ਖ਼ਬਰਾਂ
ਉਨਾਵ ਬਲਾਤਕਾਰ ਕੇਸ ਦੇ ਮੁਲਜ਼ਮ ਵਿਧਾਇਕ ਦੀ ਪਤਨੀ ਤੋਂ ਇਕ ਕਰੋੜ ਰੁਪਏ ਮੰਗਣ ਦੇ ਦੋਸ਼ 'ਚ ਦੋ ਗ੍ਰਿਫ਼ਤਾਰ
ਭਾਰਤੀ ਜਨਤਾ ਪਾਰਟੀ ਦਾ ਨੇਤਾ ਅਤੇ ਸੀਬੀਆਈ ਅਫ਼ਸਰ ਬਣ ਕੇ ਉਨਾਵ ਬਲਾਤਕਾਰ ਮਾਮਲੇ ਦੇ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਤੋਂ ਕੇਸ...
ਫ਼ਤਹਿਗੜ੍ਹ ਗਹਿਰੀ 'ਚ ਹੋਏ ਕਤਲ ਦਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਥੇਬੰਦੀਆਂ ਨੇ ਥਾਣੇ ਅੱਗੇ ਦਿਤਾ ਧਰਨਾ
ਲਾਸ਼ ਸੜਕ 'ਤੇ ਰੱਖ ਕੇ ਕੀਤਾ ਚੱਕਾ ਜਾਮ
ਸਚਿਨ ਦਾ ਫ਼ਲਿਪਕਾਰਟ ਛੱਡ ਕੇ ਜਾਣਾ ਅਸਲੀਅਤ 'ਚ ਦੁਖਦ : ਬਿੰਨੀ ਬੰਸਲ
ਫ਼ਲਿਪਕਾਰਟ-ਵਾਲਮਾਰਟ ਸੌਦੇ ਦੇ ਐਲਾਨ ਤੋਂ ਬਾਅਦ ਜੈ-ਵੀਰੂ ਮੰਨੇ ਜਾਣ ਵਾਲੇ ਦੋ ਦੋਸਤ ਵੱਖ ਹੋ ਗਏ ਹਨ। ਸਚਿਨ ਬੰਸਲ ਨੇ 11 ਸਾਲ ਪਹਿਲਾਂ ਬਣਾਈ ਕੰਪਨੀ ਨੂੰ ....
ਮੁਫ਼ਤ ਬੈਂਕਿੰਗ ਸੇਵਾਵਾਂ 'ਤੇ ਨਹੀਂ ਲੱਗੇਗਾ ਟੈਕਸ
ਨੋਟਿਸ ਵਾਪਸ ਲੈ ਸਕਦੀ ਹੈ ਸਰਕਾਰ
ਮਈ 'ਚ ਕਰਜ਼ਾ ਰਾਹਤ ਵਾਸਤੇ 3.26 ਲੱਖ ਸੀਮਾਂਤ ਕਿਸਾਨਾਂ ਦੀ ਸ਼ਨਾਖ਼ਤ
ਰਾਹਤ ਵੰਡ 'ਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਵਲੋਂ ਮੰਤਰੀਆਂ ਨੂੰ ਸਮਾਰੋਹ ਕਰਨ ਦੇ ਨਿਰਦੇਸ਼
ਭੈਣ ਦਾ ਘਰ ਵਸਾਉਣ ਲਈ ਭਰਾਵਾਂ ਨੇ ਚੁਕਿਆ ਸੀ ਗ਼ਰੀਬ ਪਰਵਾਰ ਦਾ ਬੱਚਾ
ਸੱਤ ਕਾਬੂ, ਇਕ ਫ਼ਰਾਰ, ਬੱਚਾ ਬਰਾਮਦ
ਕਿਤਾਬਾਂ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀਆਂ 'ਤੇ ਵਰ੍ਹੇ ਕੈਪਟਨ
ਸ਼ਾਹਕੋਟ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਕਾਂਗਰਸੀ ਉਮੀਦਵਾਰ ਲਾਡੀ ਨਾਲ ਸ਼ਾਮਲ ਹੋਏ ਮੁੱਖ ਮੰਤਰੀ...
ਬ੍ਰਹਮ ਮਹਿੰਦਰਾ ਨੇ ਟੀਕੇ ਬਾਰੇ ਲੋਕਾਂ ਦੇ ਵਹਿਮ ਨਕਾਰੇ
ਸਰੀਰ 'ਚ ਪਾਣੀ ਦੀ ਘਾਟ ਕਾਰਨ ਹੋਈ ਬਠਿੰਡਾ 'ਚ ਬੱਚੇ ਦੀ ਮੌਤ
ਉਦਘਾਟਨ ਲਈ ਪ੍ਰਧਾਨ ਮੰਤਰੀ ਦੀ ਉਡੀਕ ਕਿਉਂ? : ਸੁਪਰੀਮ ਕੋਰਟ
ਐਕਸਪ੍ਰੈਸਵੇਅ ਤਿਆਰ ਹੈ, 31 ਮਈ ਤਕ ਲੋਕਾਂ ਲਈ ਖੋਲ੍ਹੋ
ਸ਼ਿਵਸੇਨਾ ਨੇ ਰਾਹੁਲ ਦੀ ਕੀਤੀ ਸ਼ਲਾਘਾ
ਕਹਾ-ਮੋਦੀ ਦੀ ਆਲੋਚਨਾ ਕਰਨ ਸਮੇਂ ਮਰਿਆਦਾ ਕਾਇਮ ਰੱਖੀ