ਖ਼ਬਰਾਂ
ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ 'ਚ ਜੋਕੋਵਿਚ ਤੇ ਨਡਾਲ ਦੀ ਜੇਤੂ ਸ਼ੁਰੂਆਤ
ਦੁਨੀਆਂ ਦੇ ਸਾਬਕਾ ਇਕ ਨੰਬਰ ਖਿਡਾਰੀ ਨੋਵਾਕ ਜੋਕੋਵਿਚ, ਨੂੰ ਮੋਂਟੇ ਕਾਰਲੋ ਟੇਨਿਸ ਟੂਰਨਾਮੈਂਟ ਵਿਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਅੰਕਾਂ ਦੀ ਲੋੜ ਪਈ
ਗ਼ਲਤ ਰਿਟਰਨ 'ਤੇ ਆਈਟੀ ਵਿਭਾਗ ਕੰਪਨੀਆਂ ਨੂੰ ਕਾਰਵਾਈ ਲਈ ਕਹੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ , ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ...
ਟਰੈਕਟਰ 'ਚੋਂ ਨਿਕਲੀ ਚੰਗਿਆੜੀ ਨਾਲ ਕਰੀਬ 20 ਏਕੜ ਕਣਕ ਅਤੇ 12 ਏਕੜ ਨਾੜ ਨੂੰ ਲੱਗੀ ਅੱਗ
ਫ਼ਾਇਰ ਬ੍ਰਿਗੇਡ ਦੀ ਗੱਡੀ ਅੱਗ ਨੂੰ ਬੁਝਾਉਣ ਦਾ ਯਤਨ ਕਰਦੀ ਹੋਈ।
ਅਕਾਲੀ ਦਲ ਦੇ ਦੋ ਵਿਧਾਨਾਂ ਦਾ ਮਾਮਲਾ ਅਦਾਲਤ ਵਲੋਂ ਚੋਣ ਕਮਿਸ਼ਨ, ਅਕਾਲੀ ਦਲ ਤੇ ਹੋਰਨਾਂ ਨੂੰ ਨੋਟਿਸ
ਬਲਵੰਤ ਸਿੰਘ ਖੇੜਾ ਵਲੋਂ ਤਾਜ਼ਾ ਪਟੀਸ਼ਨ ਦਾਖ਼ਲ, ਰੀਕਾਰਡ ਇਕ ਥਾਂ ਇਕੱਠਾ ਹੋਇਆ
ਗੇਂਦ ਨਾਲ ਛੇੜਛਾੜ ਕਰਨ ਤੇ ਬੈਨ ਦਾ ਸਾਹਮਣੇ ਕਰ ਰਹੇ ਸਮਿਥ ਤੇ ਵਾਰਨਰ ਹੋ ਸਕਦੇ ਕੋਹਲੀ ਦੀ ਟੀਮ ਚ ਸ਼ਾਮਲ
'ਪਲਾਨ ਮੁਤਾਬਕ ਸੱਭ ਸਹੀ ਚਲਦਾ ਰਿਹਾ ਤਾਂ ਜਲਦੀ ਖੇਡ ਸਕਣੇ ਆਈ.ਪੀ.ਐਲ'
ਪਾਕਿਸਤਾਨ : ਬਲਾਤਕਾਰ ਮਗਰੋਂ 6 ਸਾਲਾ ਬੱਚੀ ਦਾ ਕਤਲ
ਕਰਾਚੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੀ ਭੀੜ ਨਾਲ ਨਜਿੱਠਣ ਲਈ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ
...ਅਤੇ ਰਾਜਪਾਲ ਨੂੰ ਮੰਗਣੀ ਪਈ ਮਹਿਲਾ ਪੱਤਰਕਾਰ ਕੋਲੋਂ ਮਾਫ਼ੀ
ਮਹਿਲਾ ਪੱਤਰਕਾਰ ਦੀ ਗੱਲ੍ਹ ਨੂੰ ਥਪਥਪਾਉਣ ਲਈ ਆਲੋਚਨਾਵਾਂ ਦੇ ਕੇਂਦਰ 'ਚ ਆਏ ਤਾਮਿਲਨਾਡੂ ਦੇ ਰਾਜਪਾਲ
ਆਈ.ਐਮ.ਐਫ਼ ਦਾ ਅਨੁਮਾਨ ਸਾਲ 2023 'ਚ ਅੱਠ ਫ਼ੀ ਸਦੀ ਤੋਂ ਉਪਰ ਹੋ ਜਾਵੇਗੀ ਜੀਡੀਪੀ
ਚਾਲੂ ਵਿੱਤੀ ਸਾਲ 'ਚ ਜੀ.ਡੀ.ਪੀ. ਰਹੇਗੀ 7.4 ਫ਼ੀ ਸਦੀ 'ਤੇ ਸਥਿਰ
ਚੰਡੀਗੜ੍ਹ 'ਤੇ ਹਿਮਾਚਲ ਦਾ ਵੀ ਹੱਕ ਬਣਦੈ: ਠਾਕੁਰ
ਪਾਣੀ ਤੇ ਬਿਜਲੀ ਦਾ 25 ਹਜ਼ਾਰ ਕਰੋੜ ਦੇਵੇ ਪੰਜਾਬ
ਜੰਮੂ-ਕਸ਼ਮੀਰ ਦੀਆਂ ਅਤਿਵਾਦੀ ਘਟਨਾਵਾਂ 'ਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ 166 ਫ਼ੀ ਸਦੀ ਵਧੀ
ਮੰਤਰਾਲੇ ਦੀ ਰਿਪੋਰਟ 2017-18 ਵਿਚ ਕਿਹਾ ਕਿ 1990 ਵਿਚ ਅਤਿਵਾਦ ਦੀ ਸ਼ੁਰੂਆਤ ਤੋਂ ਸਾਲ 2017 ਵਿਚ 13,976 ਨਾਗਰਿਕਾਂ ਅਤੇ 5,123 ਸੁਰੱਖਿਆ ਬਲਾਂ ਨੇ ਅਪਣੀ ਜਾਨ ਗਵਾਈ