ਖ਼ਬਰਾਂ
ਪੁਲਿਸ ਗ੍ਰਿਫ਼ਤਾਰੀ ਦੇ ਡਰੋਂ ਬਿਲਡਰ ਨੇ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ
ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਦਖਣੀ ਦਿੱਲੀ ਦੇ ਵਸੰਤ ਵਿਹਾਰ ਵਿਚ ਘਰ 'ਤੇ ਪੁਲਿਸ ਟੀਮ ਦੀ ਛਾਪੇਮਾਰੀ ਅਤੇ ...
'ਕੇਜਰੀਵਾਲ ਦੀ ਸੂਚਨਾ 'ਤੇ ਆਧਾਰਤ ਸੀ ਜੇਤਲੀ ਵਿਰੁਧ ਮੇਰਾ ਬਿਆਨ': ਕੁਮਾਰ ਵਿਸ਼ਵਾਸ
ਆਮ ਆਦਮੀ ਪਾਰਟੀ (ਆਪ) ਤੋਂ ਨਾਰਾਜ਼ ਚਲ ਰਹੇ ਨੇਤਾ ਕੁਮਾਰ ਵਿਸ਼ਵਾਸ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਕਿਹਾ
ਕਸੌਲੀ ਮਾਮਲਾ : 'ਮਾਂ ਨੇ ਵੀ ਛੂਹੇ ਸਨ ਮਹਿਲਾ ਅਫ਼ਸਰ ਦੇ ਪੈਰ, ਨਾ ਮੰਨੀ ਤਾਂ ਮਾਰੀ ਗੋਲੀ'
ਹਿਮਾਚਲ ਪ੍ਰਦੇਸ਼ ਦੇ ਕਸੌਲੀ ਜ਼ਿਲ੍ਹੇ ਵਿਚ ਗ਼ੈਰ ਕਾਨੂੰਨੀ ਨਿਰਮਾਣ ਢਾਹੁਣ ਦੀ ਕਾਰਵਾਈ ਦੌਰਾਨ ਮਹਿਲਾ ਅਫ਼ਸਰ ਦੀ ਹੱਤਿਆ ਕਰਨ ਦੇ ਦੋਸ਼ੀ ਵਿਜੇ ...
ਮੋਦੀ ਨੇ ਭਾਜਪਾ ਮਹਿਲਾ ਵਰਕਰਾਂ ਨੂੰ ਦਿਤਾ 'ਜਿੱਤ ਦਾ ਮੰਤਰ'
'ਮਹਿਲਾ ਵਿਕਾਸ ਅਤੇ ਔਰਤਾਂ ਦੀ ਅਗਵਾਈ ਵਿਚ ਵਿਕਾਸ' ਦਾ ਸੰਕਲਪ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਵੋਟਿੰਗ ...
ਕਸੌਲੀ 'ਚ ਅਧਿਕਾਰੀ ਦੀ ਮੌਤ 'ਕਾਨੂੰਨ 'ਤੇ ਅਮਲ ਨਾ ਕਰਨ' ਦਾ ਨਤੀਜਾ : ਅਦਾਲਤ
ਕਸੌਲੀ ਕਤਲਕਾਂਡ ਦਾ ਦੋਸ਼ੀ ਵਰਿੰਦਾਵਨ ਤੋਂ ਗ੍ਰਿਫ਼ਤਾਰ
ਪ੍ਰਧਾਨ ਮੰਤਰੀ ਨੇ ਬੰਗਲੁਰੂ ਨੂੰ 'ਗਾਰਬੇਜ਼ ਸਿਟੀ' ਕਹਿ ਕੇ ਸ਼ਹਿਰ ਦਾ ਅਪਮਾਨ ਕੀਤਾ : ਰਾਹੁਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਨਾਟਕ ਦੀ ਸਿਧਰਮਈਆ ਸਰਕਾਰ 'ਤੇ ਬੰਗਲੁਰੂ ਨੂੰ 'ਗਾਰਬੇਜ਼ ਸਿਟੀ' (ਕਚਰੇ ਦਾ ਸ਼ਹਿਰ) ਬਣਾ ਦੇਣ ਦਾ ...
ਈ.ਪੀ.ਐਫ਼.ਓ. ਨੇ ਖ਼ੁਦ ਮੰਨਿਆ ਹੈਕਰਜ਼ ਨੇ ਆਧਾਰ ਸੀਡਿੰਗ ਪੋਰਟਲ ਤੋਂ ਚੋਰੀ ਕੀਤਾ ਡੈਟਾ
ਆਈ.ਟੀ ਮੰਤਰਾਲੇ ਨੂੰ ਲਿਖੇ ਗਏ ਇਕ ਪੱਤਰ ਮੁਤਾਬਕ ਹੈਕਰਜ਼ ਨੇ ਈ.ਪੀ.ਐਫ਼.ਓ. ਦੇ ਅਧਾਰ ਸੀਡਿੰਗ ਪੋਰਟਲ ਤੋਂ ਡੈਟਾ ਚੁਰਾਇਆ ਹੈ।
ਹਵਾਬਾਜ਼ੀ ਖੇਤਰ 'ਚ ਅਗਲੇ ਪੰਜ ਸਾਲ 'ਚ ਇਕ ਲੱਖ ਕਰੋੜ ਰੁਪਏ ਨਿਵੇਸ਼ ਆਉਣ ਦੀ ਸੰਭਾਵਨਾ : ਜਯੰਤ ਸਿਨਹਾ
ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਗਲੇ 15 ਤੋਂ 20 ਸਾਲ ਵਿਚ ਇਕ ਅਰਬ ਮੁਸਾਫ਼ਰਾਂ ਦੇ ਸਾਲਾਨਾ ਟੀਚੇ ਨੂੰ ਲੈ ਕੇ ਚਲ ਰਿਹਾ ਹੈ।
ਦੇਸ਼ 'ਚ ਮੋਬਾਈਲ ਗਾਹਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ
ਮਾਰਚ 2017 ਤੋਂ 2018 ਦਰਮਿਆਨ 2.187 ਗਾਹਕਾਂ ਦਾ ਹੋਇਆ ਵਾਧਾ
ਆਰਥਕ ਮਾਮਲਿਆਂ ਦੇ ਸਕੱਤਰ ਨੇ ਕਿਹਾ ਵਿਆਜ ਦਰਾਂ 'ਚ ਅਜੇ ਵਾਧੇ ਦੀ ਕੋਈ ਸੰਭਾਵਨਾ ਨਹੀਂ
ਹਾਲਾਂ ਕਿ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰਿਆ ਨੇ ਸੰਕੇਤ ਦਿਤਾ ਹੈ ਕਿ ਜੂਨ ਦੀ ਮੁਦਰਾ ਸਮੀਖਿਆ 'ਚ ਰੇਪੋ ਦਰਾਂ 'ਚ ਵਾਧਾ ਹੋ ਸਕਦਾ ਹੈ।