾਹਜ ਬੱਚੇ ਤੋਂ ਵੱਖ ਹੋਈ ਭਾਰਤੀ ਔਰਤ
ਅਮਰੀਕਾ 'ਚ ਮੈਕਸੀਕੋ ਸਰਹੱਦ ਪਾਰ ਕਰ ਕੇ ਆਏ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕੀਤੇ ਜਾਣ ਵਾਲਿਆਂ 'ਚ ਇਕ ਭਾਰਤੀ ਔਰਤ ਵੀ ਸ਼ਾਮਲ ਹੈ। ਇਸ ਔਰਤ ਨੂੰ ...
ਦਿੱਲੀ ਦੇ ਬੁਰਾੜੀ 'ਚ ਇਕ ਘਰ 'ਚੋਂ ਮਿਲੀਆਂ 11 ਲਾਸ਼ਾਂ, ਜਾਂਚ 'ਚ ਜੁਟੀ ਪੁਲਿਸ
ਦਿੱਲੀ ਦੇ ਬੁਰਾੜੀ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹੀ ਘਰ ਵਿਚ 11 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ 7 ਔਰਤਾਂ ਅਤੇ 4 ਪੁਰਸ਼ ...
ਵਿਵਾਦਤ ਪੁਲਿਸ ਅਧਿਕਾਰੀ ਰਹੇ ਸੁਮੇਧ ਸਿੰਘ ਸੈਣੀ ਸੇਵਾ ਮੁਕਤ
ਪੰਜਾਬ 'ਚ ਖਾੜਕੂਵਾਦ ਦੌਰਾਨ ਦੇ ਵਿਵਾਦਤ ਪੁਲਿਸ ਅਧਿਕਾਰੀਆਂ 'ਚ ਸ਼ੁਮਾਰ ਰਹੇ ਆਈ.ਪੀ.ਐਸ ਅਧਿਕਾਰੀ (1982 ਬੈਚ) ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ...
ਕਠੂਆ : ਇੰਦਰਾ ਓਪਨ ਯੂਨੀਵਰਸਟੀ ਕੇਂਦਰ 'ਚ ਵੱਡੇ ਘਪਲੇ ਦਾ ਪਰਦਾਫ਼ਾਸ਼
ਜੰਮੂ-ਕਸ਼ਮੀਰ ਦੀ ਕਰਾਈਮ ਬ੍ਰਾਂਚ ਨੇ ਅੱਜ ਕਠੂਆ ਜ਼ਿਲ੍ਹੇ 'ਚ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਟੀ (ਇਗਨੂ) ਦੇ ਇਕ ਕੇਂਦਰ 'ਚ ਵੱਡੇ ਘਪਲੇ ਦਾ ਪਰਦਾਫ਼ਾਸ਼
ਬਹਿਬਲ ਕਲਾਂ ਅਤੇ ਬਰਗਾੜੀ ਪੜਤਾਲ ਬਾਰੇ ਪਲੇਠੀ ਰੀਪੋਰਟ ਸੌਂਪੀ
ਚਿਰੋਕੀ ਉਡੀਕ ਮਗਰੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਘਟਨਾ ਸਮੇਤ ...
ਜੋਧਪੁਰ ਬੰਦੀਆਂ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਮੁੱਚੇ ਪੰਥ ਤੋਂ ਮਿਲੀ ਵਾਹਵਾ
ਪਰ ਬ੍ਰਹਮਪੁਰਾ ਨੇ ਕੈਪਟਨ ਨੂੰ ਪੰਥ 'ਚੋਂ ਛੇਕਣ ਦੀ ਮੰਗ ਕੀਤੀ
ਜੀਐਸਟੀ ਦਾ ਇਕ ਸਾਲ ਪੂਰਾ ਟੈਕਸ ਪ੍ਰਾਪਤੀਆਂ ਤੋਂ ਸਰਕਾਰ ਸੰਤੁਸ਼ਟ
ਸੂਬਿਆਂ ਨੂੰ ਟੈਕਸ ਪ੍ਰਾਪਤੀ 'ਚ ਹੋਏ ਨੁਕਸਾਨ ਲਈ ਜਾਰੀ ਕੀਤੇ 47,843 ਕਰੋੜ ਰੁਪਏ
ਮਾਬ ਲਿੰਚਿੰਗ : ਸੋਸ਼ਲ ਮੀਡੀਆ ਦੀ ਅਫਵਾਹਾਂ ਨੇ ਇਕ ਮਹੀਨੇ 'ਚ ਲਈਆਂ 14 ਜਾਨਾਂ
ਅਸਲ ਵਿਚ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਧੜੱਲੇ ਨਾਲ ਕਰਦੇ ਹਨ ਪਰ ਇਸ ਨੂੰ ਲੈ ਕੇ ਜ਼ਿੰਮੇਵਾਰ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ।