ਖ਼ਬਰਾਂ
ਗਵਾਟੇਮਾਲਾ ਦੇ ਜਵਾਲਾਮੁਖੀ ਵਿਚ 44 ਸਾਲ ਬਾਅਦ ਵੱਡਾ ਧਮਾਕਾ ; 25 ਲੋਕਾਂ ਦੀ ਮੌਤ
ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖ਼ੀ ਵਿਚ ਹੋਏ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ। 300 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। .....
ਕਾਂਗਰਸ ਨੇ ਕਿਹਾ-10 ਸਾਲਾਂ 'ਚ ਆਬਾਦੀ ਵਧੀ 24 ਫ਼ੀ ਸਦੀ ਪਰ ਵੋਟਰ 40 ਫ਼ੀ ਸਦੀ ਵਧ ਗਏ
ਤਾਜ਼ਾ ਚੋਣਾਂ ਵਿਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ ਦਾ ਮੁੱਦਾ ਚੁੱਕਣ ਵਾਲੀ ਕਾਂਗਰਸ ਨੇ ਹੁਣ ਮੱਧ ਪ੍ਰਦੇਸ਼ ਵਿਚ ਫ਼ਰਜ਼ੀ ਵੋਟਰ ਹੋਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਮੱਧ...
ਘਾਟੀ 'ਚ ਪੁਲਿਸ ਪਾਰਟੀ 'ਤੇ ਗ੍ਰਨੇਡ ਨਾਲ ਹਮਲਾ, 10 ਜ਼ਖ਼ਮੀ
ਜੰਮੂ-ਕਸ਼ਮੀਰ ਵਿਚ ਭਾਰਤ ਸਰਕਾਰ ਦੁਆਰਾ ਰਮਜ਼ਾਨ ਦੌਰਾਨ ਕੀਤੀ ਗਈ ਗੋਲੀਬੰਦੀ ਦੌਰਾਨ ਅਤਿਵਾਦੀਟਾਂ ਦੇ ਹਮਲੇ ਵਧਦੇ ਜਾ ਰਹੇ ਹਨ...
ਫ਼ੀਫ਼ਾ ਵਿਸ਼ਵ ਕੱਪ : 44 ਸਾਲ ਬਾਅਦ ਟੇਲਸਟਰ ਗੇਂਦ ਦੀ ਵਾਪਸੀ, ਪਾਕਿਸਤਾਨ ਵਿਚ ਬਣੀ ਇਹ ਗੇਂਦ
ਰੂਸ 'ਚ 14 ਜੂਨ ਤੋਂ 21ਵੇਂ ਫ਼ੁਟਬਾਲ ਵਿਸ਼ਵਕਪ ਦੀ ਸ਼ੁਰੂਆਤ ਹੋ ਜਾਵੇਗੀ। 32 ਦੇਸ਼ਾਂ ਦੇ ਖਿਡਾਰੀ 12 ਸਟੇਡਿਅਮ ਵਿਚ ਟੂਰਨਾਮੈਂਟ ਜਿੱਤਣ ਲਈ ਮੈਦਾਨ 'ਤੇ ਉਤਰਣਗੇ....
ਪਿਕਨਿਕ ਮਨਾਉਣ ਰਤਨਾਗਿਰੀ ਗਏ ਪਰਵਾਰ ਦੇ 5 ਜੀਆਂ ਦੀ ਡੁੱਬਣ ਨਾਲ ਮੌਤ
ਮੁੰਬਈ ਤੋਂ ਰਤਨਾਗਿਰੀ ਵਿਚ ਇਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ.....
ਪੁਲਿਸ ਨੇ ਬਰਲਿਨ ਗਿਰਜ਼ਾਘਰ ਵਿਚ ਚਾਕੂ ਲਏ ਇਕ ਵਿਅਕਤੀ ਮਾਰੀ ਗੋਲੀ
ਪੁਲਿਸ ਨੇ ਬਰਲਿਨ ਦੇ ਮੁੱਖ ਗਿਰਜ਼ਾ ਘਰ ਵਿਚ ਇਕ ਚਾਕੂ ਲਏ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ.....
ਭਾਰਤ ਦੇ ਕਈ ਸੂਬਿਆਂ 'ਚ ਗਹਿਰਾਉਣ ਲੱਗਿਆ ਪਾਣੀ ਦਾ ਸੰਕਟ
ਦੇਸ਼ ਨੂੰ ਆਖ਼ਰਕਾਰ ਉਸ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਪਹਿਲਾਂ ਤੋਂ ਹੀ ਡਰ ਸੀ। ਅਸੀਂ ਗੱਲ ਕਰ ਰਹੇ ਹਾਂ ਪਾਣੀ ਦੇ ਸੰਕਟ......
12 ਕਰੋੜੀ ਜ਼ਮੀਨ ਖ਼ਰੀਦ ਘਪਲਾ
ਸਾਬਕਾ ਮੰਤਰੀ ਮਲੂਕਾ ਅਤੇ ਦੋ ਅਫ਼ਸਰਾਂ ਤਕ ਪੁੱਜਣ ਲਈ ਕਾਨੂੰਨ ਦੇ ਹੱਥ ਬੋਨੇ
ਸਰਕਾਰੀ ਬੈਂਕਾਂ ਦੇ ਖ਼ਾਲੀ ਅਹੁਦਿਆਂ ਲਈ ਇੰਟਰਵਿਊ 13 ਤੋਂ
ਅਮਲਾ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਬੀ ਪੀ ਸ਼ਰਮਾ ਦੀ ਪ੍ਰਧਾਨਤਾ ਵਿਚ ਨਵਾਂ ਗਠਨ ਬੈਂਕ ਬੋਰਡ ਬਿਊਰੋ (ਬੀਬੀਬੀ) ਜਨਤਕ ਖੇਤਰ ਦੇ ਬੈਂਕਾਂ ਵਿਚ ਸਿਖਰ ਪੱਧਰ ਦੇ ਲਗਭੱਗ...
ਕਿਸਾਨ ਜਥੇਬੰਦੀਆਂ ਦੀ ਹੜਤਾਲ ਛੋਟੇ ਕਿਸਾਨਾਂ ਨੂੰ ਪੈ ਰਹੀ ਹੈ ਮਹਿੰਗੀ
ਕਿਸਾਨਾਂ ਵਲੋਂ ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਹੈ।