ਖ਼ਬਰਾਂ
ਆਰਥਕ ਮਾਮਲਿਆਂ ਦੇ ਸਕੱਤਰ ਨੇ ਕਿਹਾ ਵਿਆਜ ਦਰਾਂ 'ਚ ਅਜੇ ਵਾਧੇ ਦੀ ਕੋਈ ਸੰਭਾਵਨਾ ਨਹੀਂ
ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ।
ਸਾਬਕਾ ਹਾਕੀ ਗੋਲ ਕੀਪਰ ਭਰਤ ਛੇਤਰੀ ਦਾ ਨਾਂ ਧਿਆਨਚੰਦ ਲਾਈਫ਼ ਟਾਈਮ ਐਵਾਰਡ ਲਈ ਭੇਜਿਆ
ਸਾਬਕਾ ਹਾਕੀ ਗੋਲ ਕੀਪਰ ਭਰਤ ਛੇਤਰੀ ਦਾ ਨਾਂ ਧਿਆਨਚੰਦ ਲਾਈਫ਼ ਟਾਈਮ ਐਵਾਰਡ ਲਈ ਭੇਜਿਆ
ਕੈਨੇਡਾ ਨੇ ਧਰਮ ਦੀ ਆਜ਼ਾਦੀ ਦੇਣਾ ਸਾਬਤ ਕੀਤਾ: ਭੁਪਿੰਦਰ ਸਿੰਘ
ਖਾਲਸਾ ਸਾਜਨਾ ਦਿਵਸ ਮੌਕੇ ਤੇ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਸੀ।
ਹੌਲਦਾਰ ਰਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
ਜੱਦੀ ਪਿੰਡ ਵਿੰਝਵਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਸੰਤ ਭਿੰਡਰਾਂਵਾਲੇ ਸੁਬਰਾਮਨੀਅਮ ਦੇ ਦੋਸਤ ਹੋ ਸਕਦੇ ਹਨ, ਮੇਰੇ ਨਹੀਂ : ਹਰਦੀਪ ਸਿੰਘ ਪੁਰੀ
ਦਿੱਲੀ ਸਿੱਖ ਕਤਲਏਆਮ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਹੋਣ
ਫ਼ੈਕਟਰੀ 'ਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
ਅੱਗ ਇੰਨੀ ਭਿਆਨਕ ਸੀ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਨੂੰ ਕਾਬੂ ਕਰਨ ਵਿਚ ਅਸਮਰੱਥ ਸਾਬਤ ਹੋ ਰਹੀਆਂ ਸਨ
ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਡੀ.ਸੀ ਦਫ਼ਤਰ ਅੱਗੇ ਧਰਨਾ
ਹੁਣ ਵਿੱਤ ਮੰਤਰੀ ਦੇ ਦਫ਼ਤਰ ਦੀ ਥਾਂ ਡੀਸੀ ਦਫ਼ਤਰ ਅੱਗੇ ਚੱਲੇਗਾ ਧਰਨਾ
ਕਿਤਾਬ 'ਚੋਂ ਕੁੱਝ ਨਹੀਂ ਕਢਿਆ: ਮੰਤਰੀ
ਤਿੰਨ ਮੰਤਰੀਆਂ ਨੇ ਕਿਹਾ-12ਵੀਂ ਜਮਾਤ ਦਾ ਇਤਿਹਾਸ ਸਿਲੇਬਸ 11ਵੀਂ 'ਚ ਲਿਆਂਦਾ
ਸਫ਼ਾਈ ਦੇਣਾ ਛੱਡ ਕੇ ਗ਼ਲਤੀ ਸੁਧਾਰਨ ਮੁੱਖ ਮੰਤਰੀ: ਸੁਖਬੀਰ
ਇਸ ਮੁੱਦੇ ਨੂੰ ਸੱਭ ਤੋਂ ਪਹਿਲਾਂ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੁਕਿਆ ਸੀ, ਮਗਰੋਂ ਕਾਂਗਰਸੀ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿਤਾ
ਕਸ਼ਮੀਰ: ਐਮ.ਬੀ.ਏ. ਅਤੇ ਪੀ.ਐਚ.ਡੀ. ਕਰਨ ਵਾਲੇ ਅਤਿਵਾਦੀ ਸੰਗਠਨਾਂ 'ਚ ਹੋਏ ਸ਼ਾਮਲ
ਮੱਧ ਅਪ੍ਰੈਲ ਤਕ ਅਤਿਵਾਦੀ ਸੰਗਠਨਾਂ 'ਚ ਸ਼ਾਮਲ ਹੋਏ 45 ਨੌਜਵਾਨ