ਖ਼ਬਰਾਂ
ਰਮਜ਼ਾਨ ਦੌਰਾਨ ਗੋਲੀਬੰਦੀ : ਘਾਟੀ ਦੇ ਜ਼ਿਆਦਾਤਰ ਲੋਕਾਂ ਨੂੰ ਸਰਕਾਰ 'ਤੇ ਨੀਅਤ 'ਤੇ ਸ਼ੱਕ
ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਮੁਸਲਮਾਨਾਂ ਵਿਚ ਇਸ ਪਵਿੱਤਰ ਮਹੀਨੇ ਦੀ ਕਾਫ਼ੀ ਅਹਿਮੀਅਤ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ...
ਟਰੱਕਾਂ ਦੀ ਟੱਕਰ 'ਚ ਦੋਹਾਂ ਚਾਲਕਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਅਬੋਹਰ, ਨੇੜਲੇ ਪਿੰਡ ਕੱਲਰ ਖੇੜਾ ਵਿਚ ਬੀਤੀ ਰਾਤ 2 ਟਰੱਕਾਂ ਦੀ ਆਪਸੀ ਟੱਕਰ ਵਿਚ ਦੋਵੇਂ ਟਰੱਕ ਚਾਲਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਸਾਥੀ ਨੌਜਵਾਨ ਬੁਰੀ...
48 ਘੰਟਿਆਂ ਦੀ ਜੱਦੋ-ਜਹਿਦ ਪਿੱਛੋਂ ਨਸ਼ਟ ਕੀਤਾ ਗਿਆ ਬੰਬ
ਭਾਰਤ ਪਾਕਿ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੂਰੀ 'ਤੇ ਸਥਿਤ ਪਰਸੋਂ ਰਾਤ ਨੂੰ ਸਰਹੱਦੀ ਪਿੰਡ ਕੋਟਲੀ ਜਵਾਹਰ ਵਿਖੇ ਜਤਿੰਦਰ ਸਿੰਘ ਪੁੱਤਰ ਦਰਬਾਰੀ ਲਾਲ...
ਨਸ਼ਾ ਛੁਡਾਊ ਕੇਂਦਰਾਂ ਵਿਚ ਨੌਜਵਾਨਾਂ ਦੀ ਗਿਣਤੀ ਵਧੀ : ਕੈਪਟਨ
ਤਰਨਤਾਰਨ, ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ 126 ਫ਼ੀ ਸਦੀ ਵਧੀ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ...
ਦੋ ਨਗਰ ਪੰਚਾਇਤਾਂ ਭਾਦਸੋਂ ਤੇ ਮੂਨਕ ਨੇ ਹਾਸਲ ਕੀਤਾ ਪਹਿਲਾ ਸਥਾਨ
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਰੀਜਨ ਅਧੀਨ ਆਉਂਦੀਆਂ ਦੋ ਨਗਰ ਪੰਚਾਇਤਾਂ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਹੋਏ 'ਸਰਵੇਖਣ ...
ਗੁਜਰਾਤ ਦੇ ਪਾਸਪੋਰਟ ਦਫ਼ਤਰ ਵਿਖੇ ਸਿੱਖ ਵਿਅਕਤੀ ਨੂੰ ਦਸਤਾਰ ਉਤਾਰ ਕੇ ਫੋਟੋ ਕਰਵਾਉਣ ਲਈ ਆਖਿਆ
ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵਿਦੇਸ਼ਾਂ ਵਿਚ ਹੀ ਨਹੀਂ ਬਲਕਿ ਦੇਸ਼ ਵਿਚ ਵੀ ਵਾਪਰ ਰਹੀਆਂ ਹਨ। ਹੁਣ ਗੁਜਰਾਤ ਦੇ ਭਾਵਨਗਰ ...
ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹੈ : ਮਨਪ੍ਰੀਤ ਬਾਦਲ
ਕਰਨਾਟਕ ਵਿਚ ਕਾਂਗਰਸ ਅਤੇ ਜਨਤਾ ਦਲ (ਐਸ) ਦੇ ਗਠਜੋੜ ਦੀ ਬਜਾਏ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਬੀ.ਐਸ. ਯੇਦੀਯੁਰੱਪਾ ਨੂੰ ਸਹੁੰ ਚੁਕਾਏ ਜਾਣ ...
ਕਰਨਾਟਕ ਦੇ ਰਾਜਪਾਲ ਕੋਲੋਂ ਹੋਰ ਆਸ ਵੀ ਕੀ ਸੀ: ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇਕਰਨਾਟਕ ਵਿਚ...
ਸੁਪਰੀਮ ਕੋਰਟ ਨੂੰ ਅੱਜ ਦੇਣੀ ਪਵੇਗੀ ਸਮਰਥਕ ਵਿਧਾਇਕਾਂ ਦੀ ਸੂਚੀ
ਕਾਂਗਰਸ ਅਤੇ ਜੇਡੀਐਸ ਗਠਜੋੜ ਦਾ ਕਰਨਾਟਕ ਵਿਚ ਸੱਤਾ ਹਾਸਲ ਕਰਨ ਅਤੇ ਭਾਜਪਾ ਨੂੰ ਰੋਕਣ ਲਈ ਰਾਜਧਾਨੀ ਵਿਚ ਕਲ ਰਾਤ ਭਰ ਸੁਪਰੀਮ ਕੋਰਟ ਵਿਚ ਕਾਨੂੰਨੀ...
ਅਕਾਲੀ ਪਾਰਟੀ ਦੇ ਅਦਾਲਤ ਵਿਚ ਪੇਸ਼ ਰੀਕਾਰਡ ਤੋਂ ਕਈ 'ਭੇਤ' ਹੋਏ ਉਜਾਗਰ
ਸ਼੍ਰੋਮਣੀ ਅਕਾਲੀ ਦਲ ਵਲੋਂ ਸੰਵਿਧਾਨ, ਕਾਨੂੰਨ ਅਤੇ ਲੋਕਾਂ ਨਾਲ ਲੰਮੇ ਸਮੇਂ ਤੋਂ ਕਥਿਤ ਫ਼ਰਾਡ ਕਰਦਾ ਆ ਰਿਹਾ ਹੋਣ ਦੇ ਦੋਸ਼ਾਂ ਵਾਲੇ ਕੇਸ ਦੀ ਹੁਸ਼ਿਆਰਪੁਰ ਦੇ ...