ਖ਼ਬਰਾਂ
ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚ ਕੀਤੀਆਂ ਚੋਣ ਮੀਟਿੰਗਾਂ
ਕਾਂਗਰਸ ਪਾਰਟੀ ਸ਼ਾਹਕੋਟ ਜ਼ਿਮਨੀ ਚੋਣ ਵਿਕਾਸ ਦੇ ਮੁੱਦੇ 'ਤੇ ਲੜੇਗੀ : ਸ਼ੇਰੋਵਾਲੀਆ
ਕੈਪਟਨ ਵਲੋਂ ਨਮਾਜ਼ ਬਾਰੇ ਖੱਟਰ ਦੇ ਬਿਆਨ ਦੀ ਆਲੋਚਨਾ
ਭਾਜਪਾ ਦੇਸ਼ ਦੇ ਮਾਹੌਲ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ : ਕੈਪਟਨ ਅਮਰਿੰਦਰ ਸਿੰਘ
ਖਸਰੇ ਦਾ ਟੀਕਾ ਲੱਗਣ ਤੋਂ ਬਾਅਦ ਇਕ ਦਰਜਨ ਬੱਚਿਆਂ ਦੀ ਹਾਲਤ ਵਿਗੜੀ
ਹਾਲਾਂਕਿ ਇਸ ਦੌਰਾਨ ਇਕ ਬੱਚੇ ਰਾਜਵੀਰ ਸਿੰਘ ਸਾਢੇ 5 ਪੁੱਤਰ ਗੁਰਮਾਨ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਇਕ ਨਿਜੀ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ।
ਦੇਸ਼ ਨੂੰ ਦਰਪੇਸ਼ ਸੰਕਟਾਂ ਤੋਂ ਬਚਿਆ ਜਾ ਸਕਦਾ ਸੀ : ਡਾ. ਮਨਮੋਹਨ ਸਿੰਘ
ਬੈਂਕਿੰਗ ਘਪਲੇ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਠੱਗੀ ਲਗਭਗ ਚੌਗੁਣੀ ਹੋ ਗਈ
ਨਿਰਾਸ਼ ਲੋਕ ਹੀ ਦੇਸ਼ ਵਿਚ ਨਿਰਾਸ਼ਾ ਪੈਦਾ ਕਰ ਰਹੇ ਹਨ, ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਹੋਏ : ਮੋਦੀ
ਡਿਜੀਟਲ ਖੇਤਰ ਤੋਂ ਲੈ ਕੇ ਪੇਂਡੂ ਖੇਤਰ ਤਕ ਮੁਢਲੇ ਢਾਂਚੇ ਦੇ ਵਿਕਾਸ ਲਈ ਵਿਆਪਕ ਨਿਵੇਸ਼ ਕੀਤੇ ਹਨ ਜਿਸ ਨਾਲ ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਹੋਏ ਹਨ।
ਆਈਸੀਆਈਸੀਆਈ ਬੈਂਕ ਵਿਕਾਸ ਦੀ ਨਵੀਂ ਰਣਨੀਤੀ ਤਿਆਰ ਕਰੇਗਾ : ਚੰਦਾ ਕੋਚਰ
31 ਮਾਰਚ 2018 ਨੂੰ ਖ਼ਤਮ ਹੋਈ ਤਿਮਾਹੀ 'ਚ ਮੁਨਾਫ਼ੇ ਵਿਚ 50 ਫ਼ੀ ਸਦੀ ਗਿਰਾਵਟ ਤੋਂ ਬਾਅਦ ਨਿਜੀ ਬੈਂਕ ਆਈਸੀਆਈਸੀਆਈ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਾਧਾ ਦਰ...
ਐਸਐਚਓ ਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਸੀ ਤੇ ਅੱਜ ਵੀ ਕੀਤਾ : ਚੀਮਾ
ਚੋਣ ਕਮਿਸ਼ਨ ਮੁੱਖ ਮੰਤਰੀ ਵਲੋਂ ਫ਼ੋਨ ਟੇਪ ਕਰਵਾਉਣ ਦੀ ਗ਼ੈਰਕਾਨੂੰਨੀ ਕਾਰਵਾਈ ਦਾ ਨੋਟਿਸ ਲਵੇ : ਅਕਾਲੀ ਦਲ
ਸੂਬੇ 'ਚ ਦਿਨੋਂ-ਦਿਨ ਵੱਧ ਰਹੀ ਹੈ ਟੋਲ ਟੈਕਸ ਬੈਰੀਅਰਾਂ ਦੀ ਗਿਣਤੀ
ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ 60 ਕਿਲੋਮੀਟਰ ਤੋਂ ਘੱਟ ਦੂਰੀ ਉਪਰ ਹੀ ਲੱਗੇ ਹੋਏ ਹਨ ਵੱਖ-ਵੱਖ ਟੋਲ ਟੈਕਸ ਬੈਰੀਅਰ
ਮੌਸਮ ਵਿਭਾਗ ਦਾ ਅਪਡੇਟ : ਉਤਰ ਭਾਰਤ ਵਿਚ ਤੂਫ਼ਾਨ ਦਾ ਖ਼ਤਰਾ ਅਜੇ ਬਰਕਰਾਰ
ਜੇਕਰ ਤੁਸੀਂ ਸੋਮਵਾਰ ਰਾਤ ਨੂੰ ਆਏ ਤੂਫ਼ਾਨ ਤੋਂ ਬਾਅਦ ਇਹ ਸੋਚ ਰਹੇ ਹੋ ਕਿ ਤੂਫ਼ਾਨ ਦਾ ਖ਼ਤਰਾ ਟਲ ਗਿਆ ਹੈ ਤਾਂ ਤੁਸੀਂ ਗ਼ਲਤ ਸੋਚ ਰਹੇ ਹੋ ...
'ਅਕਾਲੀਆਂ ਨੇ ਪੰਜਾਬ ਦੇ ਸੋਮਿਆਂ ਨੂੰ ਲੁਟਿਆ, ਇਸੇ ਲਈ ਮਨਪ੍ਰੀਤ ਦੇ ਬੁਲ੍ਹਾਂ 'ਤੇ ਹਾਸਾ ਨਹੀਂ'
ਵਿੱਤ ਮੰਤਰੀ ਦੀ ਹਮਾਇਤ 'ਚ ਉਤਰਿਆ ਸਾਲਾ, ਸੁਖਬੀਰ 'ਤੇ ਕੀਤੇ ਸਿਆਸੀ ਹਮਲੇ