ਖ਼ਬਰਾਂ
ਸ਼ਾਹਕੋਟ ਦੀ ਜ਼ਿਮਨੀ ਚੋਣ ਦੀ ਸਿਆਸੀ ਕੁੜੱਤਣ ਹਲਕਾ ਰਾਮਪੁਰਾ ਫੂਲ ਤਕ ਪੁੱਜੀ
ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਪਾਵਰਕਾਮ ਵਲੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ...
ਲੰਗਰ 'ਤੇ ਜੀਐਸਟੀ ਮਾਮਲੇ 'ਚ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ ਹਰਸਿਮਰਤ: ਔਜਲਾ
ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੰਗਰ ਦੇ ਰਾਸ਼ਨ 'ਤੇ ਲੱਗੇ ਜੀਐਸਟੀ ਮਾਮਲੇ ...
ਦੇਸ਼ ਵਿਚ 'ਅਸ਼ਾਂਤ ਰਾਜਨੀਤਕ ਮਾਹੌਲ'
ਦਿੱਲੀ ਦੇ ਮੁੱਖ ਪਾਦਰੀ ਅਨਿਲ ਕਾਉਟੋ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ 'ਅਸ਼ਾਂਤ ਰਾਜਨੀਤਕ ਮਾਹੌਲ' ਨੇ ਭਾਰਤ ਦੇ ਸੰਵਿਧਾਨਕ ਸਿਧਾਂਤਾਂ ਅਤੇ ਧਰਮਨਿਰਪੱਖ...
ਯੂਪੀਐਸਸੀ : ਮੋਦੀ ਸਰਕਾਰ ਦੀ ਨਵੀਂ ਕਾਡਰ ਵੰਡ ਤਜਵੀਜ਼ 'ਤੇ ਸਵਾਲ ਉਠੇ
ਪ੍ਰਧਾਨ ਮੰਤਰੀ ਦਫ਼ਤਰ ਨੇ ਯੂਪੀਐਸਸੀ ਨੂੰ ਫ਼ਾਊਂਡੇਸ਼ਨ ਕੋਰਸ ਦੇ ਨੰਬਰਾਂ ਦੇ ਆਧਾਰ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਕਾਡਰ ਦੇਣ ਦਾ ਸੁਝਾਅ ਦਿਤਾ ਹੈ। ਯੂਪੀਐਸਸੀ ...
'ਬਿਆਸ ਦਰਿਆ ਦੇ ਪਾਣੀ ਵਿਚ ਨਹੀਂ ਹਨ ਜ਼ਹਿਰੀਲੇ ਤੱਤ'
ਬੀਤੇ ਦਿਨੀਂ ਖੰਡ ਮਿਲ ਤੋਂ ਬਿਆਸ ਦਰਿਆ ਵਿਚ ਪਏ ਸੀਰੇ ਕਾਰਨ ਮਰੀਆਂ ਮੱਛੀਆਂ ਅਤੇ ਹੋਰ ਜਲ ਜੀਵਾਂ ਦਾ ਮਾਮਲਾ ਪ੍ਰਕਾਸ਼ ਵਿਚ ਆਉਣ 'ਤੇ ਡਿਪਟੀ ਕਮਿਸ਼ਨਰ ...
ਪਟਰੌਲ ਤੇ ਡੀਜ਼ਲ ਦੇ ਭਾਅ ਛੇਤੀ ਹੀ ਘਟਣ ਦੀ ਸੰਭਵਨਾ
ਪਟਰੌਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਇਸ ਹਫ਼ਤੇ ਹੀ ਕਦਮ ਉਠਾ ਸਕਦੀ ਹੈ। ...
ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਗੋਲੀਬਾਰੀ, ਨੌਂ ਹਲਾਕ
ਵੇਦਾਂਤਾ ਪਲਾਂਟ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ ਲੋਕ...
ਪਾਵਰਕਾਮ ਸਟੋਰ 'ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਦਮਕਲ ਵਿਭਾਗ ਦੀਆਂ ਦੋ ਗੱਡੀਆਂ ਨੇ ਕੜੀ ਮੁਸ਼ਕਤ ਨਾਲ ਅੱਗ 'ਤੇ ਪਾਇਆ ਕਾਬੂ ........
ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 53 ਜ਼ਖ਼ਮੀ
ਸਾਊਦੀ ਅਰਬ ਏਅਰਲਾਈਨਜ਼ ਏਅਰਬਸ ਏ-330 ਦੇ ਜਹਾਜ਼ ਨੇ ਜੇਦਾ 'ਚ ਐਮਰਜੈਂਸੀ ਲੈਂਡਿੰਗ ਕੀਤੀ, ਜਿਸ 'ਚ 53 ਲੋਕ ਜ਼ਖ਼ਮੀ ਹੋ ਗਏ। ਹਵਾਬਾਜ਼ੀ ਜਾਂਚ ...
ਪ੍ਰਮਾਣੂ ਪ੍ਰੀਖਣ ਕੇਂਦਰ ਬੰਦ ਕਰੇਗਾ ਉੱਤਰ ਕੋਰੀਆ
ਕਵਰੇਜ਼ ਲਈ ਵਿਦੇਸ਼ੀ ਪੱਤਰਕਾਰਾਂ ਨੇ ਆਉਣਾ ਸ਼ੁਰੂ ਕੀਤਾ...