ਖ਼ਬਰਾਂ
ਮੱਕਾ ਮਸਜਿਦ ਧਮਾਕਾ ਕੇਸ ਫ਼ੈਸਲਾ ਸੁਣਾਉਣ ਵਾਲਾ ਜੱਜ ਕੰਮ 'ਤੇ ਪਰਤਿਆ
ਰੈੱਡੀ ਨੇ ਅਪਣੇ ਅਸਤੀਫ਼ੇ ਲਈ ਨਿਜੀ ਕਾਰਨਾਂ ਦਾ ਹਵਾਲਾ ਦਿਤਾ ਸੀ ਅਤੇ ਕਿਹਾ ਸੀ ਕਿ ਇਸ ਦਾ ਮੱਕਾ ਮਸਜਿਦ ਦੇ ਫ਼ੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਸਟਿਸ ਲੋਇਆ ਮੌਤ ਦਾ ਮਾਮਲਾ ਆਜ਼ਾਦ ਜਾਂਚ ਦੀਆਂ ਅਪੀਲਾਂ ਖ਼ਾਰਜ
ਅਪੀਲਾਂ ਦਾਇਰ ਕਰਨ ਵਾਲਿਆਂ ਨੂੰ ਲਾਈ ਕਰਾਰੀ ਫਟਕਾਰ
ਵਿਦੇਸ਼ ਭੇਜਣ ਦੇ ਨਾਮ 'ਤੇ 21 ਕਰੋੜ ਦੀ ਠੱਗੀ ਦਾ ਦੋਸ਼
ਹਾਈ ਕੋਰਟ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰਨਾਂ ਨੂੰ ਨੋਟਿਸ
ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਰੁਤਬਾ ਦਿਤਾ ਜਾਵੇ : 'ਆਪ'
ਕੰਵਰ ਸੰਧੂ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ
ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
ਪੰਜਾਬ ਵਿਚ ਮੁੜ ਪੈਰ ਪਸਾਰ ਰਿਹੈ ਖਾੜਕੂਵਾਦ, ਕੇਂਦਰ ਕੁੱਝ ਕਰੇ : ਕੈਪਟਨ
ਆਸਟ੍ਰੇਲੀਆ ਦੇ ਪਹਿਲੇ ਸਿੱਖ ਹੈਰੀਟੇਜ ਪਾਰਕ ਦਾ ਉਦਘਾਟਨ
ਹੈਰੀਟੇਜ ਪਾਰਕ ਦਾ ਉਦਘਾਟਨ ਕੀਤੇ ਜਾਣ ਦਾ ਦ੍ਰਿਸ਼।
ਪੰਜਾਬ ਵਿਚ ਬਿਜਲੀ ਹੋਰ ਮਹਿੰਗੀ ਹੋਈ
ਨਵੇਂ ਰੇਟ ਇਕ ਅਪ੍ਰੈਲ ਤੋਂ ਹੋਏ ਲਾਗੂ
ਬਰਤਾਨੀਆ 'ਚ ਮੋਦੀ ਵਿਰੁਧ ਪ੍ਰਦਰਸ਼ਨ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ
ਭਾਰਤ 'ਚ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਕੀਤੀ ਨਾਹਰੇਬਾਜ਼ੀ
ਹੁਣ ਬੈਂਕ ਜਥੇਬੰਦੀਆਂ ਨੇ ਦਿਤੀ ਅੰਦੋਲਨ ਦੀ ਧਮਕੀ
ਨੋਟਾਂ ਦੀ ਕਮੀ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਜ਼ਿੰਮੇਵਾਰੀ ਦਸਿਆ
ਸਿੱਖ ਜਥੇ ਨਾਲ ਪਾਕਿ ਗਈ ਭਾਰਤੀ ਔਰਤ ਨੇ ਇਸਲਾਮ ਧਰਮ ਕਬੂਲ ਕਰਕੇ ਮੁਸਲਮਾਨ ਨਾਲ ਕੀਤਾ ਨਿਕਾਹ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗਏ ਜੱਥੇ ਵਿੱਚ ਇਕ ਔਰਤ ਨੇ ਇਸਲਾਮ ਧਰਮ ਕਬੂਲ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।