ਖ਼ਬਰਾਂ
ਜ਼ਿਮਨੀ ਚੋਣ ਅਕਾਲੀ ਦਲ ਅਤੇ ਕੈਪਟਨ ਦਾ ਫ਼ਰੈਂਡਲੀ ਮੈਚ: ਬੈਂਸ
ਸ਼ਾਹਕੋਟ ਜ਼ਿ²ਮਨੀ ਚੋਣ ਦਾ ਨਤੀਜਾ ਕੈਪਟਨ ਅਤੇ ਅਕਾਲੀ ਦਲ ਵਿਚਕਾਰ ਇਕ ਦੋਸਤਾਨਾ ਮੈਚ ਦਾ ਹਿੱਸਾ ਹੈ ਜਿਸ ਕਾਰਨ ਕਾਂਗਰਸ ਨੇ ਇਹ ਚੋਣ ਜਿੱਤੀ ਹੈ। ਇਨ੍ਹਾਂ...
ਹੜਤਾਲ ਕਾਰਨ ਵੱਧਣ ਲੱਗੇ ਸਬਜ਼ੀਆਂ ਦੇ ਭਾਅ
ਕਿਸਾਨਾਂ ਨੂੰ ਅਪਣੀ ਕਾਸ਼ਤ ਕੀਤੀ ਸਬਜ਼ੀਆਂ ਅਤੇ ਦੁੱਧ ਦਾ ਸਹੀ ਮੁੱਲ ਨਾ ਮਿਲਣ 'ਤੇ ਸ਼ੁਰੂ ਦੇਸ਼ ਪਧਰੀ ਹੜਤਾਲ ਦਾ ਮਹਾਨਗਰ ਅੰਦਰ ਪਹਿਲੇ ਦਿਨ ਹੀ ਸਬਜੀ ...
ਅਕਾਲੀ ਦਲ ਨੇ ਲੋਕਾਂ 'ਚ ਅਪਣੀ ਸਾਖ ਗਵਾਈ : ਤ੍ਰਿਪਤ ਬਾਜਵਾ
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਹਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਲੋਕਾਂ ਵਿਚ ਅਪਣੀ ਸ਼ਾਖ ਪੂਰੀ ਤਰ੍ਹਾਂ ਗਵਾ ਚੁੱਕੇ ਹਨ। ਸੂਬੇ ਦੇ ਲੋਕ ...
ਬੰਦ ਸ਼ੈਲਰ 'ਚੋਂ ਫੜਿਆ ਨਾਜਾਇਜ਼ ਸ਼ਰਾਬ ਦਾ ਜ਼ਖੀਰਾ
ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ ਅਪਣੇ ਹਲਕੇ ਪਿੰਡਾਂ ਵਿਚਲੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਨੂੰ ਬੰਦ ਕਰਾਉਣ ਨੂੰ ਲੈ ...
ਭਾਰਤੀ-ਅਮਰੀਕੀ ਡਿਸੂਜਾ ਨੂੰ ਮਾਫ਼ੀ ਦੇਣ ਦੇ ਟਰੰਪ ਦੇ ਫ਼ੈਸਲੇ ਦੀ ਆਲੋਚਨਾ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ-ਅਮਰੀਕੀ ਰੂੜੀਵਾਦੀ ਟਿਪਣੀਕਾਰ ਦਿਨੇਸ਼ ਡਿਸੂਜਾ ਨੂੰ ਮਾਫ਼ੀ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ....
ਖ਼ਵਾਜਾ ਆਸਿਫ਼ ਦੀ ਅਯੋਗਤਾ ਨੂੰ ਪਾਕਿ ਸੁਪਰੀਮ ਕੋਰਟ ਨੇ ਕੀਤਾ ਰੱਦ
ਪਾਕਿਸਤਾਨੀ ਸੁਪਰੀਮ ਕੋਰਟ ਨੇ ਅੱਜ ਇਕ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿਤਾ ਜਿਸ ਵਿਚ ਸਾਬਕਾ ਵਿਦੇਸ਼ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਦੇ ਚੋਣ ਲੜਨ...
ਅਦਾਲਤ 'ਚ ਦੂਜੇ ਦਿਨ ਵੀ ਕਠੂਆ ਜਬਰ-ਜਨਾਹ ਮਾਮਲੇ ਦੀ ਸੁਣਵਾਈ
ਦੇਸ਼ ਦੀ ਸਰਵ ਉਚ ਅਦਾਲਤ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਕਠੂਆ ਸਮੂਹਕ ਬਲਾਤਕਾਰ ਬਾਅਦ ...
ਜਿਯੂਸੇਪੀ ਕੋਂਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ
ਪੜ੍ਹੇ ਲਿਖੇ ਕੋਂਤੇ ਨੂੰ ਰਾਜਨੀਤੀ ਦਾ ਕੋਈ ਖ਼ਾਸ ਤਜ਼ਰਬਾ ਨਹੀਂ ਹੈ
ਅਮਰੀਕਾ 'ਚ ਭਾਰਤੀ ਮੂਲ ਦੇ ਬੱਚੇ ਨੇ ਜਿਤਿਆ 'ਨੈਸ਼ਨਲ ਸਪੈਲਿੰਗ ਬੀ' ਦਾ ਖ਼ਿਤਾਬ
ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ 'ਸਕਰਿਪਸ ਸਪੈਲਿੰਗ ਬੀ ਮੁਕਾਬਲੇ' ਦਾ ਖ਼ਿਤਾਬ ਜਿਤਿਆ ਹੈ। ਕੋਈਨੋਨੀਆ ਸ਼ਬਦ ਦੇ ਸਹੀ ਸਪੈਲਿੰਗ ਅਤੇ ...
ਮੇਰਾਪੀ ਜਵਾਲਾਮੁਖੀ ਵਿਚੋਂ ਭਾਰੀ ਮਾਤਰਾ 'ਚ ਨਿਕਲੀ ਸੁਆਹ
ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ਵਿਚ ਸਥਿਤ ਜਵਾਲਾਮੁਖੀ ਵਿਚੋਂ ਵੱਡੀ ਮਾਤਰਾ ਵਿਚ ਅਤੇ ਕਰੀਬ 6 ਫੁੱਟ ਕਿਲੋਮੀਟਰ ਦੀ ਉਚਾਈ ਤਕ ਸੁਆਹ ਨਿਕਲੀ। ਇਹ ਸੁਆਹ ਕਰੀਬ...