ਖ਼ਬਰਾਂ
ਇੰਡੋਨੇਸ਼ੀਆ 'ਚ ਤਿੰਨ ਚਰਚਾਂ 'ਤੇ ਆਤਮਘਾਤੀ ਹਮਲੇ, 2 ਦੀ ਮੌਤ 13 ਜ਼ਖ਼ਮੀ
ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਰਬਾਇਆ ਵਿਚ ਚਰਚਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ...
2020 ਵਿਚ ਮੰਗਲ ਗ੍ਰਹਿ 'ਤੇ ਆਟੋਮੈਟਿਕ ਹੈਲੀਕਾਪਟਰ ਭੇਜੇਗਾ ਨਾਸਾ
ਸਾਲ 2020 ਵਿਚ ਨਾਸਾ ਮੰਗਲ ਗ੍ਰਹਿ 'ਤੇ ਇਕ ਅਪਣੇ ਆਪ ਚੱਲਣ ਵਾਲਾ ਹੈਲੀਕਾਪਟਰ ਭੇਜਣ ਦੀ ਤਿਆਰੀ ਕਰ ਰਿਹਾ ਹੈ ਜੋ ਮਾਰਸ ਰੋਵਰ ...
ਪੈਰਿਸ 'ਚ ਆਈਐਸ ਅਤਿਵਾਦੀ ਵਲੋਂ ਰਾਹਗੀਰਾਂ 'ਤੇ ਚਾਕੂ ਨਾਲ ਹਮਲਾ, ਇਕ ਦੀ ਮੌਤ
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਨਿਚਵਾਰ ਰਾਤ ਨੂੰ ਇਕ ਵਿਅਕਤੀ ਨੇ ਰਾਹਗੀਰਾਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਵਿਚ ਇਕ ਵਿਅਕਤੀ...
ਯੂਪੀ 'ਚ ਫਿਰ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਆਦੇਸ਼
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਇਕ ਵਾਰ ਫਿਰ ਹਨ੍ਹੇਰੀ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।
ਕੁਸ਼ੀਨਗਰ 'ਚ ਫਿਰ ਪੈਰ ਪਸਾਰ ਰਿਹੈ ਇੰਸੇਫੇਲਾਈਟਿਸ, ਮਰੀਜ਼ਾਂ ਦੀ ਗਿਣਤੀ 'ਚ ਹੋਇਆ ਵਾਧਾ
ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਇੰਸੇਫੇਲਾਈਟਿਸ ਫਿਰ ਪੈਰ ਪਸਾਰ ਰਿਹਾ ਹੈ। ਇਸ ਵਾਰ ਆਫ਼ ਸੀਜ਼ਨ ਵਿਚ ਹੀ ਇੰਸੇਫੇਲਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਸ਼ਤਰੂਘਨ ਸਿਨ੍ਹਾਂ ਦਾ ਮੋਦੀ 'ਤੇ ਵੱਡਾ ਵਾਰ, ਰਾਹੁਲ ਗਾਂਧੀ ਦੀ ਕੀਤੀ ਤਾਰੀਫ਼
ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿ਼ਰ ਪੀਐਮ ਮੋਦੀ 'ਤੇ ਵਾਰ ਕੀਤਾ ਹੈ। ਸਿਨ੍ਹਾਂ ਨੇ ਪੀਐਮ ਦਾਅਵੇਦਾਰੀ ਨੂੰ ਲੈ ਕੇ ਕਾਂਗਰਸ ਪ੍ਰਧਾਨ...
ਔਰੰਗਾਬਾਦ 'ਚ ਤਣਾਅ ਬਰਕਰਾਰ, ਐਸਆਰਪੀਐਫ ਅਤੇ ਦੰਗਾ ਕੰਟਰੋਲ ਬਲਾਂ ਦੀਆਂ 8 ਕੰਪਨੀਆਂ ਤਾਇਨਾਤ
ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਦੋ ਗੁੱਟਾਂ ਵਿਚਕਾਰ ਝੜਪ ਵਿਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਤਣਾਅ ਬਰਕਰਾਰ ਹੈ। ਔਰੰਗਾਬਾਦ ਦੇ ...
ਪੰਜਾਬ ਸਮੇਤ ਉੱਤਰ ਭਾਰਤ 'ਚ ਐਤਵਾਰ ਫਿਰ ਤੇਜ਼ ਹਨ੍ਹੇਰੀ ਤੇ ਤੂਫਾਨ ਦਾ ਖ਼ਤਰਾ
ਉੱਤਰ ਭਾਰਤ ਦੇ ਪਹਾੜੀ ਸੂਬਿਆਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਤੂਫ਼ਾਨ ਤੇ ਹਨ੍ਹੇਰੀ ਆ ਸਕਦੀ ਹੈ। ਮੌਸਮ ...
ਤੂਫਾਨ ਨੇ ਪੰਜਾਬ ਦੇ ਕੁਝ ਇਲਾਕਿਆਂ ਨੂੰ ਘੇਰਿਆ
ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਉਸ ਸਮੇਂ ਰਾਹਤ ਮਿਲੀ ਜਦੋਂ ਅੱਜ ਅਚਾਨਕ ਮੌਸਮ ਨੇ ਆਪਣਾ ਮਿਜਾਜ਼...
ਚਰਨਜੀਤ ਸਿੰਘ ਚੰਨੀ ਵਲੋਂ ਸਮਸਾਨ ਘਾਟ ਲਈ ਦਿਤਾ ਗਿਆ ਤਿੰਨ ਲੱਖ ਰੁਪਏ ਦਾ ਚੈੱਕ
ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ ਇਨਾਂ ਵਿਚਾਰਾ ਦਾ ਪ੍ਰਗਟਾਵਾ ਤਕਨੀਕੀ ਸਿਖਿਆ ਮੰਤਰੀ...