ਖ਼ਬਰਾਂ
ਮਾਣੂੰਕੇ ਗਿੱਲ 'ਚ ਕੈਂਸਰ ਦੀ ਦਸਤਕ ਸੁਣਾਈ ਦਿਤੀ
ਪਿੰਡ ਮਾਣੂੰਕੇ ਗਿੱਲ ਵਿਖੇ ਇਸ ਨਾਮੁਰਾਦ ਬੀਮਾਰੀ ਕੈਂਸਰ ਨੇ ਦਸਤਕ ਦਿੰਦਿਆਂ 9 ਘਰਾਂ ਦੀਆਂ ਔਰਤਾਂ ਨੂੰ ਅਪਣੀ ਲਪੇਟ 'ਚ ਲੈ ਕੇ ਕੈਂਸਰ ਦੇ ਭੈਅ ਦਾ ਪਿੰਡ ਵਾਸੀਆਂ ਨੂੰ ...
ਮੰਤਰੀ ਰੰਧਾਵਾ ਨੇ ਗਿੱਦੜਬਾਹਾ ਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡੇ
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਸਹਿਕਾਰਤਾ ਵਿਭਾਗ ਪੰਜਾਬ ਦੀ ਕਿਸਾਨੀ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨ ...
ਕਹਿਰ ਦੀ ਗਰਮੀ ਦੇ ਬਾਵਜੂਦ ਪ੍ਰਚਾਰ 'ਚ ਲੱਗੀਆਂ ਤਿੰਨੇ ਧਿਰਾਂ
ਸੱਤਾਧਾਰੀ ਕਾਂਗਰਸ ਅਤੇ ਸੱਤਾ ਤੋਂ 14 ਮਹੀਨੇ ਪਹਿਲਾਂ ਲਾਂਭੇ ਹੋਈ ਅਕਾਲੀ ਦਲ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਮੁੱਛ ਦਾ ਸਵਾਲ ਬਣੀ ਜਲੰਧਰ ...
ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਕਾਰ ਨੇ ਪਤੀ-ਪਤਨੀ ਮਾਰੇ, ਤਿੰਨ ਬੱਚੇ ਜ਼ਖ਼ਮੀ
ਲੁਧਿਆਣਾ ਦਖਣੀ ਬਾਈਪਾਸ 'ਤੇ ਰਾਮਪੁਰ ਨਹਿਰੀ ਪੁਲ ਕੋਲ ਇਕ ਪੰਜਾਬ ਪੁਲਿਸ ਦੇ ਹੌਲਦਾਰ ਦੀ ਤੇਜ਼ ਰਫ਼ਤਾਰ ਕਾਰ (ਡੱਸਟਰ) ਸੀ.ਐਚ 1 ਏ.ਐਸ 5658 ਨੇ...
ਪੰਜਾਬ ਸਰਕਾਰ ਨੇ ਮਜੀਠੀਆ ਵਿਰੁਧ ਸੀਲਬੰਦ ਰੀਪੋਰਟ ਹਾਈ ਕੋਰਟ ਨੂੰ ਸੌਂਪੀ
ਪੰਜਾਬ ਸਰਕਾਰ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਿਰੁਧ ਨਸ਼ਿਆਂ ਦੇ ਦੋਸ਼ਾਂ ਦੇ ਮਾਮਲੇ 'ਚ ਕੀਤੀ ਹੁਣ ਤਕ ਦੀ ਕਾਰਵਾਈ ਅਤੇ ਮਾਮਲੇ ਦੀ ਸਥਿਤੀ...
ਸਹੁੰ ਚੁੱਕ ਸਮਾਗਮ ਬਣਿਆ ਮੋਦੀ ਵਿਰੋਧੀ ਸਰਬ ਭਾਰਤੀ ਇਕੱਠ
ਕੁਮਾਰਸਵਾਮੀ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਮੌਕੇ ਕਈ ਪਾਰਟੀਆਂ ਦੇ ਵੱਡੇ ਆਗੂ ਮੌਜੂਦ ਸਨ। ਰਾਜਪਾਲ ਵਜੂਭਾਈ ਵਾਲਾ ਨੇ ਸ਼ਾਨਦਾਰ...
5ਵੀਂ ਜਮਾਤ ਦੀ ਮਾਸੂਮ 'ਤੇ ਅਧਿਆਪਕ ਦੀ ਦਰਿੰਦਗੀ
ਨਵਾਂਸ਼ਹਿਰ ਦੇ ਕਸਬਾ ਬੰਗਾ ਵਿਚ ਹੋਮਵਰਕ ਨਾ ਕਰਨ 'ਤੇ ਅਧਿਆਪਕ ਨੇ ਬੱਚੀ ਨੂੰ ਕੁੱਟ-ਕੁੱਟ ਕਿ ਹਸਪਤਾਲ ਪਹੁੰਚਾ ਦਿੱਤਾ।
ਕਸ਼ਮੀਰ 'ਚ ਹਵਾਈ ਫ਼ੌਜ ਦਾ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
ਕਸ਼ਮੀਰ 'ਚ ਹਵਾਈ ਫ਼ੌਜ ਦਾ ਐੱਮ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
ਤੂਤੀਕੋਰਿਨ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋਈ, ਲਾਗੂ ਹੋਈ ਧਾਰਾ 144
ਤਮਿਲਨਾਡੁ ਦੇ ਤੂਤੀਕੋਰਿਨ ਜ਼ਿਲ੍ਹੇ ਵਿਚ ਵੇਦਾਂਤਾ ਸਮੂਹ ਦੀ ਕੰਪਨੀ ਇਕਾਈ ਸਟਰਲਾਇਟ ਇੰਡਸਟਰੀਜ ਇੰਡਿਆ ਲਿਮਿਟੇਡ ਦੇ ਖਿਲਾਫ ਪਿਛਲੇ ਕੁਝ ਮਹੀਨਿਆਂ ਤੋਂ ਚਲ ਰਿਹਾ
ਅਗਲੇ 24 ਘੰਟੇ ਵੀ ਲੂ ਸੇਕੇਗੀ ਲੋਕਾਂ ਦੇ ਪਿੰਡੇ, ਅਲਰਟ ਜਾਰੀ
ਦਿੱਲੀ-ਏਨਸੀਆਰ ਅਤੇ ਮੱਧ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਗਰਮੀ ਦਾ ਕਹਿਰ ਬਣਿਆ ਰਹੇਗਾ।