ਖ਼ਬਰਾਂ
ਸ਼ਿਮਲਾ ਤੋਂ ਬਾਅਦ ਹੁਣ ਅਜਮੇਰ 'ਚ ਪਾਣੀ ਦਾ ਸੰਕਟ
ਪਹਾੜਾਂ ਦੀ ਰਾਣੀ ਸ਼ਿਮਲਾ ਵਿਚ ਪਾਣੀ ਦੀ ਕਿੱਲਤਾ ਤੋਂ ਬਾਅਦ ਹੁਣ ਰਾਜਸਥਾਨ ਦੇ ਅਜਮੇਰ ਵਿਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ...
ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫ਼ੌਜ ਨੇ ਇਕ ਅਤਿਵਾਦੀ ਨੂੰ ਕੀਤਾ ਢੇਰ
ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹਾ ਵਿਚ ਚੌਕਸ ਜਵਾਨਾਂ ਨੇ ਐਤਵਾਰ ਨੂੰ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ...
ਏਅਰ ਇੰਡੀਆ ਦੀ ਬ੍ਰੀਟੇਨ ਦੀ ਪਹਿਲੀ ਉਡਾਨ ਨੂੰ ਹੋਏ 70 ਸਾਲ ਪੂਰੇ
ਏਅਰ ਇੰਡੀਆ ਨੇ 70 ਸਾਲ ਪਹਿਲਾਂ ਜੂਨ 1948 ਵਿਚ ਭਾਰਤ - ਬ੍ਰੀਟੇਨ 'ਚ ਉਡਾਨ ਸੇਵਾ ਸ਼ੁਰੂ ਕੀਤੀ ਸੀ। ਇਸ ਸੇਵਾ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਦੀ ਨੀਂਹ ਪੁਖ਼ਤਾ ਕਰਨ...
ਚੈੱਕਬੁਕ, ਏਟੀਐਮ ਨਿਕਾਸੀ 'ਤੇ ਨਹੀਂ ਲੱਗੇਗਾ ਜੀਐਸਟੀ
ਬੈਂਕਾਂ ਦੀ ਏਟੀਐਮ ਨਿਕਾਸੀ ਅਤੇ ਚੈੱਕਬੁਕ ਵਰਗੀ ਗਾਹਕਾਂ ਲਈ ਮੁਫ਼ਤ ਸੇਵਾਵਾਂ ਨੂੰ ਮਾਲ ਅਤੇ ਸੇਵਾ ਕਰ (ਜੀਐਸਟੀ) ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ...
ਕਿਸਾਨਾਂ ਦੀ ਹੜਤਾਲ ਨਾਲ ਦਿੱਲੀ-ਐਨਸੀਆਰ 'ਚ ਠੱਪ ਹੋ ਸਕਦੀ ਹੈ ਸਬਜ਼ੀ ਦੇ ਖ਼ੁਰਾਕੀ ਪਦਾਰਥਾਂ ਦੀ ਸਪਲਾਈ
ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਅਸਰ ਹੁਣ ਦਿੱਲੀ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਦਿਸਣ ਲੱਗਿਆ ਹੈ। ਇਸ ਹੜਤਾਲ ਦੀ ਵਜ੍ਹਾ ...
ਸ਼ਿਲਾਂਗ 'ਚ ਤਣਾਅ ਅਜੇ ਵੀ ਬਰਕਰਾਰ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਸੁੱਟਿਆ ਬੰਬ
ਸ਼ਿਲਾਂਗ ਵਿਚ ਸ਼ੁਕਰਵਾਰ ਦੀ ਹਿੰਸਾ ਦੇ ਬਾਅਦ ਤੋਂ ਤਣਾਅ ਅਜੇ ਵੀ ਬਰਕਰਾਰ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਬੰਬ ਸੁੱਟਿਆ।
ਸਖ਼ਤੀ ਦੇ ਬਾਵਜੂਦ ਰੇਤ ਮਾਫ਼ੀਆ ਦੋਵੇਂ ਹੱਥੀਂ ਲੁੱਟ ਰਿਹੈ ਪੰਜਾਬ ਦਾ ਖ਼ਜ਼ਾਨਾ
ਭਾਵੇਂ ਕਿ ਪੰਜਾਬ ਵਿਚ ਗੈਰ ਕਾਨੂੰਨੀ ਰੇਤ ਮਾਈਨਿੰਗ ਰੋਕਣ ਲਈ ਪ੍ਰਸ਼ਾਸਨ ਵਲੋਂ ਜੱਦੋ-ਜਹਿਦ ਕੀਤੀ ਜਾ ਰਹੀ ਹੈ
ਭਾਰਤ ਨੇ ਮਲੇਸ਼ੀਆ ਨੂੰ 142 ਦੌੜਾਂ ਨਾਲ ਹਰਾਇਆ
ਕਪਤਾਨ ਮਿਤਾਲੀ ਰਾਜ ਵਲੋਂ ਸ਼ਾਨਦਾਰ ਨਾਬਾਦ 97 ਦੌੜਾਂ ਤੋਂ ਬਾਅਦ ਗੇਂਦਬਾਜ਼ਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਮਹਿਲਾ ਟੀ-20 ਏਸ਼ੀਆ ਕੱਪ...
ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੜ੍ਹਾਈ ਉਪਰੰਤ ਵੀਜ਼ਾ-ਬਦਲਾਅ ਦੀ ਤਜ਼ਵੀਜ਼
ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਬੁਲਾ ਕੇ ਸਿੱਖਿਆ ਦੇ ਉਦਯੋਗੀਕਰਨ ਦਾ ਪੂਰਾ ਫਾਇਦਾ ਚੁੱਕ ਰਹੀ.......
ਆਈਲੈਟਸ ਨੇ ਜਾਤ-ਪਾਤ ਦੇ ਬੰਧਨ ਕੀਤੇ ਫ਼ੇਲ
ਪੁਰਾਣੀ ਰਵਾਇਤ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਅਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ।