ਖ਼ਬਰਾਂ
ਇੰਡੀਅਨ ਬੈਂਕ ਦਾ ਮੁਨਾਫ਼ਾ ਘੱਟ ਕੇ 1,258 ਕਰੋਡ਼ ਰੁਪਏ ਹੋਇਆ
ਪਿਛਲੇ ਵਿੱਤੀ ਸਾਲ 'ਚ ਸਰਕਾਰੀ ਬੈਂਕ, ਇੰਡੀਅਨ ਬੈਂਕ ਦਾ ਮੁਨਾਫ਼ਾ ਘੱਟ ਕੇ 1,258.99 ਕਰੋਡ਼ ਰੁਪਏ ਰਿਹਾ, ਜਦਕਿ 31 ਮਾਰਚ 2017 ਦੇ ਖ਼ਤਮ ਹੋਏ ਵਿੱਤੀ ਸਾਲ...
ਸ਼ੇਅਰ ਬਾਜ਼ਾਰ ਦਾ ਸ਼ੁਰੂਆਤੀ ਕਾਰੋਬਾਰ ਵਾਧੇ ਨਾਲ ਖੁੱਲ੍ਹਿਆ
ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸ਼ੁਕਰਵਾਰ ਨੂੰ ਮਜ਼ਬੂਤੀ ਦਾ ਰੁਝਾਨ ਹੈ। ਮੁੱਖ ਸੂਚਕ ਅੰਕ ਸੈਂਸੈਕਸ ਸਵੇਰੇ 61.53 ਅੰਕਾਂ ਦੀ ਮਜ਼ਬੂਤੀ ਨਾਲ 35,307.80 ...
ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਅਦਾਲਤ ਨੇ ਯੂਪੀ ਸਰਕਾਰ ਤੋਂ ਮੰਗਿਆ ਜਵਾਬ
ਉਤਰ ਪ੍ਰਦੇਸ਼ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ 'ਤੇ ਗੰਭੀਰਤਾ ਦਿਖਾਉਂਦੇ ਹੋਏ ਇਲਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸੂਬਾ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਕਿ ...
ਵਿਰਾਟ ਕੋਹਲੀ ਸਮੇਤ ਕਈ ਦਿੱਗਜ਼ਾਂ ਨੂੰ ਪਛਾੜ ਰਿਸ਼ਭ ਪੰਤ ਬਣੇ ਨੰਬਰ ਵਨ
ਫ਼ਿਰੋਜ਼ਸ਼ਾਹ ਕੋਟਲਾ 'ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਬੱਲੇਬਾਜ਼ ਰਿਸ਼ਭ ਪੰਤ ਲਈ ਪਹਿਲੀ ਪਾਰੀ ਮਿਲੀ ਜੁਲੀ ਰਹੀ। ਰਾਸ਼ਿਦ ਖਾਨ ਐਂਡ ਕੰਪਨੀ 'ਚ ਰਿਸ਼ਭ ਪੰਤ ਦੀ ਗਲਤੀ ਨਾਲ ...
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਨੇਪਾਲ ਯਾਤਰਾ 'ਤੇ ਜਨਕਪੁਰ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੇ ਦੋ ਦਿਨਾਂ ਦੌਰੇ 'ਤੇ ਅੱਜ ਜਨਕਪੁਰ ਪਹੁੰਚੇ। ਯਾਤਰਾ ਦੌਰਾਨ ਉਹ ਦੋਵੇਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲੀ ਦੇ ਲਈ ਦੇਸ਼ ਦੇ ਸੀਨੀਅਰ...
104 ਸਾਲਾ ਵਿਗਿਆਨੀ ਨੇ ਖ਼ੁਸ਼ੀ-ਖ਼ੁਸ਼ੀ ਕੀਤੀ ਖ਼ੁਦਕੁਸ਼ੀ
ਆਸਟੇਰਲੀਆ ਵਾਸੀ ਨੇ ਸਵਿਟਜ਼ਰਲੈਂਡ ਵਿਚ ਜਾਨ ਦਿਤੀ
ਜੱਜ ਚੇਲਮੇਸ਼ਵਰ ਨੇ ਜੱਜ ਜੋਸੇਫ਼ ਦੀ ਤਰੱਕੀ ਲਈ ਮੁੱਖ ਜੱਜ ਨੂੰ ਲਿਖੀ ਚਿੱਠੀ
ਕੋਲੇਜੀਅਮ ਦੀ ਬੈਠਕ ਅੱਜ
'ਆਧਾਰ' ਬਾਰੇ ਸੁਪਰੀਮ ਕੋਰਟ ਵਿਚ ਸੁਣਵਾਈ ਪੂਰੀ, ਫ਼ੈਸਲਾ ਸੁਰੱਖਿਅਤ
ਫ਼ੈਸਲੇ ਤਕ ਆਧਾਰ ਲਿੰਕ ਕਰਨਾ ਜ਼ਰੂਰੀ ਨਹੀਂ
ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੂੰ ਅਮਰੀਕੀ ਹਵਾਈ ਅੱਡੇ 'ਤੇ ਪੱਗ ਉਤਾਰਨ ਲਈ ਕਿਹਾ, ਮੰਗੀ ਮੁਆਫ਼ੀ
ਕੈਨੇਡਾ ਦੀ ਕੈਬਨਿਟ ਦੇ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਵਿਚ ਡਿਟਰੋਇਟ ਹਵਾਈ ਅੱਡੇ 'ਤੇ ...
ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ : ਰੰਧਾਵਾ
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਮੁੜ ਪਹਿਲਾਂ...