ਖ਼ਬਰਾਂ
2,000 ਦੇ ਨੋਟ ਸਿਰਫ਼ ਜਮ੍ਹਾਂਖ਼ੋਰਾਂ ਲਈ ਛਾਪੇ ਗਏ ਹਨ : ਪੀ. ਚਿਦੰਬਰਮ
ਨਕਦੀ ਸੰਕਟ ਦੇ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਹਮਲਾ ਤੇਜ਼ ਕਰਦਿਆਂ ਵਿਰੋਧੀ ਪੱਖ ਨੇ ਇਲਜ਼ਾਮ ਲਗਾਇਆ ਹੈ ਕਿ 2000 ਦਾ ਨੋਟ ਜਮ੍ਹਾਂਖ਼ੋਰਾਂ ਦੀ ਮਦਦ ਲਈ ਲਿਆਂਦਾ ਗਿਆ ਸੀ...
ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪਠਾਨਕੋਟ ਵਿਚ ਹਾਈ ਅਲਰਟ
ਬਮਿਆਲ ਸੈਕਟਰ ਵਿਚ ਐਤਵਾਰ ਰਾਤ ਫੌਜ ਦੀ ਵਰਦੀ 'ਚ ਵੇਖੇ ਗਏ ਵਿਅਕਤੀ ਫਿਦਾਈਨ ਗੁਟ ਦੇ ਮੈਂਬਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ
ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ
ਲੁਟੇਰਿਆਂ ਦੇ ਹੌਸਲੇ ਬੁਲੰਦ, ਸਵੀਟ ਸ਼ੋਪ ਦੇ ਮਾਲਕ ਕੋਲੋਂ ਖੋਹੀ ਨਕਦੀ
ਚੰਡੀਗੜ੍ਹ ਸਮਾਰਟ ਸਿਟੀ ਦੇ ਨਾਲ-ਨਾਲ ਅਪਰਾਧੀਆਂ ਦਾ ਸ਼ਹਿਰ ਵੀ ਬਣਦਾ ਜਾ ਰਿਹਾ ਹੈ ਅਤੇ ਟਰਾਈਸਿਟੀ ਵਿਚ ਲਗਾਤਾਰ ਅਪਰਾਧ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।
ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾ ਰਹੀ ਹੈ ਸਿਟੀ ਆਫ ਬਰੈਂਪਟਨ
26 ਅਪਰੈਲ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਸ਼ਿਰਕਤ
9/11 ਹਮਲੇ ਨਾਲ ਸਬੰਧ ਰੱਖਣ ਵਾਲਾ ਜਰਮਨ ਜਿਹਾਦੀ ਕਾਬੂ
ਸੀਰੀਆ ਵਿਚ ਕੁਰਦ ਬਾਗੀਆਂ ਨੇ 9/11 ਹਮਲੇ ਦੀ ਸਾਜ਼ਿਸ਼ ਘੜਨ ਵਿਚ ਮਦਦ ਕਰਨ ਦੇ ਦੋਸ਼ 'ਚ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ।
ਇੰਡੀਗੋ ਨੇ ਹੈਦਰਾਬਾਦ 'ਚ ਮੁਸਾਫ਼ਰਾਂ ਦਾ ਸਮਾਨ ਛਡਿਆ
ਹੈਦਰਾਬਾਦ ਤੋਂ ਨਾਗਪੁਰ ਜਾ ਰਹੀ ਇੰਡੀਗੋ ਜਹਾਜ਼ ਦੇ ਕੁੱਝ ਮੁਸਾਫ਼ਰਾਂ ਦਾ ਸਮਾਨ ਛੱਡ ਦਿਤਾ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬੀਤੀ...
ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਸਲਾਹ
ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਵਲੋਂ ਮੌਨਮੋਹਨ ਕਹੇ ਜਾਣ ਦੀ ਗੱਲ ਬਾਰੇ ਦਸਿਆ ਕਿ ਇਸ ਤਰ੍ਹਾਂ ਦੇ ਵਿਅੰਗ ਮੈਂ ਜਿੰਦਗੀ ਭਰ ਸੁਣਦਾ ਆਇਆ ਹਾਂ
ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ 'ਚ ਜੋਕੋਵਿਚ ਤੇ ਨਡਾਲ ਦੀ ਜੇਤੂ ਸ਼ੁਰੂਆਤ
ਦੁਨੀਆਂ ਦੇ ਸਾਬਕਾ ਇਕ ਨੰਬਰ ਖਿਡਾਰੀ ਨੋਵਾਕ ਜੋਕੋਵਿਚ, ਨੂੰ ਮੋਂਟੇ ਕਾਰਲੋ ਟੇਨਿਸ ਟੂਰਨਾਮੈਂਟ ਵਿਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਅੰਕਾਂ ਦੀ ਲੋੜ ਪਈ
ਗ਼ਲਤ ਰਿਟਰਨ 'ਤੇ ਆਈਟੀ ਵਿਭਾਗ ਕੰਪਨੀਆਂ ਨੂੰ ਕਾਰਵਾਈ ਲਈ ਕਹੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ , ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ...