ਖ਼ਬਰਾਂ
ਤੇਜ਼ ਰਫਤਾਰ ਸਕਾਰਪੀਓ ਨੇ ਮਾਰੀ 2 ਹੋਰ ਗੱਡੀਆਂ ਨੂੰ ਟੱਕਰ, ਪਤੀ-ਪਤਨੀ ਸਮੇਤ 4 ਦੀ ਮੌਤ
ਜੋਧਪੁਰ-ਬਾੜਮੇਰ ਰੋੜ ਉੱਤੇ ਥਵਾ ਇਲਾਕੇ ਵਿਚ ਇੱਕ ਛੋਟਾ ਜੇਹਾ ਐਕਸੀਡੈਂਟ ਹੋ ਗਿਆ।
ਕੰਪਨੀ 'ਚ ਕਰਮਚਾਰੀਆਂ ਦੀ ਤਨਖ਼ਾਹ ਹੈ ਬਹੁਤ ਘੱਟ ਤਾਂ ਜਾਂਚ ਕਰਾਵੇਗੀ ਸਰਕਾਰ
ਜੇਕਰ ਕਿਸੇ ਕੰਪਨੀ ਜਾਂ ਸਥਾਪਨਾ 'ਚ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਤਨਖ਼ਾਹ ਆਮ ਤੌਰ 'ਤੇ ਬੇਹੱਦ ਘੱਟ ਹੈ ਤਾਂ ਸਰਕਾਰ ਇਸ ਗੱਲ ਦੀ ਜਾਂਚ ਕਰਾਵੇਗੀ। ਕਰਮਚਾਰੀ ਭਵਿੱਖ...
ਸ਼ਰਨਾਰਥੀਆਂ ਦੇ ਮਸਲੇ ਕਾਰਨ ਕੈਨੇਡਾ- ਅਮਰੀਕਾ ਸਰਹੱਦ ਤੇ ਹੋਏ ਪ੍ਰਦਰਸ਼ਨ
ਇਕ ਜੱਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜੱਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ
ਸ਼ਾਹੀ ਵਿਆਹ ਦੀ ਖੁਸ਼ੀ 'ਚ 'ਕੈਨੇਡਾ' ਨੇ 50 ਹਜ਼ਾਰ ਡਾਲਰ ਦਾਨ ਕੀਤੇ
ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਭਿਨੇਤਰੀ ਮੇਗਨ ਮਰਕਲ ਦੇ ਵਿਆਹ ਦੀ ਖੁਸ਼ੀ ਵਿਚ ਕੈਨੇਡੀਅਨ ਸਰਕਾਰ 50,000 ਡਾਲਰ ਇਕ ਚੈਰਿਟੀ ਨੂੰ ਦਾਨ ਕਰੇਗੀ
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਗ੍ਰੈਂਡ ਫੋਰਕਸ 'ਚ ਆਇਆ ਹੜ੍ਹ
ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਬਚਾਵ ਕਾਰਜਾਂ ਦੌਰਾਨ ਓਥੋਂ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ
ਹੈਲਥ ਕੈਨੇਡਾ ਨੇ ਅਣਅਧਿਕਾਰਤ ਦਵਾਈਆਂ ਨੂੰ ਕੀਤਾ ਜ਼ਬਤ
ਦਵਾਈਆਂ ਵਿਚ ਐਮਪਿਸਿਲਿਨ ਅਤੇ ਅਮੋਕਸਿਲਿਨ ਐਂਟੀਬਾਇਓਟਿਕਸ ਪਾਏ ਗਏ ਜੋ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਲਏ ਜਾ ਸਕਦੇ
ਦੇਸ਼ ਭਲਾਈ ਲਈ ਹਮੇਸ਼ਾ ਸੱਚ ਬੋਲਦਾ ਰਹਾਂਗਾ: ਸ਼ਤਰੂਘਣ ਸਿਨਹਾ
ਸਰਕਾਰਾਂ ਜੁਮਲਿਆਂ ਨਾਲ ਨਹੀਂ, ਕੰਮਾਂ ਨਾਲ ਚਲਦੀਆਂ ਹਨ: ਜਸਵੰਤ ਸਿਨਹਾ
ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਹੁਣ ਤਕ ਸੱਭ ਤੋਂ ਜ਼ਿਆਦਾ ਵਾਧਾ
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਰਾਜਧਾਨੀ ਦਿੱਲੀ 'ਚ ਰਿਕਾਰਡ ਉਚਾਈ 'ਤੇ ਪਹੁੰਚ ਗਈ। ਤੇਲ ਕੰਪਨੀਆਂ ਵਲੋਂ ਜਾਰੀ ਕੀਮਤ ਸੂਚੀ ਮੁਤਾਬਕ ਦਿੱਲੀ 'ਚ ਪਟਰੌਲ...
ਕਿਸ਼ੋਰ ਕੁਮਾਰ ਦੇ ਬੰਗਲੇ ਦਾ 14.50 ਕਰੋੜ ਵਿੱਚ ਹੋਇਆ ਸੌਦਾ, ਭਤੀਜੇ ਨੇ ਕੀਤਾ ਇਤਰਾਜ਼
ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਦਾ ਇੱਥੇ ਮੁੰਬਈ ਬਾਜ਼ਾਰ ਸਥਿਤ ਜੱਦੀ ਬੰਗਲਾ ਵਿਕਣ ਵਾਲਾ ਹੈ| ਦੱਸ ਦੇਈਏ ਕਿ ਇਸ ਬੰਗਲੇ.....
ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼, ਖ਼ਜ਼ਾਨੇ 'ਚ ਭਰੇ ਹਨ 559 ਲੱਖ ਕਰੋਡ਼ : ਸਵੇਖਣ
ਭਾਰਤ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਦੇਸ਼ ਦੀ ਕੁਲ ਦੌਲਤ 559 ਲੱਖ ਕਰੋਡ਼ ਰੁਪਏ (8,230 ਅਰਬ ਡਾਲਰ) ਤੋਂ ਜ਼ਿਆਦਾ ਹੋ ਗਈ ਹੈ। ਇਹ ਗੱਲ AFR ਏਸ਼ੀਆ...