ਖ਼ਬਰਾਂ
ਮੋਦੀ ਦੀ ਯਾਤਰਾ ਦੌਰਾਨ ਤਿਰੰਗੇ ਦੇ ਅਪਮਾਨ 'ਤੇ ਬ੍ਰਿਟੇਨ ਦੇ ਅਧਿਕਾਰੀਆਂ ਨੇ ਮੰਗੀ ਮਾਫ਼ੀ
ਭਾਰਤ ਨੇ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ
ਪਹਿਲੀ ਵਾਰ: ਭਾਰਤ ਦੇ ਚੀਫ਼ ਜਸਟਿਸ ਵਿਰੁਧ ਮਹਾਂਦੋਸ਼ ਦਾ ਨੋਟਿਸ
ਕਾਂਗਰਸ ਅਤੇ 6 ਹੋਰ ਵਿਰੋਧੀ ਪਾਰਟੀਆਂ ਦੇ 71 ਸੰਸਦ ਮੈਂਬਰਾਂ ਨੇ ਉਪ-ਰਾਸ਼ਟਰਪਤੀ ਨੂੰ ਸੌਂਪਿਆ ਨੋਟਿਸ
ਪੰਜਾਬ ਕੈਬਨਿਟ ਦਾ ਵਿਸਥਾਰ, 9 ਵਿਧਾਇਕਾਂ ਨੂੰ ਮਿਲਿਆ ਮੰਤਰੀ ਅਹੁਦਾ
ਦੱਸ ਦੇਈਏ ਕਿ ਕੁੱਝ ਕਾਰਨਾਂ ਕਰਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਕੈਬਨਿਟ ਦਾ ਵਿਸਥਾਰ ਟਲਦਾ ਆ ਰਿਹਾ ਸੀ ਪਰ ਹੁਣ ਇਸਨੂੰ ਅੰਤਮ ਰੂਪ ਦੇ ਦਿਤਾ ਗਿਆ ਹੈ
ਸਰਕਾਰ ਨੇ ਕੁਲਦੀਪ ਸੇਂਗਰ ਦੀ ਸੁਰਖਿਆ ਲਈ ਵਾਪਿਸ
ਕੁਲਦੀਪ ਸੇਂਗਰ ਦੀ ਸੁਰਖਿਆ ਵਿਚ ਜੋ ਗਾਰਡ ਤੈਨਾਤ ਸਨ ਉਨ੍ਹਾਂ ਨੂੰ ਸਰਕਾਰ ਨੇ ਵਾਪਸ ਬੁਲਾ ਲਿਆ ਹੈ
ਪੋਸਕੋ ਐਕਟ ਵਿਚ ਬਦਲਾਅ ਕਰਨ ਲਈ ਕੇਂਦਰ ਨੇ SC ਨੂੰ ਕੀਤੀ ਅਪੀਲ
ਨਬਾਲਗ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਦੇਸ਼ 'ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਮੰਗ ਤੇਜ਼ੀ ਨਾਲ ਉਠੀ ਸੀ।
ਪੀਓਐਸ ਮਸ਼ੀਨ ਤੋਂ ਬੇਝਿਜਕ ਕੱਢੋ ਕੈਸ਼, ਨਹੀਂ ਲਗੇਗਾ ਕੋਈ ਪੈਸਾ
ਦੇਸ਼ ਭਰ 'ਚ ਕੈਸ਼ ਦੀ ਕਮੀ ਦੇ ਚਲਦੇ ਐਸਬੀਆਈ ਨੇ ਵੱਡਾ ਬਿਆਨ ਦਿਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸ ਦੀ ਪੀਓਐਸ (ਪੁਆਇੰਟ ਆਫ਼ ਸੇਲ) ਮਸ਼ੀਨਾਂ ਦੇ ਜ਼ਰੀਏ ਕੈਸ਼ ਕੱਢਣ 'ਤੇ...
ਕੀ ਤੁਸੀਂ ਜਾਣਦੇ ਹੋ ਨੈਸ਼ਨਲ ਪੈਨਸ਼ਨ ਸਕੀਮ (NPS) ਬਾਰੇ
ਹਰ ਰੋਜ਼ਗਾਰਦਾਤਾ ਦੀ ਨੌਕਰੀ ਦੇ ਕੁੱਝ ਸਾਲ 'ਚ ਇਹ ਚਿੰਤਾ ਹੋ ਜਾਂਦੀ ਹੈ ਕਿ ਅਜ ਤਾਂ ਠੀਕ ਹੈ ਪਰ ਜਦੋਂ ਨੌਕਰੀ ਨਹੀਂ ਹੋਵੇਗੀ ਤਾਂ ਕਮਾਈ ਕਿਵੇਂ ਹੋਵੇਗੀ। ਯਾਨੀ...
ਆਰਥਕ ਤੰਗੀ ਦੇ ਚਲਦਿਆਂ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ
ਫ਼ਿਰੋਜ਼ਪੁਰ ਫੀਡਰ 'ਚ ਇਕ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸ ਦੀ ਲਾਸ਼ ਬੀਤੀ ਸ਼ਾਮ ਨੂੰ ਮਿਲ ਗਈ ਹੈ।
ਨਗਦੀ ਸੰਕਟ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਜ਼ਿੰਮੇਵਾਰ : ਯਸ਼ਵੰਤ ਸਿਨ੍ਹਾ
ਸਿਨ੍ਹਾ ਨੇ ਕਿਹਾ ਕਿ ਜੇਕਰ ਨਗਦੀ ਦੀ ਕਮੀ 70,000 ਕਰੋੜ ਰੁਪਏ ਜਾਂ ਇੱਕ ਲੱਖ ਕਰੋੜ ਰੁਪਏ ਕੀਤੀ ਹੈ
ਰਾਜਸਥਾਨ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਫਸੀ ਮੁਸ਼ਕਿਲਾਂ 'ਚ
ਮੌਜੂਦਾ ਪ੍ਰਧਾਨ ਅਸ਼ੋਕ ਪਰਨਾਮੀ ਦੇ ਅਸਤੀਫ਼ੇ ਨੂੰ ਲੋਕਸਭਾ ਅਤੇ ਵਿਧਾਨਸਭਾ ਦੀਆਂ ਉਪ ਚੋਣਾਂ ਵਿਚ ਹੋਈ ਹਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ