ਖ਼ਬਰਾਂ
ਕੈਨੇਡੀਅਨ ਯੂਨੀਵਰਸਿਟੀ ਕਰਵਾਏਗੀ 'ਸਿੱਖ ਵਿੱਦਿਆ ਤੇ ਕੋਰਸ
ਸਿੱਖ ਸਟੱਡੀ ਦੇ ਦੋ ਕੋਰਸ ਹੋਣਗੇ ਤੇ ਇਹ 3 ਸਾਲ ਦਾ ਪਾਇਲਟ ਪ੍ਰੋਗਰਾਮ ਹੋਵੇਗਾ
ਇਕ ਉਹ ਮਾਮਲਾ ਜਿਸ ਨੇ ਬੱਚਿਆਂ ਦੀ ਰੂਹ ਵੀ ਝੰਜੋੜੀ
ਕਠੁਆ 'ਚ 8 ਸਾਲ ਦੀ ਬੱਚੀ ਦੇ ਨਾਲ ਹੋਏ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ...
ਈ-ਕਾਮਰਸ ਸੈਕਟਰ ਲਈ ਵੱਖ ਨੀਤੀ ਬਣਾਏਗੀ ਸਰਕਾਰ, ਟਾਸਕ ਫ਼ੋਰਸ ਦਾ ਕੀਤਾ ਗਠਨ
ਸਰਕਾਰ ਨੇ ਦੇਸ਼ 'ਚ ਤੇਜ਼ੀ ਨਾਲ ਵਿਕਸਤ ਹੁੰਦੇ ਈ-ਕਾਮਰਸ ਸੈਕਟਰ ਲਈ ਵੱਖ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਈ-ਕਾਮਰਸ 'ਤੇ ਕੌਮੀ ਨੀਤੀ ਦਾ ਫ਼ਰੇਮਵਰਕ ਤੈਅ ਕਰਨ ਲਈ ਬਣੇ...
ਏਅਰਟੈਲ ਦਾ ਮੁਨਾਫ਼ਾ 15 ਸਾਲ ਦੇ ਹੇਠਲੇ ਪੱਧਰ 'ਤੇ, 78% ਘੱਟ ਕੇ ਰਹਿ ਗਿਆ 83 ਕਰੋਡ਼ ਰੁ
ਭਾਰਤੀ ਏਅਰਟੈਲ ਨੂੰ ਇਕ ਵਾਰ ਫਿਰ ਤਕਡ਼ਾ ਝਟਕਾ ਲਗਿਆ ਹੈ। ਮਾਰਚ 2018 'ਚ ਖ਼ਤਮ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ ਲਗਭਗ 78 ਫ਼ੀ ਸਦੀ ਘੱਟ ਕੇ 82.90 ਕਰੋਡ਼ ਰੁਪਏ ਰਹਿ...
ਤਿੰਨ ਦਿਨ ਤਕ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਫਿਰ ਨਕਦੀ ਲਈ ਜੂਝਣਾ ਪੈ ਸਕਦੈ
ਦੇਸ਼ 'ਚ ਪਿਛਲੇ ਇਕ ਹਫ਼ਤੇ ਤੋਂ ਨਕਦੀ ਦੀ ਕਮੀ ਚਲ ਰਹੀ ਹੈ। ਹੁਣ ਬੈਂਕਾਂ 'ਚ ਲੰਮੀਆਂ ਛੁੱਟੀਆਂ ਵੀ ਹੋਣ ਵਾਲੀਆਂ ਹਨ। ਦਰਅਸਲ ਮਹੀਨੇ ਦੇ ਅਖ਼ੀਰ 'ਚ ਬੈਂਕ ਲਗਾਤਾਰ ਤਿੰਨ...
ਦੀਨਾਨਗਰ 'ਚ 9 ਏਕੜ ਨਾੜ ਅਤੇ 5 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ
ਦੀਨਾਨਗਰ ਦੇ ਨਜ਼ਦੀਕੀ ਪਿੰਡ ਹਰੀਪੁਰ ਅਤੇ ਲੋਹਗੜ੍ਹ 'ਚ ਖੇਤ 'ਚ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦੀ 5 ਏਕੜ ਕਣਕ...
ਆਸਾਰਾਮ ਬਲਾਤਕਾਰ ਕੇਸ ਦਾ ਫ਼ੈਸਲਾ ਅੱਜ
ਤਿੰਨ ਸੂਬਿਆਂ 'ਚ ਸੁਰੱਖਿਆ ਵਧਾਈ ਗਈ
ਲਿਫ਼ਟ ਦੇਣ ਦੇ ਬਹਾਨੇ ਜਮਾਤੀ ਵਲੋਂ ਦੋਸਤਾਂ ਨਾਲ ਮਿਲ ਕੇ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ
ਤਿੰਨੇ ਮੁਲਜ਼ਮ ਘੰਟਿਆਂ ਤਕ ਨਾਬਾਲਗ਼ ਲੜਕੀ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਾਉਂਦੇ ਰਹੇ
ਪੁਲੀਸ ਅਫ਼ਸਰਾਂ ਨੂੰ ਹਦਾਇਤਾਂ ਦੇਣ ਲਈ ਮੀਟਿੰਗ ਸੱਦੀ ਸੀ,ਅਦਾਲਤੀ ਮਾਮਲੇ 'ਚ ਦਖ਼ਲ ਨਹੀਂ ਦਿਤਾ : ਕੈਪਟਨ
ਉਨ੍ਹਾਂ ਉਤੇ ਲੱਗ ਰਹੇ ਅਦਾਲਤੀ ਹੱਤਕ ਦੇ ਦੋਸ਼ਾਂ ਬਾਰੇ ਸਫ਼ਾਈ ਪੇਸ਼ ਕੀਤੀ ਹੈ।
ਚੀਨ : ਤਿੰਨ ਮੰਜ਼ਲਾ ਇਮਾਰਤ 'ਚ ਅੱਗ ਲੱਗਣ ਕਾਰਨ 18 ਮੌਤਾਂ
ਮੀਡੀਆ ਰੀਪੋਰਟ ਮੁਤਾਬਕ ਇਹ ਹਾਦਸਾ ਸੋਮਵਾਰ ਦੇਰ ਰਾਤ ਹੋਇਆ