ਖ਼ਬਰਾਂ
ਸ਼ੁਰੂਆਤੀ ਕਾਰੋਬਾਰ 'ਚ ਰੁਪਏ 12 ਪੈਸੇ ਡਿਗਿਆ
ਚੀਨ ਅਤੇ ਅਮਰੀਕਾ ਦੇ ਵਪਾਰ ਲੜਾਈ ਦਾ ਰਸਤਾ ਛੱਡਣ ਲਈ ਸਮਝੌਤਾ ਕਰਨ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ...
ਅਮੀਰੀ ਵਿਚ ਭਾਰਤ ਦਾ ਛੇਵਾਂ ਸਥਾਨ
ਐਫ਼ਰੋ ਏਸ਼ੀਆ ਵਿਸ਼ਵ ਸੰਪਤੀ ਸਮੀਖਿਆ ਰੀਪੋਰਟ ਅਨੁਸਾਰ ਭਾਰਤ ਦਾ ਵਿਸ਼ਵ ਸੰਪਤੀ ਸੂਚੀ ਵਿਚ ਛੇਵਾਂ ਸਥਾਨ ਹੈ।
ਸ਼ੁਰੂਆਤੀ ਤੇਜ਼ੀ ਤੋਂ ਬਾਅਦ ਸੈਂਸੈਕਸ - ਨਿਫ਼ਟੀ ਡਿਗਿਆ
ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤ ਰੁਝਾਨ ਤੋਂ ਅੱਜ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਸੁਧਾਰ ਦੇਖਣ ਨੂੰ ਮਿਲਿਆ ਪਰ ਛੇਤੀ ਹੀ ਬਾਜ਼ਾਰ ਤੇਜ਼ੀ ਨਾਲ ਲਾਲ ਨਿਸ਼ਾਨ 'ਤੇ...
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਅਪੀਲ
'ਕਸ਼ਮੀਰ ਮਾਮਲੇ ਦਾ ਹੱਲ ਛੇਤੀ ਹੋਵੇ'
ਤੇਜ਼ ਰਫਤਾਰ ਸਕਾਰਪੀਓ ਨੇ ਮਾਰੀ 2 ਹੋਰ ਗੱਡੀਆਂ ਨੂੰ ਟੱਕਰ, ਪਤੀ-ਪਤਨੀ ਸਮੇਤ 4 ਦੀ ਮੌਤ
ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ।
ਕੰਪਨੀ 'ਚ ਕਰਮਚਾਰੀਆਂ ਦੀ ਤਨਖ਼ਾਹ ਹੈ ਬਹੁਤ ਘੱਟ ਤਾਂ ਜਾਂਚ ਕਰਾਵੇਗੀ ਸਰਕਾਰ
ਜੇਕਰ ਕਿਸੇ ਕੰਪਨੀ ਜਾਂ ਸਥਾਪਨਾ 'ਚ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਤਨਖ਼ਾਹ ਆਮ ਤੌਰ 'ਤੇ ਬੇਹੱਦ ਘੱਟ ਹੈ ਤਾਂ ਸਰਕਾਰ ਇਸ ਗੱਲ ਦੀ ਜਾਂਚ ਕਰਾਵੇਗੀ। ਕਰਮਚਾਰੀ ਭਵਿੱਖ...
ਸ਼ਰਨਾਰਥੀਆਂ ਦੇ ਮਸਲੇ ਕਾਰਨ ਕੈਨੇਡਾ- ਅਮਰੀਕਾ ਸਰਹੱਦ ਤੇ ਹੋਏ ਪ੍ਰਦਰਸ਼ਨ
ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ
ਸ਼ਾਹੀ ਵਿਆਹ ਦੀ ਖੁਸ਼ੀ 'ਚ 'ਕੈਨੇਡਾ' ਨੇ 50 ਹਜ਼ਾਰ ਡਾਲਰ ਦਾਨ ਕੀਤੇ
ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗ੍ਰੈਂਡ ਫੋਰਕਸ 'ਚ ਆਇਆ ਹੜ੍ਹ
ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਬਚਾਵ ਕਾਰਜਾਂ ਦੌਰਾਨ ਓਥੋਂ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ
ਹੈਲਥ ਕੈਨੇਡਾ ਨੇ ਅਣਅਧਿਕਾਰਤ ਦਵਾਈਆਂ ਨੂੰ ਕੀਤਾ ਜ਼ਬਤ
ਦਵਾਈਆਂ ਵਿਚ ਐਮਪਿਸਿਲਿਨ ਅਤੇ ਅਮੋਕਸਿਲਿਨ ਐਂਟੀਬਾਇਓਟਿਕਸ ਪਾਏ ਗਏ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲਏ ਜਾ ਸਕਦੇ