ਖ਼ਬਰਾਂ
ਅਗਲੇ 24 ਘੰਟੇ ਵੀ ਲੂ ਸੇਕੇਗੀ ਲੋਕਾਂ ਦੇ ਪਿੰਡੇ, ਅਲਰਟ ਜਾਰੀ
ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ।
ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਐਲਮੀਨੇਟਰ-2 ਅੱਜ ਸਾਮ ।
ਆਈ.ਪੀ.ਐਲ. ਸੀਜ਼ਨ-11 ਦਾ ਦੁਜਾ ਐਲਮੀਨੇਟਰ ਅੱਜ ਇਡੇਨ ਗਾਰਡਨ ਵਿਖੇ ਕਲਕੱਤਾ ਨਾਈਟ ਰਾਈਰਡ ਤੇ ਰਾਜਸਥਾਨ ਰਾਇਲ ਵਿਚਕਾਰ ਖੇਡਿਆ.....
ਭਾਜਪਾ ਵਿਧਾਇਕਾਂ ਤੋਂ ਵਾਟਸਐਪ ਉੱਤੇ ਮੰਗੀ 10-10 ਲੱਖ ਦੀ ਫਿਰੌਤੀ
ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਕਰੀਬ 25 ਵਿਧਾਇਕਾਂ ਤੋਂ ਵਾਟਸਐਪ ਦੇ ਜ਼ਰੀਏ 10-10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ........
ਕਾਲਜ 'ਚ ਹਿਜ਼ਾਬ 'ਤੇ ਲੱਗੀ ਪਾਬੰਦੀ, ਵਿਦਿਆਰਥਣ ਪਹੁੰਚੀ ਅਦਾਲਤ
ਹੋਮਿਉਪੈਥੀ ਦੀ ਇਕ ਵਿਦਿਆਰਥਣ ਨੂੰ ਕਾਲਜ ਪ੍ਰਬੰਧਕਾਂ ਨੇ ਪ੍ਰੀਖਿਆ ਵਿਚ ਬੈਠਣ ਤੋਂ ਇਸ ਲਈ ਰੋਕ ਦਿਤਾ
ਡਰੈਸਿੰਗ ਰੂਮ ਦੇ ਮਾਹੌਲ ਨੇ ਫ਼ਾਈਨਲ 'ਚ ਪਹੁੰਚਾਏ: ਧੋਨੀ
ਚੇਂਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਦੇ ਸੱਤਵੀਂ ਵਾਰ ਆਈਪੀਏਲ ਫਾਇਨਲ ਵਿਚ ਪੁੱਜਣ ਦਾ ਸੇਹਰਾ ਡਰੇਸਿੰਗ ਰੂਮ ਦੇ ਮਾਹੌਲ ਸਿਰ ਬੰਨ੍ਹਿਆ।
ਫਿਰ ਡਿੱਗਿਆ ਰੁਪਇਆ, ਕਲ ਦੇ ਮੁਕਾਬਲੇ 25 ਪੈਸੇ ਲੁੜਕਿਆ ।
ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜਰਵ ਦੀ ਨੀਤੀਗਤ ਮੀਟਿੰਗ ਤੋਂ ਪਹਿਲਾਂ ਹੀ ਰੁਪਇਆ ਹੋਰ ਹੇਠਾਂ ਨੂੰ ਆ ਗਿਆ । ਸ਼ੁਰੂਆਤੀ ਕਾਰੋਬਾਰ ਵਿਚ.......
ਉਡੀਸਾ ਵਿਚ ਮੋਦੀ ਦੇ ਦੌਰੇ ਦੇ ਮੱਦੇਨਜਰ ਸਖ਼ਤ ਸੁਰੱਖਿਆ ਇੰਤਜ਼ਾਮ
ਕੇਂਦਰ ਵਿਚ ਐਨ ਡੀ ਏ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਮਈ ਨੂੰ ਕਟਕ ਦਾ ਦੌਰਾ ...........
ਗ਼ਲਤ ਦਿਸ਼ਾ ਤੋਂ ਆ ਰਹੀ ਬੱਸ ਨੇ ਮਾਰੀ ਐਕਟਿਵਾ ਟੱਕਰ, ਥਾਣੇਦਾਰ ਦੀ ਮੌਤ
3 ਮਈ (ਸੁਦੇਸ਼): ਜਲੰਧਰ 'ਚ ਵਾਪਰੇ ਇਕ ਸੜਕ ਹਾਦਸੇ 'ਚ ਏ.ਐਸ.ਆਈ ਰੈਂਕ ਦੇ ਪੁਲਿਸ ਅਧਿਕਾਰੀ ਦੀ ਮੌਤ ਦੀ ਖ਼ਬਰ ਮਿਲੀ ਹੈ।
ਲੌਂਗੋਵਾਲ ਨੇ ਗੁਰੂ ਘਰਾਂ ਦੇ ਲੰਗਰਾਂ ਤੋਂ ਹਟਾਉਣ ਦੀ ਫਿਰ ਲਾਈ ਗੁਹਾਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ 'ਤੇ ਲਗਾਇਆ ਜਾ ਰਿਹਾ ਜੀ.ਐਸ.ਟੀ ਤੁਰਤ ਮੁਆਫ਼ ਹੋਣਾ ਚਾਹੀਦਾ ਹੈ।
ਨਾਬਾਲਗ਼ਾ ਨਾਲ ਜ਼ਬਰ-ਜਨਾਹ ਕਰਨ ਵਾਲਾ ਕਾਬੂ
ਨਾਬਾਲਗ਼ਾ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਵਾਲਾ ਨੌਜਵਾਨ ਨੂੰ ਅੱਜ ਪੁਲਿਸ ਨੇ ਦਿਆਲਪੁਰ ਲਾਗਿਉਂ ਪੀੜਤ ਲੜਕੀ ਸਮੇਤ ਕਾਬੂ ਕਰ ਲਿਆ।