ਖ਼ਬਰਾਂ
ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ : ਰੰਧਾਵਾ
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਮੁੜ ਪਹਿਲਾਂ...
ਬੇਰੁਜ਼ਗਾਰੀ ਦੇ ਖ਼ਾਤਮੇ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ : ਧਰਮਸੋਤ
ਮੰਡੀ ਬੋਰਡ 'ਚ ਨਵ ਨਿਯੁਕਤ ਕਰਮਚਾਰੀਆਂ ਨੂੰ ਦਿਤਾ ਅਸ਼ੀਰਵਾਦ
ਪੰਜਾਬ ਨੂੰ ਮੁੜ ਪਹਿਲਾਂ ਵਾਂਗ ਖ਼ੁਸ਼ਹਾਲ ਬਣਾਉਣਾ ਸੂਬਾ ਸਰਕਾਰ ਦਾ ਮੁੱਖ ਟੀਚਾ: ਸੁਖਜਿੰਦਰ ਸਿੰਘ ਰੰਧਾਵਾ
ਪਿੰਡ ਠੱਟਾ ਵਿਖੇ ਸਤਾਈਏ ਦੇ ਮੇਲੇ ਮੌਕੇ ਕਾਨਫ਼ਰੰਸ
ਸੀਬੀਆਈ ਨੂੰ ਉਨਾਵ ਬਲਾਤਕਾਰ 'ਚ ਵਿਧਾਇਕ ਕੁਲਦੀਪ ਸੈਂਗਰ ਦੀ ਸ਼ਮੂਲੀਅਤ ਦੇ ਸਬੂਤ ਮਿਲੇ
ਯੂਪੀ ਦੇ ਸਿਆਸੀ ਦੇ ਤੌਰ 'ਤੇ ਕਾਫ਼ੀ ਸੰਵੇਦਨਸ਼ੀਲ ਉਨਾਵ ਬਲਾਤਕਾਰ ਕੇਸ ਵਿਚ ਸੀਬੀਆਈ ਨੂੰ ਮਿਲੇ ਅਹਿਮ ਸਬੂਤਾਂ ਤੋਂ ਬਾਅਦ ਭਾਜਪਾ...
ਪੰਜਾਬ ਸਰਕਾਰ ਵਲੋਂ 21 ਸਨਅਤਾਂ ਨਾਲ 1336 ਕਰੋੜ ਰੁਪਏ ਦੇ ਸਮਝੌਤੇ
ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਪਹਿਲੇ ਲੁਧਿਆਣਾ ਦੌਰੇ ਦੌਰਾਨ ਹੋਏ ਸਮਝੌਤੇ
ਆਜ਼ਾਦੀ ਦੀ ਲੜਾਈ 'ਚ ਜਿਨਾਹ ਦਾ ਅਹਿਮ ਯੋਗਦਾਨ : ਭਾਜਪਾ ਸਾਂਸਦ
ਮੁਹੰਮਦ ਅਲੀ ਜਿਨਾਹ 'ਤੇ ਜਾਰੀ ਵਿਵਾਦ ਦੇ ਚਲਦਿਆਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਭਾਜਪਾ ਸਾਂਸਦ ਸਾਵਿਤਰੀ ਬਾਈ ਫੂਲੇ ਨੇ ਜਿਨਾਹ ਦੀ...
ਉਨਾਵ ਬਲਾਤਕਾਰ ਕੇਸ ਦੇ ਮੁਲਜ਼ਮ ਵਿਧਾਇਕ ਦੀ ਪਤਨੀ ਤੋਂ ਇਕ ਕਰੋੜ ਰੁਪਏ ਮੰਗਣ ਦੇ ਦੋਸ਼ 'ਚ ਦੋ ਗ੍ਰਿਫ਼ਤਾਰ
ਭਾਰਤੀ ਜਨਤਾ ਪਾਰਟੀ ਦਾ ਨੇਤਾ ਅਤੇ ਸੀਬੀਆਈ ਅਫ਼ਸਰ ਬਣ ਕੇ ਉਨਾਵ ਬਲਾਤਕਾਰ ਮਾਮਲੇ ਦੇ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਤੋਂ ਕੇਸ...
ਫ਼ਤਹਿਗੜ੍ਹ ਗਹਿਰੀ 'ਚ ਹੋਏ ਕਤਲ ਦਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਥੇਬੰਦੀਆਂ ਨੇ ਥਾਣੇ ਅੱਗੇ ਦਿਤਾ ਧਰਨਾ
ਲਾਸ਼ ਸੜਕ 'ਤੇ ਰੱਖ ਕੇ ਕੀਤਾ ਚੱਕਾ ਜਾਮ
ਸਚਿਨ ਦਾ ਫ਼ਲਿਪਕਾਰਟ ਛੱਡ ਕੇ ਜਾਣਾ ਅਸਲੀਅਤ 'ਚ ਦੁਖਦ : ਬਿੰਨੀ ਬੰਸਲ
ਫ਼ਲਿਪਕਾਰਟ-ਵਾਲਮਾਰਟ ਸੌਦੇ ਦੇ ਐਲਾਨ ਤੋਂ ਬਾਅਦ ਜੈ-ਵੀਰੂ ਮੰਨੇ ਜਾਣ ਵਾਲੇ ਦੋ ਦੋਸਤ ਵੱਖ ਹੋ ਗਏ ਹਨ। ਸਚਿਨ ਬੰਸਲ ਨੇ 11 ਸਾਲ ਪਹਿਲਾਂ ਬਣਾਈ ਕੰਪਨੀ ਨੂੰ ....
ਮੁਫ਼ਤ ਬੈਂਕਿੰਗ ਸੇਵਾਵਾਂ 'ਤੇ ਨਹੀਂ ਲੱਗੇਗਾ ਟੈਕਸ
ਨੋਟਿਸ ਵਾਪਸ ਲੈ ਸਕਦੀ ਹੈ ਸਰਕਾਰ