ਖ਼ਬਰਾਂ
ਸਾਲਿਆਂ ਵਲੋਂ ਜੀਜੇ ਤੇ ਜਾਨਲੇਵਾ ਹਮਲਾ: ਲੱਗੀ ਧਾਰਾ 307
ਲਵ ਮੈਰਿਜ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਦੇ ਘਰ ਦੇ ਬਾਹਰ ਗੇੜੀ ਮਾਰਦਾ ਸੀ।
ਮਲੇਸ਼ੀਆ ਓਪਨ ਦੇ ਦੂਜੇ ਦੌਰ 'ਚ ਸਿੰਧੂ, ਪ੍ਰਣੀਤ ਬਾਹਰ
ਉਲੰਪਿਕ ਚਾਂਦੀ ਤਮਗਾਧਾਰੀ ਪੀ.ਵੀ. ਸਿੰਧੂ ਨੇ ਹਾਂ ਪੱਖੀ ਸ਼ੁਰੂਆਤ ਕਰਦੇ ਹੋਏ ਅੱਜ ਇੱਥੇ 7,00,000 ਡਾਲਰ ਇਨਾਮੀ ਰਕਮ ਦੇ ਮਲੇਸ਼ੀਆ ਓਪਨ ਟੂਰਨਾਮੈਂਟ ਦੇ ਮਹਿਲਾ ਸਿੰਗਲ...
ਤੰਦਰੁਸਤ ਪੰਜਾਬ: ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਤੋਂ ਹੁਣ ਨਹੀਂ ਨਿਕਲੇਗਾ ਜ਼ਹਿਰੀਲਾ ਧੂੰਆਂ
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿੱਢਿਆ ਉਪਰਾਲਾ...
ਪਾਣੀ ਬਣਿਆ ਖੂਨੀ ਝੜਪ ਦਾ ਕਾਰਨ, 12 ਲੋਕ ਜ਼ਖਮੀ
ਭਿਆਨਕ ਗਰਮੀ ਵਿਚ ਰਜਬਾਹੇ ਦੇ ਪਾਣੀ ਨੂੰ ਲੈ ਕੇ ਹਾਂਸੀ ਹਲਕੇ ਦੇ ਢਾਣੀ ਪੀਰਾਂਵਾਲੀ ਅਤੇ ਪੁੱਠੀ ਮੰਗਲ ਖਾਂ ਦੇ ਪਿੰਡ ਵਾਸੀਆਂ ਵਿਚਕਾਰ ਅੱਧੀ ਰਾਤ ਨੂੰ ਖੂਨੀ ਝੜਪ ਹੋ ਗਈ।
ਮੱਠ ਦੇ ਧਰਮ ਗੁਰੂ ਨੇ 'ਲਵ ਜਿਹਾਦ' ਲੜ੍ਹਾਈ ਰੋਕਣ ਲਈ ਬਣਾਈ ਹਿੰਦੂ ਟਾਸਕ ਫੋਰਸ, ਵਿਵਾਦ ਸ਼ੁਰੂ
ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਕਰਨਾਟਕ ਦੇ ਮੇਂਗਲੁਰੂ ਵਿਚ ਇਕ ਮੱਠ ਦੇ ਧਰਮ ਗੁਰੂ ਨੇ ਕਥਿਤੀ "ਲਵ ਜਿਹਾਦ" ਦੀ ਲੜ੍ਹਾਈ ਰੋਕਣ ਲਈ ਹਿੰਦੂ ਟਾਸਕ ਫੋਰਸ ਨਾਮ....
ਸਾਨੂੰ ਨਸ਼ੇ ਦੇ ਗ਼ੁਲਾਮ ਬਣਾਇਆ ਡੀਐਸਪੀ ਅਤੇ ਇੰਸਪੈਕਟਰ ਨੇ: ਪੀੜਤ ਔਰਤਾਂ
ਕਪੂਰਥਲਾ ਤੋਂ ਇਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਸ਼ੁਜਾਤ ਬੁਖ਼ਾਰੀ ਦੇ ਕਤਲ 'ਚ ਲਸ਼ਕਰ-ਏ-ਤਇਬਾ ਸ਼ਾਮਲ ?
ਜੰਮੂ - ਕਸ਼ਮੀਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ। ਅਣਪਛਾਤੇ ਬੰਦੂਕਧਾਰੀਆਂ...
ਮੈਸੀ ਨੇ ਦਾਗਿਆ ਟੂਰਨਾਮੈਂਟ ਦਾ 100ਵਾਂ ਗੋਲ
ਅਰਜੈਂਟੀਨਾ ਦੇ ਸੁਪਰਸਟਾਰ ਲਯੋਨੇਲ ਮੈਸੀ ਦਾ ਕੱਲ ਨਾਈਜੀਰਿਆ ਵਿਰੁਧ ਕੀਤੇ ਗੋਲ ਦੇ ਨਾਲ ਹੀ ਵਿਸ਼ਵ ਕੱਪ 2018 ਵਿਚ ਗੋਲ ਦਾ ਸ਼ਤਕ ਵੀ ਪੂਰਾ ਹੋ ਗਿਆ। ਮੈਸੀ ਨੇ ਖੇਡ ਦੇ...
ਵਿਆਹ ਤੋਂ 3 ਸਾਲ ਬਾਅਦ ਵੀ ਦਹੇਜ ਦੀ ਭੇਂਟ ਚੜ੍ਹੀ ਪਤਨੀ
ਪੰਜਾਬ ਵਿਚ ਧੀਆਂ ਦਹੇਜ ਦੀ ਭੇਟਾਂ ਚੜ੍ਹਦੀਆਂ ਆਈਆਂ ਹਨ ਤੇ ਸ਼ਾਇਦ ਜੋ ਹਾਲਾਤ ਹਲੇ ਵੀ ਬਰਕਰਾਰ ਹਨ ਤਾਂ ਅੱਗੇ ਵੀ ਚੜ੍ਹਦੀਆਂ ਹੀ ਰਹਿਣਗੀਆਂ।
ਸ਼ਹਿਰੀਆਂ ਨੂੰ ਘਰਾਂ ਦੀਆਂ ਛੱਤਾਂ 'ਤੇ ਆਰਗੈਨਿਕ ਸਬਜ਼ੀਆਂ ਉਗਾਉਣ ਲਈ ਕੀਤਾ ਜਾ ਰਿਹੈ ਪ੍ਰੇਰਿਤ: ਕਲੇਰ
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ.....