ਖ਼ਬਰਾਂ
ਕਿੰਗਜ਼ ਇਲੈਵਨ ਪੰਜਾਬ ਹੋ ਸਕਦਾ IPL 2018 ਦਾ ਸਰਤਾਜ
ਪਿਛਲੇ ਕਈ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੀ ਪ੍ਰਿਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਇਸ ਵਾਰੀ ਆਈ.ਪੀ.ਐਲ-2018 ਵਿਚ ਸੱਭ ਤੋਂ ਉਪਰ ਚਲ ਰਹੀ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਮਾਮਲਾ ਦਰਜ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਪਟਿਆਲਾ 'ਚ ਕੋਹਲੀ ਸਵੀਟਸ ਨੂੰ ਲੱਗੀ ਭਿਆਨਕ ਅੱਗ
ਇਥੋ ਦੇ ਤ੍ਰਿਪੜੀ ਇਲਾਕੇ 'ਚ ਸਥਿਤ ਕੋਹਲੀ ਸਵੀਟਸ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕੋਹਲੀ ਸਵੀਟਸ ਦੀਆਂ...
ਇੰਗਲੈਂਡ 'ਚ 1,75,000 ਪੌਂਡ ਵਿਚ ਵੇਚੀਆਂ ਗਈਆਂ ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ
ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ 'ਚ 1,75,000 ਪੌਂਡ ਦੀਆਂ ਵਿਕੀਆਂ ਵਾਲੀਆਂ
ਪੱਛਮੀ ਬੰਗਾਲ ਪੰਚਾਇਤ ਚੋਣ : 9 ਉਮੀਦਵਾਰਾਂ ਨੇ ਵਟਸਐਪ ਰਾਹੀਂ ਭਰੀਆਂ ਨਾਮਜ਼ਦਗੀਆਂ
ਪੱਛਮੀ ਬੰਗਾਲ ਪੰਚਾਇਤ ਚੋਣਾਂ ਵਿਚ 9 ਉਮੀਦਵਾਰਾਂ ਨੇ ਵਟਸਐਪ ਜਰੀਏ ਅਪਣੇ ਪਰਚੇ ਦਾਖ਼ਲ ਕੀਤੇ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿਚ ਕਿਸੇ ਵੀ ਚੋਣਾਂ ਵਿਚ ਸੋਸ਼ਲ..
ਆਸਾਰਾਮ 'ਤੇ ਕੋਰਟ ਦਾ ਵੱਡਾ ਫੈ਼ਸਲਾ, ਸਾਰੀ ਜ਼ਿੰਦਗੀ ਗੁਜਾਰਨੀ ਪਵੇਗੀ ਜੇਲ 'ਚ
ਨਾਬਾਲਗ਼ ਬਲਾਤਕਾਰ ਮਾਮਲੇ 'ਚ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਇਹ ਫ਼ੈਸਲਾ ਵਿਸ਼ੇਸ਼...
ਚੇਨਈ ਜਾ ਰਹੀ ਟਰੇਨ ਦਾ ਇੰਜਨ ਪਟੜੀ ਤੋਂ ਉਤਰਿਆ
ਕਰਾਈਕੁਡੀ-ਚੇਨਈ ਇਗਮੋਰ ਪਲਵਨ ਐਕਸਪ੍ਰੈਸ ਟਰੈਨ ਦਾ ਇੰਜਨ ਬੁੱਧਵਾਰ ਨੂੰ ਪਟੜੀ ਤੋਂ ਉਤਰ ਗਿਆ। ਇਹ ਜਾਣਕਾਰੀ ਦੱਖਣੀ ਰੇਲਵੇ ਦੇ ਅਧਿਕਾਰੀ ਨੇ ਦਿਤੀ।
ਚੀਫ਼ ਜਸਟਿਸ ਵਿਰੁਧ ਮਹਾਦੋਸ਼ : ਮਮਤਾ ਨੇ ਕਾਂਗਰਸ ਦੇ ਫ਼ੈਸਲੇ ਨੂੰ ਦਸਿਆ ਗ਼ਲਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਵਿਰੁਧ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਸੱਤ ਵਿਰੋਧੀ ਦਲਾਂ ਦੀਆਂ ਕੋਸ਼ਿਸ਼ਾਂ...
ਅਮਰੀਕਾ ਵਿਚ ਸੰਸਦ ਮੈਂਬਰ ਤੇ ਵਪਾਰੀ ਉਤਰੇ ਐਚ-4 ਵੀਜ਼ਾ ਧਾਰਕਾਂ ਦੇ ਹੱਕ 'ਚ
ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਕੀਤਾ ਵਿਰੋਧ
ਜੇਲ ਮੰਤਰੀ ਰੰਧਾਵਾ ਨੇ ਕੇਂਦਰੀ ਜੇਲ ਪਟਿਆਲਾ 'ਚ ਅਚਨਚੇਤ ਕੀਤੀ ਚੈਕਿੰਗ
ਪੰਜਾਬ ਸਰਕਾਰ ਦੇ ਜੇਲ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਆਪਣੀ ਟੀਮ ਦੇ ਨਾਲ ਪਟਿਆਲਾ ਜੇਲ ਪਹੁੰਚੇ ਅਤੇ ਉਨ੍ਹਾਂ ਜੇਲ ਦੇ ਅੰਦਰ....