ਖ਼ਬਰਾਂ
ਕਠੂਆ ਸਮੂਹਕ ਬਲਾਤਕਾਰ ਮਾਮਲਾ - ਦੇਸ਼ ਭਰ 'ਚ ਪ੍ਰਦਰਸ਼ਨ ਜਾਰੀ, ਪਛਮੀ ਬੰਗਾਲ 'ਚ ਰੋਕੀ ਰੇਲਗੱਡੀ
ਸ੍ਰੀਨਗਰ 'ਚ ਇੰਟਰਨੈੱਟ ਸੇਵਾਵਾਂ ਬੰਦ
ਮਹਾਂਦੋਸ਼ ਪ੍ਰਸਤਾਵ ਦਾ ਲੋਇਆ ਅਤੇ ਅਯੁਧਿਆ ਮਾਮਲੇ ਨਾਲ ਕੋਈ ਸਬੰਧ ਨਹੀਂ : ਕਾਂਗਰਸ
ਚੀਫ਼ ਜਸਟਿਸ ਵਿਰੁਧ ਮਹਾਂਦੋਸ਼ ਮਤੇ ਦਾ ਮਾਮਲਾ
ਭਾਈ ਮਿੰਟੂ ਦਾ ਜੱਦੀ ਪਿੰਡ ਡੱਲੀ ਵਿਖੇ ਹੋਇਆ ਅੰਤਮ ਸਸਕਾਰ
ਹਜ਼ਾਰਾਂ ਸਿੱਖ ਸੰਗਤ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਆਂ ਹੋਏ ਸ਼ਾਮਲ
ਭਾਰਤ ਭੂਸ਼ਣ ਆਸ਼ੂ ਨੂੰ ਬੇਅੰਤ ਸਿੰਘ ਨੇ ਦਿਤੀ ਸੀ ਸਿਆਸਤ ਦੀ ਗੁੜ੍ਹਤੀ
ਭਾਰਤ ਭੂਸ਼ਣ ਆਸ਼ੂ ਨੂੰ ਗੁਲਦਸਤਾ ਦਿੰਦੇ ਹੋਏ ਉਨ੍ਹਾਂ ਦੇ ਸਮਰਥਕ।
ਸੁੱਖ-ਸਰਕਾਰੀਆ ਦੇ ਸਮਰਥਕ ਬਾਗ਼ੋ-ਬਾਗ਼ - ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਵਾਂਗਾ : ਸਰਕਾਰੀਆ
ਤਿੰਨ ਵਾਰੀ ਹਲਕਾ ਰਾਜਾਸਾਸੀ ਤੋਂ ਐਮ.ਐਲ.ਏ ਬਣੇ ਹਨ। ਸਰਕਾਰੀਆ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਥੀਆਂ 'ਚ ਸ਼ੁਮਾਰ ਹਨ।
ਰਾਹੁਲ ਦੇ ਕਰੀਬੀ ਵਿਜੈ ਇੰਦਰ ਸਿੰਗਲਾ ਬਣੇ ਮੰਤਰੀ
ਸੰਗਰੂਰ ਜ਼ਿਲ੍ਹੇ ਦੇ ਦੋ ਵਿਧਾਇਕ ਕੈਬਨਿਟ ਵਿਚ
ਬਲਬੀਰ ਸਿੰਘ ਸਿੱਧੂ ਦਾ ਸਿਆਸੀ ਕਦ ਹੋਰ ਉੱਚਾ ਹੋਇਆ
ਪਹਿਲੀਆਂ ਹੀ ਦੋ ਚੋਣਾਂ ਹਾਰੇ ਪਰ ਹਿੰਮਤ ਨਹੀਂ ਹਾਰੀ
ਪੰਜਾਬ ਦੇ 9 ਨਵੇਂ ਕੈਬਨਿਟ ਮੰਤਰੀਆਂ ਦੇ ਨਾਵਾਂ 'ਤੇ ਮੋਹਰ
ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਮਿਲੀ ਤਰੱਕੀ
ਨਰੋਦਾ ਪਾਟੀਆ ਦੰਗਾ ਮਾਮਲਾ ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਦੀ ਸਜ਼ਾ ਬਰਕਰਾਰ
ਅਹਿਮਦਾਬਾਦ ਵਿਚ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿਚ 29 ਜਣਿਆਂ ਨੂੰ ਬਰੀ ਵੀ ਕਰ ਦਿਤਾ ਸੀ।
ਹਿਮਾਚਲ ਦੇ ਮੁੱਖ ਮੰਤਰੀ ਦਾ ਚੰਡੀਗੜ੍ਹ 'ਤੇ ਹੱਕ ਜਤਾਣਾ ਬੇਤੁਕਾ : ਪੰਜਾਬ ਭਾਜਪਾ ਪ੍ਰਧਾਨ
ਪੰਜਾਬ ਕੋਲ ਵਾਧੂ ਪਾਣੀ ਨਹੀਂ: ਮਲਿਕ